Find the Latest Status about love cheyala vadda song from top creators only on Nojoto App. Also find trending photos & videos about, love cheyala vadda song.
Aman jassal
ਕਾਸ਼ ਉਹ ਸੂਰਜ਼ ਫੇਰ ਦੁਬਾਰਾ ਚੜ ਜਾਵੇ ਜਿਸਦੇ ਚਾਨਣ ਵਿੱਚ ਤੂੰ ਮੇਰੇ ਕੋਲ ਹੁੰਦੀ ਸੀ ਮੈ ਤਾ ਹਰ ਇਕ ਗੱਲ ਤੈਨੂੰ ਦਿਲ ਦੀ ਦਸਦਾ ਸੀ ਤੇਰੀ ਹਰ ਇਕ ਗੱਲ ਮੇਰੇ ਲਈ ਗੋਲ਼ ਹੁੰਦੀ ਸੀ ਤੂੰ ਭੁੱਲ ਗਈ ਹੋਣੀ ਯਾਦ ਕਰੀ ਉਹ ਟਾਕੀ ਨੂੰ ਤੈਨੂੰ ਨੰਬਰ ਦੇਣ ਲਈ ਭੇਜੀਆਂ ਸੀ ਮੈ ਸਾਥੀ ਨੂੰ ਨੀ ਤੂੰ ਹਸਕੇ ਨੀਵੀਂ ਪਾਕੇ ਪਹਿਲਾ ਨਾ ਕਰਤੀ ਸੀ ਜੱਦ ਮੈ ਆਇਆ ਸੀ ਆਪ ਦੇਖ ਕੇ ਹਾਂ ਕਰ ਤੀ ਸੀ ©Aman jassal #merijaan #nojotopunjabi #gharuan #Punjabi #SAD #Nojoto #NojotoFilms #ishq #Vadda #alone