Find the Latest Status about on her shoes from top creators only on Nojoto App. Also find trending photos & videos about, on her shoes.
jittu sekhon
ਅੱਜ ਫੇਰ ਮੈਂ ਖੱਪ ਕੇ ਆਇਆ ਪੈਸਾ ਪੈਸਾ ਜਪ ਕੇ ਆਇਆ ਜ਼ਮੀਰ ਮੇਰੇ ਦੀ ਲਾਸ਼ ਨੂੰ ਅੱਜ ਵੀ ਰੋਜ਼ ਦੀ ਤਰ੍ਹਾਂ ਨੱਪ ਕੇ ਆਇਆ ਘਰ ਦੀ ਦੇਹਲੀਜ਼ ਨਹੀਂ ਟੱਪਿਆ ਮੈਂ ਅੱਜ ਮੈਂ ਬਾਡਰ ਟੱਪ ਕੇ ਆਇਆ ਮਾਂ ਨੇ ਅੱਜ ਮੈਨੂੰ ਫਿਰ ਏ ਆਖਿਆ ਕੰਜਰ ਫੇਰ ਡਫ਼ ਕੇ ਆਇਆ ਇੱਕ ਤਾਂ ਆਪਣੇ ਆਖਣ ਮੈਨੂੰ ਇੱਕ ਮੈਂ ਬਾਹਰੋਂ ਤੱਪ ਕੇ ਆਇਆ ©jittu sekhon #shoes
MR JASSI
ਅਸੀਂ ਨਾਜੁਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ । ਨਾ ਝੂਠੇ ਵਾਅਦੇ ਕਰਿਆ ਕਰ ਨਾ ਝੂਠਿਆਂ ਕਸਮਾਂ ਖਾਇਆ ਕਰ। ਤੈਨੂੰ ਕਿੰਨੀ ਵਾਰ ਆਖਿਆ ਸਾਨੂੰ ਵਾਰ ਵਾਰ ਨਾ ਅਜ਼ਮਾਇਆ ਕਰ। ਤੇਰੇ ਪਿਆਰ ਦੇ ਵਿੱਚ ਮੈਂ ਮਰ ਜਾਣਾ ਮੈਨੂੰ ਐਨਾ ਯਾਦ ਨਾ ਆਇਆ ਕਰ। ©MR JASSI #Her
Nikhil Maravi
White ham pagal the ke ham uske piche bhag tethehamara piya dhuda nikla ©Nikhil Maravi #safar my friend #shoes
Drx Kumar pankaj
सुनो, तुमने मुझे जीवन की तरह चाहा ही नहीं, प्रेम किया सदैव सूखे वृक्षों की तरह, जिसके पत्तों तक ने उसका संग नही दिया! जानता हूं मृत्यु निश्चित है,शाश्वत है सर्वव्यापी और यथार्थ है, लेकिन मैं मोह माया और रिश्तों के बंधन से पहले ही मोक्ष पा चुका हूं, मृत्यु के संग भी नहीं मिलूंगा। ©Drx punam rao #Her