Find the Latest Status about ram dass from top creators only on Nojoto App. Also find trending photos & videos about, ram dass.
badtameej shayar
Ki likhaan yaar..ki chad dean.. Ki dil ch rakhaan..ki kadh dean.. Ki jod dewa..ki wadh dean.. Kinnea chaawa naal tinke jode c..das kive kar add dean.. #dass
Gurwinder Singh
ਕਿੰਝ ਦੱਸੀਏ ਓਹਨੂੰ ਅਸੀ ਰੋਏ ਆ।। ਓਹਦੇ ਕਰਕੇ ਹੀ ਪਾਗਲ ਹੋਏ ਆ।। ਯਕੀਨ ਹੈ ਕਦੇ ਵੀ ਨਾ ਛੱਡੂ ਗੀ, ਓਹਦੇ ਖਿਆਲਾਂ ਦੇ ਬੀਜ ਬੋਏ ਆ।। ਹੈ ਸਵਾਲ ਮੇਰਾ ਵੀ ਇੱਕ ਉਸਨੂੰ, ਓਹਨੇ ਕਿਸ ਲਈ ਨੈਣ ਧੋਏ ਆ।। ਤੇਰਾ ਗੁਰੀ ਗੁਰਵਿੰਦਰ ਤੇਰਾ ਏ, ਮੇਰੇ ਹਾਲ ਤੇਰੇ ਵਾਲੇ ਹੀ ਹੋਏ ਆ।। ਇਹ ਸੱਭ ਸ਼ਿਅਰ ਤੇਰੇ ਲਈ ਹੈ, ਦੱਸ ਤੇਰੇ ਤੋ ਕਦ ਮੈਂ ਲਕੋਏ ਆ।। 💞।।ਗੁਰਵਿੰਦਰ ਸਿੰਘ।।💞 ©Gurwinder Singh dass
Aslam Siddiqui
बैठा है क्यों उदास वह दिलबर की याद में मुझसे तो कह रहा था मोहब्बत फिजूल है, Baby dass
Aslam Siddiqui
तेरी तरह नहीं आसान वापसी मेरी.! मैं रास्तों को समझता हुआ नहीं आया.!! Baby dass