Find the Latest Status about astad from top creators only on Nojoto App. Also find trending photos & videos about, astad.
Rav Inder
ਅਸੀਂ ਟੁੱਟੇ ਹਾਂ ਪੱਤੇਆ ਵਾਂਗੂ ਉਹ ਰੁੱਖ ਦੇ ਵਾਂਗ ਖੜੇ ਸਾਡਾ ਕੋਈ ਸਹਾਰਾ ਨਾ ਬੱਚੇਆ ਉਹਨਾਂ ਲਈ ਤਾਂ ਨਵੇਂ ਬੜੇ lyrics ✍️ Astad lyrics ✍️ Astad instagram astad_94
lyrics ✍️ Astad instagram astad_94
read moreRav Inder
ਜਿਨ੍ਹਾਂ ਜਿੰਦਗੀ ਕੱਢਤੀ ਖੇਤਾ ਚ ਅੱਜ ਉਨ੍ਹਾਂ ਨੂੰ ਰੋਲਣ ਦੀ ਗੱਲ ਕਰਦੇ ਸਾਡੀਆਂ ਸੋਨੇ ਵਰਗੀਆਂ ਫਸਲਾਂ ਨੂੰ ਭਾਅ ਕੌਡੀਆਂ ਦੇ ਤੋਲਣ ਦੀ ਗੱਲ ਕਰਦੇ 40 ਹਜ਼ਾਰ ਤਾ ਠੇਕਾ ਚੱਲਦਾ ਉਤੋ ਡੀਜ਼ਲ ਕਿਨਾਂ ਮਹਿੰਗਾਂ ਏ ਜਦ ਮਿਹਨਤ ਦਾ ਹੀ ਨਾ ਮੁੱਲ ਪਵੇ ਕਿਸਾਨ ਅੱਕ ਕੇ ਫਾਹੇ ਲੈਂਦਾ ਏ lyrics ✍️ Astad instagram astad_94
instagram astad_94
read moreRav Inder
ਮੈਨੂੰ ਕਹਿੰਦੀ ਤੂੰ ਮੈਨੂੰ ਇੰਨਾਂ ਪਿਆਰ ਕਿਉਂ ਕਰਦਾ ਤੈਨੂੰ ਮੇਰੇ ਵਿੱਚ ਕੁੱਝ ਤਾਂ ਦਿਖੇਆ ਹੀ ਹੋਣਾ ਕਹਿੰਦੀ ਜੇ ਮੈਂ ਤੈਨੂੰ ਛੱਡ ਵੀ ਦਿੱਤਾ ਤੂੰ ਮੇਰੇ ਬਿਨਾ ਰਹਿਣਾ ਤੇ ਸਿੱਖਿਆ ਹੀ ਹੋਣਾ ਮੈਂ ਕਿਹਾ ਛੱਡ ਕੇ ਦੇਖਲਾ ਤੇਰੇ ਬਿਨਾ ਤੇ ਮੈਂ ਮਰ ਹੀ ਜਾਣਾਂ ਬਾਅਦ ਵਿੱਚ ਪੋਸਟਮਾਟਮ ਕਰਵਾ ਕੇ ਦੇਖਲੀ ❤️ਦਿੱਲ ਤੇ ਤਾਂ ਤੇਰਾ ਹੀ ਨਾਮ ਲਿਖਿਆ ਹੋਣਾ lyrics ✍️ Astad ✍️ Astad
✍️ Astad
read moreRav Inder
ਔਕਾਤ ਵਿੱਚ ਰਹਿਣਾ ਸਿੱਖਿਆ ਚਾਦਰ ਦੇਖ ਕੇ ਪੈਰ ਵਸਾਰੀਦੇ ਜਿੰਨੀ ਪੂਰੀ ਕਰਾਂਗੇ ਗੱਲ ਉਨੀ ਕਰੀਦੀ ਕਦੇ ਹਵਾ ਚ ਤੀਰ ਨਹੀ ਮਾਰੀਦੇ ਰੱਬ ਦੀ ਰਜਾ ਵਿੱਚ ਰਹਿੰਦੇ ਆ ਚੰਗੇ ਮਾੜੇ ਵੀ ਹੱਸ ਕੇ ਗੁਜ਼ਾਰੀਦੇ lyrics ✍️ Astad lyrics ✍️ Astad
