Find the Latest Status about abohar from top creators only on Nojoto App. Also find trending photos & videos about, abohar.
Sidhu Arsh's poetry
ਕੁਝ ਸ਼ਖਸ ਧੁੰਧਲੇ ਰਾਹਾਂ ਚ ਮਿਲੇ ਖੂਬਸੂਰਤ ਦਿਨਾਂ ਤਕ ਲੈ ਆਏ, ਇਹਨਾ ਦਿਨੀਂ ਸ਼ਖਸ ਮਿਲੇ ਧੁੰਧਲੇ ਰਾਹਾਂ ਤਕ ਲੈ ਚਲੇ ਹੁਣ ਕੋਈ ਨਾ ਮਿਲਣਾ ਮੈਂ ਮਿਲਵਰਤਨ ਦੇ ਬੂਹੇ ਭੇੜ ਖਾਲੀ ਡੂੰਘੇ ਖੂਹ ਦਾ ਮਾਲਕ ਹਾਂ..!! #Sidhu_arsh #poetry_love #Abohar_Punjab #nojoto
#sidhu_arsh #poetry_love #abohar_punjab #Nojoto
read moreSidhu Arsh's poetry
खुशनसीब वो नहीं जो तुमसे बात करते है, खुशनसीब तो मै हूं जिसको तुमने चुना नजर-अंदाज करने के लिए। #sidhu_arsh #poetry_love #abohar_punjab
#sidhu_arsh #poetry_love #abohar_punjab
read moreSidhu Arsh's poetry
ਇਹ ਸਮਾਂ ਹੀ ਦੱਸੇਗਾ ਤੂੰ ਤੇ ਮੈ ਕਿਤੇ ਸੁਈਆਂ ਵਾਂਙ ਬਦਲੇ ਤੇ ਨਹੀਂ। #ist_poetry #sidhu_arsh #abohar_punjab
#ist_poetry #sidhu_arsh #abohar_punjab
read more