Nojoto: Largest Storytelling Platform

New ਮੈਂ ਤੇ ਓਹ Quotes, Status, Photo, Video

Find the Latest Status about ਮੈਂ ਤੇ ਓਹ from top creators only on Nojoto App. Also find trending photos & videos.

دوندرماہل

ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ #dawindermahal #MahalRanbirpurewala d

read more
ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ,
ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ।
#੧੨੦੮A੨੩੦੨੨੦੨੫

©دوندرماہل ਕੁੱਝ ਰਾਸਤੇ ਨੇ ਢੇਡੇ,
ਤੇ ਹਨੇਰ ਦਾ ਹੈ ਅਓਰਾ,
ਗੁਜ਼ਰੇ ਵਕ਼ਤਾਂ ਤੇ ਸੱਜਣਾਂ,
ਕਦੇ ਕਰੀ ਦਾ ਨਹੀਂ ਝੋਰਾ।
#੧੨੦੮A੨੩੦੨੨੦੨੫
#dawindermahal #MahalRanbirpurewala #d

دوندرماہل

ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ ਨਾਮ ਨਹੀਓ ਹੁੰਦੇ, ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ, ਬੰਦੇ ਕਦੇ ਆਮ ਨਹੀਓ ਹੁੰਦੇ। #੧੧੪੯P੧੨੦੨੨੦੨੫ #dawindermahal

read more
ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ, ਤੁਰਿਆ ਬਿਨ 
ਨਾਮ ਨਹੀਓ ਹੁੰਦੇ,
ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ,ਬੰਦੇ ਕਦੇ
 ਆਮ ਨਹੀਓ ਹੁੰਦੇ।
#੧੧੪੯P੧੨੦੨੨੦੨੫

©دوندرماہل ਉਲੀਕੇ ਨਕਸ਼ਾਂ ਤੇ ਤੁਰਨਾ ਪੈਂਦਾ,
ਤੁਰਿਆ ਬਿਨ ਨਾਮ ਨਹੀਓ ਹੁੰਦੇ,
ਹਾਰਾਂ ਸਹਿ ਸਫ਼ਰਾਂ ਤੇ ਤੁਰਨ ਵਾਲੇ,
ਬੰਦੇ ਕਦੇ ਆਮ ਨਹੀਓ ਹੁੰਦੇ।
#੧੧੪੯P੧੨੦੨੨੦੨੫

#dawindermahal

jhalla

ਪਿਆਰ ਤੇ ਇਜਹਾਰ......ਝੱਲਾ✍️

read more
ਪਿਆਰ ਤੇ ਇਜਹਾਰ

ਜੇਕਰ ਸਾਡੇ ਪਿਆਰ
ਚ ਕੋਈ ਕਮੀਂ ਨਹੀਂ 
ਤਾਂ
ਆਪਣੇ ਆਪ ਨੂੰ ਟੋਲ ਕੇ ਦੇਖ ਲੈ
ਕਦੇ ਤੇਰੇ ਇਜਹਾਰ ਚ ਕੋਈ
ਫਰਕ ਸ਼ਰਕ ਨਾ ਹੋਵੇ 
ਝੱਲਾ✍️

©jhalla ਪਿਆਰ ਤੇ ਇਜਹਾਰ......ਝੱਲਾ✍️

دوندرماہل

ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ, ਚਾਵਾਂ ਦਾ ਹੁਣ, ਬਾਹਲਾ ਚਾਅ ਨਾ ਰਿਹਾ, ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ। #੧੦੪P੩੦੩੦੨੨੦੨੫ #dawindermahal dawinder

read more
ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ,
ਚਾਵਾਂ ਦਾ ਹੁਣ, ਬਾਹਲਾ ਚਾਅ ਨਾ ਰਿਹਾ,
ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ।
#੧੦੪P੩੦੩੦੨੨੦੨੫

©دوندرماہل ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ,
ਚਾਵਾਂ ਦਾ ਹੁਣ,  ਬਾਹਲਾ ਚਾਅ ਨਾ ਰਿਹਾ,
ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ।
#੧੦੪P੩੦੩੦੨੨੦੨੫
#dawindermahal #dawinder

