Nojoto: Largest Storytelling Platform

New crime song by harman maan download Quotes, Status, Photo, Video

Find the Latest Status about crime song by harman maan download from top creators only on Nojoto App. Also find trending photos & videos about, crime song by harman maan download.

Stories related to crime song by harman maan download

    LatestPopularVideo

Romi Dairy Farm Kundal

Harman Maan

read more
ਨਾ ਪਾਸਾ ਵੱਟ ਕੇ ਲੰਘ ਸੱਜਣਾਂ,
ਤੂੰ ਸਮਝਿਆ ਨਹੀਂ ਜਜ਼ਬਾਤਾਂ ਨੂੰ,
ਮੂੱਖ ਤੇ ਝੁਰੜੀਆਂ ਤਾਂ ਕੀ ਹੋਇਆ,
ਜਰਾ ਅੰਦਰੋਂ ਦੇਖ ਹਲਾਤਾਂ ਨੂੰ...
(Sharan Brar) ✍️📓 Harman Maan

Romi Dairy Farm Kundal

Harman Maan #Mithe

read more
ਹਾਰ dil di har dhadkan to phla teri yaad dhadkdi rhu sajjna..dunia beshak lakh vasdi teri ghaat radkdi rhu sajjna..dil te hath rakh das sajjna q vakhre tere raah ho gye...#mithe  oh khatt kd milde jo bin sirnaave pa ho gye Harman Maan

Romi Dairy Farm Kundal

Harman Maan

read more
ਰੂਹਾਂ ਦੇ ਨਾਲ ਇਕ-ਮਿਕ ਹੋ ਕੇ, ਰੂਹਾਂ ਨਾਲੋਂ ਟੁੱਟਦੇ ਕਿਉਂ ਹੋ?
ਨਾਜ਼ਕ ਜਿਹਾ ਮਲੂਕ ਪਰਿੰਦਾ, ਹੱਥਾਂ ਦੇ ਵਿਚ ਘੁੱਟਦੇ ਕਿਉਂ ਹੋ?
ਸੱਜਣ ਜੀ! ਤੁਸੀਂ ਰੁੱਸਦੇ ਕਿਉਂ ਹੋ?? Harman Maan

Romi Dairy Farm Kundal

Harman Maan

read more
ਹੁਣ ਤਾਂ ਇੰਝ ਲਗਦਾ ਜਿਵੇਂ ਮੈਂ ਪਿਆਰ ਨੀ ਕੋਈ ਗੁਨਾਹ ਕੀਤਾ ਹੋਵੇ,,, ਹੁਣ ਤਾਂ ਉਹ ਵੀ ਖੁਲ ਕੇ ਇਲਜ਼ਾਮ ਲਾ ਰਹੀ ਆ ਮੇਰੇ ਤੇ ,
ਹੁਣ ਕੀ ਸਮਝਾ ਦੱਸੋ Harman Maan

Romi Dairy Farm Kundal

Harman Maan

read more
main gulaam aa teria yaadan di .. nitt ਤਸੀਹੇ jhallne painde ne ... meri jindgi cho haase ho gye dur hun  hnju nazaare lende ne ... Harman Maan

Romi Dairy Farm Kundal

Harman Maan

read more
ਮੇਰੀ ਚੁੱਪ ਨੂੰ ਮੇਰੀ ਆਕੜ 
ਨਾ ਸਮਝੀ
ਕੁਝ ਠੋਕਰਾਂ ਈ ਅਜਿਹੀਆਂ ਖਾਦੀਆ ਕਿ ਬੋਲਣ ਨੂੰ ਦਿਲ ਈ ਕਰਦਾ Harman Maan

Romi Dairy Farm Kundal

Harman Maan

read more
ਸੌ ਹੱਥ ਰੱਸਾ ਸਿਰੇ ਤੇ ਗੰਡ
ਮੈਂ ਉਹਨੂੰ ਪਿਆਰ ਕਰਦਾ ਸੀ ਕਰਦਾ ਹਾਂ ਤੇ ਆਖਰੀ ਸਾਹ ਤੱਕ ਕਰਦਾ ਰਹਾਂਗਾ
ਇਹ ਗੱਲ ਵੱਖਰੀ ਆ ਕਿ ਉਹ ਹੁਣ ਮੇਰੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਜਦੀ Harman Maan

Romi Dairy Farm Kundal

Harman Maan

read more
ਓ ਹੈਲੋ ,,, ਗੱਲ ਸੁਣ
ਰੱਬ ਨਾ ਕਰੇ ਕਦੇ ਤੇਰੇ ਤੇ ਕੋਈ ਮਾੜਾ ਟਾਈਮ ਆ ਵੀ ਜਾਵੇ
ਤਾਂ ਯਾਦ ਰੱਖੀ ਮੇਰਾ ਨੰਬਰ ਓਹੀ 11ਸਾਲ ਪੁਰਾਣਾ ਈ ਚਲਦਾ ਜਦੋਂ ਮਰਜੀ ਫੋਨ ਮਾਰਲੀ ਆਖਰੀ ਸਾਹ ਤੱਕ ਹਾਜਰ ਹੋਵਾਂਗਾ Harman Maan

Romi Dairy Farm Kundal

Harman Maan

read more
ਜਿਨ੍ਹਾਂ ਉੱਚੇ ਦਰਾਂ ਨੇ ਦਿਲਾਸੇ ਦਿੱਤੇ ਦਿਲਾਂ ਨੂੰ
ਸੱਜਦਾ ਹੈ ਐਸੀ ਦਹਿਲੀਜ਼ ਨੂੰ
ਅੱਜ ਨੀ ਤਾਂ ਫ਼ੇਰ ਆਪੇ ਮੁੱਲ ਪਤਾ ਲੱਗ ਜੂਗਾ
ਛੇੜੀਏ ਏ ਨਾ ਪਿਆਰ ਦੇ ਮਰੀਜ਼ ਨੂੰ Harman Maan

Romi Dairy Farm Kundal

Harman Maan

read more
ਆਖਦੀ ਹੁੰਦੀ ਸੀ ਤੈਨੂੰ ਪਾ ਕੇ ਛੱਡੂ ਗੀ 
ਓਹੀ ਗੱਲ ਹੋਈ ਮੈਨੂੰ ਪਾ ਕੇ ਛੱਡ ਤਾ
ਆਖਦੀ ਹੁੰਦੀ ਸੀ ਦਿੱਲ ਲਾ ਕੇ ਛੱਡੂਗੀ
ਓਹੀ ਗੱਲ ਹੋਈ ਦਿੱਲ ਲਾ ਕੇ ਛੱਡ ਤਾ Harman Maan
loader
Home
Explore
Events
Notification
Profile