Find the Latest Status about saazish sidhu from top creators only on Nojoto App. Also find trending photos & videos about, saazish sidhu.
veer siddhu
ਸੁਣਿਐ ਇਹ ਕਿਸਾਨ ਵਿਚਾਰਾ ਹੁੰਦੈ ਕਰਜ਼ੇ ਹੇਠ ਆਤਮਾ ਹੱਤਿਆ ਕਰ ਲੈਂਦੈ ਸਮਝ ਨਹੀਂ ਆਉਂਦੀ ਇਹ ਧਰਤੀ ਦੀ ਹਿੱਕ ਕਿਸਾਨਾਂ ਦੇ ਕਿਹੜੇ ਕਰਜ਼ੇ ਹੇਠ ਹੈ ਜਿਸ ਕਾਰਨ ਇਹਦੀ ਹਿੱਕ ਦੇ ਜੀਵਾਂ ਦੀ ਹੱਤਿਆ ਕਿਸਾਨ ਕਰਦਾ ਹੈ। ਵੀਰਪਾਲ ਸਿੱਧੂ ਮੌੜ ©veer siddhu kmli Sidhu..
kmli Sidhu.. #ਸਸਪੈਂਸ
read moreveer siddhu
ਇੱਕ ਉਮਰ 'ਚ ਜਾ ਕੇ ਲੋਕ ਤੁਹਾਡੇ ਨਾਲ ਰਿਸ਼ਤਾ ਨਹੀਂ, ਸਗੋਂ ਜ਼ਰੂਰਤ ਮੁਤਾਬਿਕ ਸੰਬੰਧ ਰੱਖਣ ਲੱਗ ਜਾਂਦੇ ਨੇ। ਵੀਰਪਾਲ ਸਿੱਧੂ ਮੌੜ ©veer siddhu kmli Sidhu..
kmli Sidhu.. #ਸਸਪੈਂਸ
read moreveer siddhu
ਕੁਝ ਪਰਦੇ ਰੱਖਣੇ ਮਾਂ ਨੇ ਸਿਖਾਏ 'ਤੇ ਕੁਝ ਜ਼ਿੰਦਗੀ ਨੇ ਸਿਖਾਏ ਤੈਨੂੰ ਨਹੀਂ ਪਤਾ ਹੁਣ ਮੈਂ ਆਪਣੇ ਆਪ ਤੋਂ ਵੀ ਪਰਦਾ ਰੱਖ ਲੈਂਦੀ ਹਾਂ... ਵੀਰਪਾਲ ਸਿੱਧੂ ਮੌੜ ©veer siddhu kmli Sidhu..
kmli Sidhu.. #ਸਸਪੈਂਸ
read moreveer siddhu
ਲੋਕ ਹਰ ਥਾਂ ਤੋਂ, ਹਰ ਗੱਲ 'ਚੋ ਸੁਆਦ ਦੀ ਭਾਲ ਕਰਦੇ ਨੇ ਇੱਥੋਂ ਤੱਕ ਕਿ ਤੁਹਾਡੇ ਮਰਨ 'ਚੋਂ ਵੀ, ਦੇਖੋ ਆਪਣੇ ਇਰਦ ਗਿਰਦ ਦੇ ਲੋਕਾਂ ਨੂੰ ਕਿਤੇ ਉਹ ਤੁਹਾਡੇ 'ਚੋਂ ਵੀ ਸੁਆਦ ਦੀ ਭਾਲ ਤਾਂ ਨਹੀਂ ਕਰ ਰਹੇ। ਵੀਰਪਾਲ ਸਿੱਧੂ ਮੌੜ ©veer siddhu kmli Sidhu..
kmli Sidhu.. #ਸਸਪੈਂਸ
read moreveer siddhu
ਅਫ਼ਸੋਸ ਸੋਗ ਦਾ ਹੀ ਨਹੀਂ ਹੁੰਦਾ ਕਈਆਂ ਦੀ ਜ਼ਿੰਦਗੀ ਵੀ ਸੋਗ ਦੇ ਅਫ਼ਸੋਸ ਵਰਗੀ ਹੁੰਦੀ ਹੈ,,, ਵੀਰਪਾਲ ਸਿੱਧੂ ਮੌੜ ©veer siddhu kmli Sidhu..
kmli Sidhu.. #ਸਸਪੈਂਸ
read more