jhalla

ਜਨਮ ਦਿਨ ਤੇ ਵਿਸ਼ੇਸ਼

read more
ਹਰ ਵਾਰ ਨਹੀਂ ਕੀਤਾ
ਪਰ ਇਸ ਵਾਰ ਮੇਰਾ ਦਿਲ ਕੀਤਾ
ਇਸ ਲਈ ਤੇਰੇ ਤੇ ਇਤਬਾਰ ਕਰਾਂਗਾ
ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਇਸ ਤੋਂ ਬਾਅਦ ਸ਼ਾਇਦ ਵਾਰ ਵਾਰ ਕਰਾਂਗਾ
ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਰੱਬ ਜਾਣੇ ਕਦੋਂ ਤੂੰ ਮਿਲਣਾ ਏ
ਤੈਨੂੰ ਬਿਨ ਦੇਖਿਆ ਦਿਲ ਵਿਚ ਦੇਖਦਾ ਸਾਂ
ਲ਼ਾ ਅੱਗ ਤੇਰੀਆਂ ਯਾਦਾਂ ਨੂੰ
ਮੈ ਧੁਰ ਅੰਦਰ ਤੱਕ ਸੇਕਦਾ ਹਾਂ
ਕਦੇ ਨਾ ਮਿਲਿਆ ਤੈਨੂੰ ਇੱਕ ਵਾਰੀ ਵੀ
ਫਿਰ ਵੀ ਤੈਨੂੰ ਸਜਦਾ ਐ ਯਾਰ ਕਰਾਂਗਾ

ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਤੇਰੀ ਹਾਸੀ ਵਾਂਗ ਓਹ ਬੱਚਿਆਂ ਦੇ
ਜੌ ਹਰ ਗੱਲ ਤੋ ਅਣਜਾਣ ਹੁੰਦੇ
ਕਰ ਨਿੱਕੀਆਂ ਨਿੱਕੀਆਂ ਗੱਲਾਂ ਓਹ
ਵਿੱਚ ਵੱਡੀਆਂ ਖੁਸ਼ੀਆਂ ਮਾਣ ਹੁੰਦੇ
ਤੂੰ ਮਿਲਿਆ ਜੈ ਇਸ ਵਾਰ
ਤਾਂ ਖੁਦਾ ਨੂੰ ਮੈਂ ਮਿਹਰਬਾਨ ਕਹਾਂਗਾ

ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ
ਹਰ ਵਾਰ ਨਹੀਂ ਕੀਤਾ
ਪਰ ਇਸ ਵਾਰ ਮੇਰਾ ਦਿਲ ਕੀਤਾ
ਇਸ ਲਈ ਤੇਰੇ ਤੇ ਇਤਬਾਰ ਕਰਾਂਗਾ
ਝੱਲਾ✍

©jhalla ਜਨਮ ਦਿਨ ਤੇ ਵਿਸ਼ੇਸ਼

دوندرماہل

ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ, ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ। #੧੧੨੨P੨੫੦੧੨੦੨੫ #MahalRanbirpurewala dawinderma

read more
ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ,
ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ 
ਤਾਂ ਬਦਲਾਂਗਾ ਮੈਂ।
#੧੧੨੨P੨੫੦੧੨੦੨੫

©دوندرماہل ਬੜਾ ਕੁੱਝ ਬਦਲਿਆ ਏ,
ਤੇ ਬੜਾ ਕੁੱਝ ਬਦਲਾਂਗਾ ਮੈਂ,
ਕੁੱਝ ਵੀ ਨਾ ਬਦਲਿਆ ਜੇ,
ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ।
#੧੧੨੨P੨੫੦੧੨੦੨੫
#MahalRanbirpurewala #dawinderma

Prabhjot PJSG

#sad_qoute ਕਵਿਤਾ ਪਾਣੀ ਤੇ #pjsgqoutes

read more
White ਮੈਂ ਕਿਸ਼ਤੀ ਬੈਠਾ ਸੋਚ ਰਿਹਾ,
ਕਦੋਂ ਕਿਨਾਰਾ ਆਉਣਾ ਆ ।
ਮੈਂ ਵਿੱਚ ਸਮੁੰਦਰ ਡੁੱਬ ਜਾਣਾ,
ਜਾਂ ਮੰਜ਼ਿਲ ਨੂੰ ਮੈਂ ਪਾਉਣਾ ਆ ।


ਦੂਰ ਤੋਂ ਉਹ ਦਿਖ ਰਹੀ,
ਪਰ ਅਜੇ ਬਹੁਤ ਦੂਰ ਆ I
ਹੌਸਲਾ ਤੂੰ ਹਾਰਨਾ ਨਹੀ ,
ਹਿੰਮਤ ਰੱਖਣੀ ਤੂੰ ਭਰਪੂਰ ਆ ।


ਭੁੱਖ - ਪਿਆਸ ਵੀ ਲੱਗੀ ਆ ,
ਖ਼ਤਰੇ ਵੀ ਏਥੇ ਬੜੇ ਆ,
ਤੂੰ ਆਪਣੇ ਧਿਆਨ ਚੱਲੀ ਜਾ,
ਰਾਹ ਰੋਕਣ ਵਾਲੇ ਖੜ੍ਹੇ ਆ ।

....

