Find the Latest Status about ਜੀਵਨ ਅਤੇ ਮੌਤ from top creators only on Nojoto App. Also find trending photos & videos.
HARBLAS SINGH
White relgaadi agyi ©HARBLAS SINGH #Thinking #RailTrack ਜੀਵਨ ਅਤੇ ਮੌਤ
#Thinking #RailTrack ਜੀਵਨ ਅਤੇ ਮੌਤ
read morePrabhjot PJSG
White ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । ©Prabhjot PJSG #Thinking ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । #pjsgqoutes ਜੀਵਨ ਅਤੇ ਮੌਤ
#Thinking ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । #pjsgqoutes ਜੀਵਨ ਅਤੇ ਮੌਤ
read morePrabhjot PJSG
White ਕੋਈ ਸਾਥ ਨਹੀਂ ਦਿੰਦਾ ਮੇਰਾ ਏਥੇ , ਹੋਇਆ ਪਿਆ ਹਨੇਰਾ ਏਥੇ। ਰੋਸ਼ਨੀ ਦੇ ਵਿੱਚ ਵੀ ਡਰ ਲੱਗਦਾ ਏ, ਲੱਭਦਾ ਨਹੀਂ ਕੋਈ ਮੇਰਾ ਏਥੇ । ©Prabhjot PJSG #sad_quotes ਜੀਵਨ ਅਤੇ ਮੌਤ
#sad_quotes ਜੀਵਨ ਅਤੇ ਮੌਤ
read moregurniat shayari collection
New Year 2025 ਤੇਰਾ ਸਵਾਗਤ 2025 ਆਈ ਤੂੰ ਖੁਸੀਆ ਲੈ ਕੇ 2025 ਬੀਤ ਗੇ ਦੀਆਂ ਬੀਤ ਗਈਆ ਗੱਲਾਂ ਤੇਰੇ ਆਉਣ ਦਾ ਇੰਤਜ਼ਾਰ ਤੇ ਤੇਰੇ ਨਾਲ ਆਉਣ ਸੁੱਖਦੇ ਸੁਨੇਹੇ 2025 ©gurniat shayari collection #Newyear2025 ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਲਵ ਕੋਟਸ ਫਰੈਂਡਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ
#Newyear2025 ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਲਵ ਕੋਟਸ ਫਰੈਂਡਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ
read moreAman Majra
जरूरी तो नही हर चाहत का मतलब इश्क़ हो, कभी कभी कुछ अनजान रिश्तों के लिए भी दिल बैचैन हो जाता है... ©Aman Majra ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਪਿਆਰ ਦੇ ਅੱਖਰ
ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਪੰਜਾਬੀ ਸ਼ਾਇਰੀ ਪਿਆਰ ਪਿਆਰ ਦੇ ਅੱਖਰ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਉੱਤਾਰਿਆ ਨਾ ਗਿਆ, ਖ਼ਰਾਜ ਸਾਥੋਂ ਮਿਲਣਾ ਜਾਂ ਕੇ ਨਹੀ ,ਰੱਬ ਜਾਣੇ ਪਰ ਅਕਸਰ ਦੇਖਾ ਖ਼ਰਾਜ ਵਸੂਲ ਸ਼ਾਹੂਕਾਰ ਕਰਜ਼ਦਾਰਾਂ ਨੂੰ ਕਿੱਥੋਂ ਮੂੰਹ ਏ ਲਾਉਂਦਾ ਦੂਰੋਂ ਅੱਖੀਂ ਘੂਰੀ ਏ ਡਰਾਉਂਦਾ ਨਾ ਉੱਤਰੇ ਤੇਰੇ ਇਸ਼ਕ ਦਾ ਖ਼ਰਾਜ, ਨਾ "ਪ੍ਰੀਤ "ਉਤਾਰਨਾ ਚਾਹੁੰਦਾ ਤਾਇਓ ਹਰ ਸ਼ਾਹੇ ਚੇਤਾ ਤੇਰਾ ਆਉਂਦਾ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਜ਼ਿੰਦਗੀ ਦੀਆਂ ਪੱਗ ਡੰਡੀਆਂ @ਪ੍ਰੀਤ #ਜਿੰਦਗੀਦੀਆਂਪਗਡੰਡੀਆਂ ਜੀਵਨ ਅਤੇ ਮੌਤ
ਜ਼ਿੰਦਗੀ ਦੀਆਂ ਪੱਗ ਡੰਡੀਆਂ @ਪ੍ਰੀਤ #ਜਿੰਦਗੀਦੀਆਂਪਗਡੰਡੀਆਂ ਜੀਵਨ ਅਤੇ ਮੌਤ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਤੇਰੇ ਹਿਜਰਤ ਹੋਣ ਪਿੱਛੋਂ ਅਸਾਂ ਚ ਤੜਫ਼ ਸ਼ੀਕਰ ਵਾਂਗ ਵੱਧੀ ਹਿਜ਼ਰਤ ਹੋਣ ਤੋਂ ਪਹਿਲਾਂ ਰੂ ਬ ਰੂ ਹੋਣਾ ਬਸ ਹੁਣ ਹੋਰ ਨਈ...... ਇਸ਼ਕ ਮਜਾਜ਼ੀ ਨਾ ਸਹੀ , ਇਸ਼ਕ ਹਕੀਕੀ ਆਖ਼ਰੀ ਸਾਹ ਤਕ ਉਲੀਕਾ ਗਏ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਤੇਰੇ ਹਿਜਰਤ ਹੋਣ ਪਿੱਛੋਂ......... #ਜਿੰਦਗੀਦੀਆਪਗਡੰਡੀਆ ਜੀਵਨ ਅਤੇ ਮੌਤ
ਤੇਰੇ ਹਿਜਰਤ ਹੋਣ ਪਿੱਛੋਂ......... #ਜਿੰਦਗੀਦੀਆਪਗਡੰਡੀਆ ਜੀਵਨ ਅਤੇ ਮੌਤ
read moreAman Majra
जान जब प्यारी थी तब दुश्मन बहुत थे, अब मरने का शौक है तो कोई कातिल नहीं मिलता... ©Aman Majra ਜੀਵਨ ਅਤੇ ਮੌਤ
ਜੀਵਨ ਅਤੇ ਮੌਤ
read moregurniat shayari collection
White ਸਿਖਰ ਇਸ਼ਕ ਦੀ ਛੋਹ ਕੇ ਆਏ ਹਾਂ ਉਸਦੇ ਸ਼ਹਿਰ ਹੋ ਕੇ ਆਏ ਹਾਂ ਗਲੀ ਉਹਦੇ ਮੁੱਹਲੇ ਦੀ ਟੋਹ ਕੇ ਆਏ ਹਾਂ ਬੰਦ ਦਰਵਾਜਾ ਵੇਖ ਉਹਦੇ ਚੁਬਾਰੇ ਦਾ ਕਰ ਸੱਜਦਾ ਤੇ ਰੋ ਕੇ ਆਏ ਹਾਂ ਉਹਦੀ ਜੁਲਫ ਜਿਹੀ ਛਾਂ ਤੇ ਜੱਫੀ ਜਿਹਾ ਨਿੱਘ ਦਿੰਦਾ ਐ ਉਹਦੇ ਘਰ ਸਾਹਮਣੇ ਲੱਗਾ ਰੁੱਖ ਏਕ ਰਾਤ ਉਹਦੀ ਯਾਦ ਚ ਸੋ ਕੇ ਆਏ ਹਾਂ ©gurvinder sanoria #sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
#sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
read more