Nojoto: Largest Storytelling Platform

New charna Quotes, Status, Photo, Video

Find the Latest Status about charna from top creators only on Nojoto App. Also find trending photos & videos about, charna.

Stories related to charna

    LatestPopularVideo

Gamad jay sree mhankal

tereya charnach #erotica

read more

Sant nirankari mission

Charna de naal la le #Society

read more

Nancy Mehra

de charna da pyar maye nhi sanu #Navraatra

read more
दे चरणां दा प्यार माये नी सानु रख लै सेवादार
तेरे भवन ते मां करां नौकरी, तेरे मंदिर ते..
सद लै तू इक वार, माये जी मैनू दे चरणां दा प्यार

भक्ता दे नाल मैं भेंटा गांवा इक पल वी न सोवां,
अमृत वेले मंदिर तेरा पलकां नाल मैं धोवां,
बागा विचो फुल तोड़ के गुन्दा सोने हार,

हार श्रृंगार मैं करके तेरियाँ पिंडियाँ रोज सजावाँ,
अतर गुलेला छिडकान नाले मंदरान नु मह्कावान
जोत जगा के करां आरती बन के ताबेदार

भगत तेरे मां दर ते आके रोज़ करन अरदासां
मिट जावन बच्च्याँ दियां तेरे जनम जनम दियां प्यासां,
तन मन हो जाये रोशन मेरा, खुले करां दीदार

©Nancy Mehra de charna da pyar maye nhi sanu

#Navraatra

Gurvinder Matt

so sad waheguru charna ch nivaas bkshe 🙏🙏 #RIPdilipkumar

read more
#RIPDilipKumar ਹਾਸੇ ਬੰਡ ਕੇ ਦੇਖ ਲਏ 
ਪਤਾਸੇ ਬੰਡ ਕੇ ਦੇਖ ਲਏ 
ਕੀ ਪਤਾ ਇਹ ਕਿੰਝ ਤੁਰ ਜਾਣਾ
ਅਸੀ ਤਾਂ ਏਥੇ ਪਿਆਰ ਬੰਡ ਦੇਖ ਲਏ

©Gurvinder Matt so sad waheguru charna ch nivaas bkshe 🙏🙏

#RIPdilipkumar

Varun Garg Bhamma

na mapya nu maada keh sajjna ehna de charna vich beh sajjna.!! #vgb.#ZIDDI_LIKHAARI #maa_baap #poem #ZIDDI_LIKHAARI✍🏻

read more

Happy Taranwaliya

Mehar kari dateya , rakhi charna de kol #happy_taranwaliya..✍🏽 Sachika Gupta Divya Joshi Deepa Rajput Balakrishna Bina Babi

read more
@happy taranwaliya..✍🏽

ਰੋਜ ਟੈਨਸ਼ਨਾਂ ਦੇ ਭਾਰ ਥਲੇ ਰਹਿੰਦਾ ਦਭਿਆ ਫਿਕਰਾਂ ਚ ਬੰਦਿਆ ਏ ਮਾਰ ਦਉਗੀ 
ਮੁਸੀਬਤਾਂ ਚ ਖੜ , ਇਹਨਾਂ ਔਕੜਾਂ ਨਾ ਲੜ , ਫੇਰ ਵੇਖੀ ਤਕਦੀਰ ਕਿਦਾ ਹਾਰ ਦਉਗੀ Mehar kari dateya , rakhi charna de kol #happy_taranwaliya..✍🏽 Sachika Gupta Divya Joshi Deepa Rajput Balakrishna Bina Babi

BALJEET SINGH MAHLA

ਕੋਈ ਚਾਦਰ ਤੇ ਕੋਈ ਨਿਆਜ਼ ਚੜਾਉਂਦਾ ਹੈ ਕੋਈ ਖੁਸ਼ੀ ਵਿੱਚ ਹੱਸਦਾ ਤੇ ਕੋਈ ਖੁਸ਼ੀ ਵਿੱਚ ਰੋਂਦਾ ਹੈ ਜੋ ਵੀ ਮੰਗੇ ਤੈਥੋਂ ਮੰਗਾ ਕਰੇ ਪੂਰੀਆਂ ਕਦੇ ਰੱਖੀਆਂ ਨਾ ਰੀਜਾਂ ਤੂੰ ਅਦੂਰੀ #Mythology

read more
ਕੋਈ ਚਾਦਰ ਤੇ ਕੋਈ ਨਿਆਜ਼ ਚੜਾਉਂਦਾ ਹੈ
ਕੋਈ ਖੁਸ਼ੀ ਵਿੱਚ ਹੱਸਦਾ ਤੇ ਕੋਈ ਖੁਸ਼ੀ ਵਿੱਚ ਰੋਂਦਾ ਹੈ
ਜੋ ਵੀ ਮੰਗੇ ਤੈਥੋਂ ਮੰਗਾ ਕਰੇ ਪੂਰੀਆਂ
ਕਦੇ ਰੱਖੀਆਂ ਨਾ ਰੀਜਾਂ ਤੂੰ ਅਦੂਰੀਆਂ
Terr charna di dhool 👣
Baljeet Mahla ✍️

©BALJIT MAHLA✍️ ਕੋਈ ਚਾਦਰ ਤੇ ਕੋਈ ਨਿਆਜ਼ ਚੜਾਉਂਦਾ ਹੈ
ਕੋਈ ਖੁਸ਼ੀ ਵਿੱਚ ਹੱਸਦਾ ਤੇ ਕੋਈ ਖੁਸ਼ੀ ਵਿੱਚ ਰੋਂਦਾ ਹੈ
ਜੋ ਵੀ ਮੰਗੇ ਤੈਥੋਂ ਮੰਗਾ ਕਰੇ ਪੂਰੀਆਂ
ਕਦੇ ਰੱਖੀਆਂ ਨਾ ਰੀਜਾਂ ਤੂੰ ਅਦੂਰੀ
loader
Home
Explore
Events
Notification
Profile