Nojoto: Largest Storytelling Platform

New follow your heart Quotes, Status, Photo, Video

Find the Latest Status about follow your heart from top creators only on Nojoto App. Also find trending photos & videos about, follow your heart.

Narayan Shukla

#Newyear2025 try to touch your heart ❤️ whindi poetry

read more

Subhash Rajput

SAD Heart Broken brokenheart romance Trending viral Love follow Nozoto

read more

BALJEET SINGH MAHLA

quote of love love shayari love status quote on love Rashmi vyas Bhavana Pandey TanyaSharma follow your heart# megha sen suman kadvasra

read more
मैं जिस्म हूं तू रूह मेरी
तेरे बिना मैं अधूरा हूं

©BALJEET SINGH MAHLA  quote of love love shayari love status quote on love Rashmi vyas  Bhavana Pandey  TanyaSharma  follow your heart# megha sen  suman kadvasra

BALJEET SINGH MAHLA

a love quotes good morning love images quote on love love love story Neetu Sharma writer dream Bhavana Pandey TanyaSharma follow your

read more
चांद की चांदनी का नूर हो तुम
परियों की शहजादी हूर हो तुम
मदहोश कर दे जो सरूर हो तुम
चरचे तेरे हुस्न के मशहूर हो तुम
मेरी रूह में हो बेशक दूर हो तुम
बलजीत माहला क्या तारीफ करे 
बेशकीमती कोहिनूर हो तुम

©BALJEET SINGH MAHLA  a love quotes good morning love images quote on love love love story Neetu Sharma   writer dream   Bhavana Pandey  TanyaSharma  follow your

Srinivas

The stars may shine, but your glow is unique, Compete with your heart, let your spirit speak.

read more
The stars may shine, but your glow is unique, Compete with your heart, let your spirit speak.

©Srinivas The stars may shine, but your glow is unique, Compete with your heart, let your spirit speak.

BALJEET SINGH MAHLA

ਦੀਦਾਰ writer dream Kamal follow your heart# megha sen Zaki Shamim Haidar suman kadvasra

read more
ਤੇਰਾ ਕਰ ਕੇ ਦੀਦਾਰ ਸੱਜਣਾ 
ਸਾਰੀ ਦੁਨੀਆਂ ਹੀ ਭੁੱਲ ਜਾਂਦੀ ਹੈ 
ਕਾਇਨਾਤ ਹੋਵੇ ਲੱਖ ਸਾਹਮਣੇ 
ਰੂਹ ਤੇਰੇ ਉੱਤੇ ਡੁੱਲ੍ਹ ਜਾਂਦੀ ਹੈ 
ਅੱਖਾਂ-ਅੱਖਾਂ ਵਿੱਚ ਗੱਲ ਹੋ ਜਾਵੇ
ਮੂੰਹੋਂ ਕੁੱਝ ਵੀ ਮੈਂ ਤੈਨੂੰ ਨਾ ਕਹਾਂ 
ਤੂੰ ਬੈਠਾਂ ਹੋਵੇਂ ਮੇਰੇ ਸਾਹਮਣੇ 
ਮੈਂ ਤੇਰਾ ਕਰ ਦਾ ਦੀਦਾਰ ਰਹਾਂ

©BALJEET SINGH MAHLA ਦੀਦਾਰ  writer dream   Kamal  follow your heart# megha sen  Zaki Shamim Haidar  suman kadvasra

BALJEET SINGH MAHLA

roohani Ishq Nehu❤ ਰੂਪ ਕਿਰਨ ਸਿੱਧੂ guri Singh.8 437924103 ਹਰਫ਼ ਦਾਨਗੜੵੀਆ follow your heart# megha sen

read more
ਤੇਰੇ ਬਾਰੇ ਕੀ ਕਹਾਂ ਮੈਂ
 ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ 
ਰੱਬ ਤੱਕਿਆ ਮੈਂ ਤੇਰੇ ਵਿੱਚ 
ਜੱਦ ਦੀ ਏਹ ਮੁਲਾਕਾਤ ਜਹੀ ਹੋ ਗਈ 
ਚੰਨ ਦੇ ਵਿੱਚ ਮੈਂ ਤੈਨੂੰ ਦੇਖਾਂ 
ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ 
ਰੂਹਾਂ ਵਾਲੇ ਪਾਕ ਇਸ਼ਕ ਦੀ 
ਤੇਰੇ ਨਾਲ ਸ਼ੁਰੂਆਤ ਜਹੀ ਹੋ ਗਈ 
ਬਲਜੀਤ ਮਾਹਲਾ ਸੀ ਰਾਤ ਹਨ੍ਹੇਰੀ 
ਤੇਰੇ ਆਉਣ ਨਾਲ ਭਰਪਾਤ ਜਹੀ ਹੋ ਗਈ

