Find the Latest Status about dil de jazbaat punjabi pic from top creators only on Nojoto App. Also find trending photos & videos about, dil de jazbaat punjabi pic.
Only Rajat
ਕਹੇ ਸਿਆਂਹੀ ਮੈ ਤੈਥੋਂ ਵੱਧਕੇ ਆਂ ਮੈ ਜੋ ਲਿਖਦੀ ਰਹਿੰਦਾ ਸਦੀਆਂ ਤਾਈਂ, ਕਹੇ ਵਰਕਾ ਤੈਥੋਂ ਵੀ ਮੈ ਵੱਧ ਮੇਰੇ ਕਰਕੇ ਲੋਕਾ ਤੇਰੀ ਕਦਰ ਪਾਈ, ਬੋਲਿਆ ਵਿਰਖ ਵੀ ਕਰ ਹੰਕਾਰ ਨਾ ਤੂੰ ਮੇਰੇ ਜਿਸਮ ਨੇ ਤੈਨੂੰ ਜਨਮ ਦਿੱਤਾਈ, ਕਹਿੰਦੀ ਧਰਤੀ ਥੋੜ੍ਹੀ ਮੈ ਮਾਂ ਹੀ ਹਾਂ ਜਿਹਦੀ ਕੁੱਖ ਤੋਂ ਵਿਰਖ਼ਾ ਜਨਮ ਲਿੱਤਾਈ. Insta-Rajatthareja36 Asli_jazbaat Jazbaat Dil de
Jazbaat Dil de
read moreNv_choudhary877
ਦਿੱਲਾ ਕਿੱਸੇ ਕੋਲ ਟਾਇਮ ਹੁੰਦਾ ਨੀ .... ਕਢਣਾ ਪੈਂਦਾ । ਜੇ ਕੋਈ ਨਾ ਕਢੇ ਤਾਂ ਮਜਬੂਰੀ ਚ ਪਿਆਰ ਨੂੰ ਛੜਨਾ ਪੈਂਦਾ।😍 ਨਵਜੋਤ ਚੌਧਰੀ✍️ Dil de jazbaat ❣️
Dil de jazbaat ❣️
read more