©Prabhjot PJSG #sad_qoute  ਕਵਿਤਾ ਪਾਣੀ ਤੇ #pjsgqoutes

jhalla

ਤੂੰ ਤੇ ਮੇਰਾ ਭੋਲਾਪਣ.......ਝੱਲਾ✍️

read more
ਭੋਲਾ ਹੋਣਾ ਭਾਵੇਂ 
ਮੇਰੀ ਗਲਤੀ ਹੈ
ਪਰ ਇਹਦਾ
ਨਜਾਇਜ ਫਾਇਦਾ ਉਠਾਉਣਾ
ਤਾਂ ਤੇਰੀ ਵੀ ਇੱਕ ਵੱਡੀ ਗਲਤੀ ਹੀ ਹੈ
ਝੱਲਾ✍️

©jhalla ਤੂੰ ਤੇ ਮੇਰਾ ਭੋਲਾਪਣ.......ਝੱਲਾ✍️

دوندرماہل

ਤੁਰਦੇ ਰਹਿਓ ਦਿਸ਼ਾ ਵਿੱਚ, 'ਤੇ ਦਸ਼ਾ ਦਾ ਬਣਾ ਕਾਨੂੰਨ ਰੱਖਿਓ, ਮੰਜ਼ਿਲ ਦੀ ਕੀ ਔਕਾਤ ਨਾ ਮਿਲੇ, ਜਾਰੀ ਮਿਹਨਤ, ਸਬਰ ਤੇ ਜਨੂੰਨ ਰੱਖਿਓ। #੧੧੪੪P੦੪੦੧੨੦੨੫

read more
ਤੁਰਦੇ ਰਹਿਓ ਦਿਸ਼ਾ ਵਿੱਚ, 
'ਤੇ ਦਸ਼ਾ ਦਾ ਬਣਾ ਕਾਨੂੰਨ ਰੱਖਿਓ,
ਮੰਜ਼ਿਲ ਦੀ ਕੀ ਔਕਾਤ ਨਾ ਮਿਲੇ,
 ਜਾਰੀ ਮਿਹਨਤ, ਸਬਰ ਤੇ ਜਨੂੰਨ ਰੱਖਿਓ।
#੧੧੪੪P੦੪੦੧੨੦੨੫

©دوندرماہل ਤੁਰਦੇ ਰਹਿਓ ਦਿਸ਼ਾ ਵਿੱਚ, 'ਤੇ ਦਸ਼ਾ ਦਾ ਬਣਾ ਕਾਨੂੰਨ ਰੱਖਿਓ,
ਮੰਜ਼ਿਲ ਦੀ ਕੀ ਔਕਾਤ ਨਾ ਮਿਲੇ, ਜਾਰੀ ਮਿਹਨਤ, ਸਬਰ ਤੇ ਜਨੂੰਨ ਰੱਖਿਓ।
#੧੧੪੪P੦੪੦੧੨੦੨੫

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਮੈਂ ਮੂਰਖ, ਤੇਰੇ ਵਰਗਾ ਨਹੀ ....... #ਜਿੰਦਗੀਦੀਆਪਗਡੰਡੀਆ

read more
White ਮੈਂ ਮੂਰਖ, ਸੱਚ ਬੋਲਾਂ ਮੂੰਹ ਤੇ, ਖੁਦਾ ਨੇ ਘੜਿਆ ਸਭਨਾਂ ਨੂੰ
 ਤੂੰ ਜੋ ਸੱਚ ਲਕਾਉਣਾ ਕਿਸੇ ਹਨੇਰੇ ਵਰਗਾ ਨਹੀਂ.? 
ਮਾੜੇ ਜੇਰੇ ਵਰਗਾ ਨਹੀਂ ......?
ਪੂਜਾ ਕਰਵਾਉਣਾ  ਲੱਛਣ ,ਕਿਸੇ ਜਠੇਰੇ ਵਰਗਾ ਨਹੀ.? 
ਸੁਕਰ ਏ ਖੁਦਾ ਦਾ ਦੁਨੀਆਂਦਾਰ ਮੈਂ ਜੋ ਦੇਖੇ, ਤੂੰ ਵੇਸਵਾ ਦੇ,ਉਸ ਡੇਰੇ ਵਰਗਾ ਨੀ,
ਦੁਨੀਆਂਦਾਰ ਮੈਂ ਵੀ ਹੋਣਾ ਚਾਹੁੰਣਾ,ਪਰ ਤੇਰੇ ਵਰਗਾ ਨਹੀਂ
ਕਿਸੇ ਘੇਰੇ ਵਰਗਾ ਨਹੀਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਮੈਂ ਮੂਰਖ, ਤੇਰੇ ਵਰਗਾ ਨਹੀ ....... 
#ਜਿੰਦਗੀਦੀਆਪਗਡੰਡੀਆ
loader
Home
Explore
Events
Notification
Profile