©BALJEET SINGH MAHLA roohani Ishq  Nehu❤  ਰੂਪ ਕਿਰਨ ਸਿੱਧੂ   guri Singh.8 437924103  ਹਰਫ਼ ਦਾਨਗੜੵੀਆ  follow your heart# megha sen

BALJEET SINGH MAHLA

broken heart Faraz Khan Kamal Bhawana Mehra follow your heart# megha sen writer dream

read more
ਉਹਦੇ ਪਿਆਰ ਵਾਲਾ ਬੂਟਾ,"ਅਸੀਂ ਦਿਲ ਵਿੱਚ ਲਾਇਆ 
ਉਹਨੂੰ ਪਾ ਕੇ ਇੰਝ ਲੱਗੇ,"ਅਸੀਂ ਸਭ ਕੁੱਝ ਪਾਇਆ 
ਲੱਗੇ ਫੁੱਲਾਂ ਦੀ ਥਾਂ ਕੰਡੇ,"ਫੁੱਲ ਲੱਗਣਾ ਨਈਂ ਚਾਉਂਦੇ 
ਕੀ - ਕੀ ਸਾਡੇ ਨਾਲ ਹੋਈ,"ਅਸੀਂ ਦੱਸਣਾ ਨਈਂ ਚਾਉਂਦੇ 
ਜਿਵੇਂ ਉੱਜੜੇ ਹਾਂ ਅਸੀਂ,"ਹੁਣ ਵੱਸਣਾ ਨਈਂ ਚਾਉਂਦੇ

©BALJEET SINGH MAHLA broken heart  Faraz Khan  Kamal  Bhawana Mehra  follow your heart# megha sen  writer dream

BALJEET SINGH MAHLA

soul love follow your heart# megha sen poetry by heart Aashima khan Sarla singh Dark inside (raat ka raza )

read more
ਫਿਰਦੇ ਹੁਣੇ ਲੱਖਾਂ ਨੀ
,"ਮੰਨਿਆ ਤੈਨੂੰ ਚਾਹੁਣ ਵਾਲੇ
ਕੁੱਝ ਏਦਾਂ ਦੇ ਵੀ ਹੋਣੇ ਨੀ 
,"ਤੈਨੂੰ ਆਪਣੀ ਬਣਾਉਣ ਵਾਲੇ 
ਤੂੰ ਰੂਹ ਤੇ ਮਨ ਨਾਲ ਵੇਖ ਨੀ
,"ਮਿਲ ਜਾਓ ਰੱਬ ਵਾਂਗ ਧਿਆਉਣ ਵਾਲੇ
ਕੁੱਝ ਪਾਗ਼ਲ ਝੱਲੇ ਮਿਲ ਜਾਉ ਨੀ
,"ਮਾਹਲੇ ਵਰਗੇ ਸ਼ਾਇਰੀ ਵਿੱਚ ਗਾਉਣ ਵਾਲੇ

©BALJEET SINGH MAHLA soul love follow your heart# megha sen  poetry by heart  Aashima khan  Sarla singh  Dark inside (raat ka raza )

BALJEET SINGH MAHLA

Delhi to Dubai Mukesh Poonia Kamal Bhawana Mehra writer dream follow your heart# megha sen

read more
ਇਸ਼ਕ ਰੂਹਾਨੀ ਸੋਹਣੀਏ,"ਮੇਰਾ ਭੁੱਲ ਜਾਵੀਂ ਨਾ
ਵਿੱਚ ਪ੍ਰਦੇਸਾਂ ਸੋਹਣੀਏ,"ਗੈਰਾਂ ਤੇ ਡੁੱਲ੍ਹ ਜਾਵੀਂ ਨਾ 
ਦਿਲ ਵਿੱਚ ਵੱਜਦੇ ਰਹਿੰਦੇ ਤੇਰੇ ਇਸ਼ਕੇ ਦੇ ਸਾਜ਼ ਨੀ
ਦਿੱਲੀ ਤੋਂ ਦੁਬਈ ਨੂੰ ਤੇਰਾ ਚਲਿਆ ਜਹਾਜ਼ ਨੀ

©BALJEET SINGH MAHLA Delhi to Dubai  Mukesh Poonia  Kamal  Bhawana Mehra  writer dream   follow your heart# megha sen
loader
Home
Explore
Events
Notification
Profile