lyrics ✍️ Astad
read moreRav Inder
ਜਿਸ ਦਿਨ ਕੁੱਝ ਬਣ ਗਿਆ ਫੇਰ ਸੱਭ ਨੇ ਕਹਿਣਾ ਕੇ ਇਹ ਸਾਡਾ ਯਾਰ ਸੀ ਕਈਆ ਨੇ ਤਾਂ ਇਹ ਵੀ ਕਹਿਣਾ ਇਸਦਾ ਨਿੱਕੇ ਹੁੰਦੇ ਤੋ ਸਾਡੇ ਨਾਲ ਪਿਆਰ ਸੀ ਪਰ ਇਹ ਤਾਂ ਮੈਨੂੰ ਪਤਾ ਯਾਰਾ ਕਿਹੜਾ ਆਪਣਾ ਸੀ ਤੇ ਕਿਹੜਾ ਖਾਂਦਾ ਖਾਰ ਸੀ lyrics ✍️ Astad lyrics ✍️ Astad
lyrics ✍️ Astad
read moreRav Inder
ਦੇਖੀ ਇੱਕ ਦਿਨ ਆਪਣੇ ਆਪ ਨੂੰ ਇੰਨਾਂ ਮਸ਼ਹੂਰ ਕਰਾਂਗੇ ਤੇਰੇ ਮੂੰਹ ਤੋ ਸਾਡੇ ਆਲਾ ਸਾਡੇ ਆਲਾ ਕਹਿਣ ਲਈ ਮਜਬੂਰ ਕਰਾਂਗੇ ਖੁਆਬਾ ਵਿੱਚ ਮੈਨੂੰ ਤੂੰ ਫੇਰ ਪਾਉਣਾ ਤੇ ਜਰੂਰ ਆ ਯਾਦ ਰੱਖੀ ਸੱਜਣਾ ਇੱਕ ਦਿਨ ਤੂੰ ਪਛਤਾਉਣਾਂ ਤੇ ਜਰੂਰ ਆ lyrics ✍️ Astad lyrics ✍️ Astad
lyrics ✍️ Astad
read moreRav Inder
ਕਹਿੰਦੀ ਕਮਲੇਆ ਅੱਖਾ ਨਾ😢 ਭਰੇਆ ਕਰ ਤੈਨੂੰ ਦੇਖ ਕੇ ਮੇਰਾ❤️ ਦਿਲ ਭਰ ਜਾਂਦਾ ਕਹਿੰਦੀ ਮਸਾ ਛੱਡ ਹੋਏੇਆ ਪਹਿਲਾ ਤੈਨੂੰ ਇੱਦਾ ਦੇਖ ਕੇ ਮੇਰਾ ਦੁਬਾਰਾ ਆਉਣ ਨੂੰ ਦਿਲ ਕਰ ਜਾਂਦਾ ਮੈਂ ਕਿਹਾ ਝੂੱਠਾ ਜਿਹਾ ਦਿਲਾਸਾ ਨਾ ਦਿਆ ਕਰ ਤੇਰੀਆ ਗੱਲਾਂ ਤੋ ਹੀ ਪਤਾ ਲੱਗਦਾ ਕੇ ਤੇਰਾ ਮੇਰੇ ਬਿਨਾਂ ਹੁਣ ਸੋਖਾ ਹੀ ਸਰ ਜਾਂਦਾ lyrics ✍️Astad lyrics ✍️ Astad
lyrics ✍️ Astad
read moreRav Inder
ਲੋਕ ਸਲਾਮ ਕਰਦੇ ਨੇ ਮੇਰੀ ਕਲਮ📝 ਨੂੰ ਕਹਿੰਦੇ ਤੂੰ ਬਹੁਤ ਹੀ ਸੋਹਣਾ ਲਿਖਦਾ✍️ ਕਈ ਤੇ ਮੈਨੂੰ ਇਹ ਵੀ ਆਖਦੇ ਨੇ ਕੇ ਯਾਰਾ ਤੇਰਾ ਟੁੱਟੇਆ💔 ਦਿੱਲ ਦਿਸਦਾ ਇਹ ਤੇ ਸੱਭ ਤੇਰੀਆ ਹੀ ਮੇਹਰਬਾਨੀਆਂ ਨੇ ਨਹੀ ਮੈਨੰ ਰੋਲਣ ਦਾ ਜਿਗਰਾ ਸੀ ਕਿਸਦਾ lyrics ✍️ Astad ✍️ Astad instagram _astad_94
✍️ Astad instagram _astad_94
read more