Find the Latest Status about akums drugs & pharmaceuticals ltd from top creators only on Nojoto App. Also find trending photos & videos about, akums drugs & pharmaceuticals ltd.
SarkaR
आज फिर पैसे पर भरोसा लौट आया।। पैसे वालो के बच्चे ६ ग्राम तक ड्रग्स रख सकते है, ऐसा जज साहब के फैसले से साबित हो गया ??? ©dilsekalamtak #drugs
Randeep singh
ਨਸ਼ਿਆ ਦਾ ਵਗਦਾ ਦਰਿਆ ਰੱਬਾ ਹੁਣ ਤਾਂ ਦੇ ਸੁਕਾ ਮਾਪੇ ਨਾ ਵੇਖਣ ਪੁੱਤ ਦੀ ਲਾਸ਼ ਰੱਬਾ ਕਰਾਂ ਅਰਦਾਸ ©Randeep singh drugs
Ankit Ghosh
Remember .. you could be drug and cure at the same time..! ...@nkit drugs..
Punjabi Junction
ਨਸ਼ਾ ਮਾਂ ਸੁਣਾਦੇ ਲੋਰੀ ਅੱਜ ਹੱਥ ਵਾਲਾਂ ਵਿੱਚ ਧਰਕੇ, ਤੇਰੇ ਪੁੱਤ ਤੋਂ ਨੀਂਦ ੳੁਹਦੀ ਨਾਰਾਜ਼ ਹੋ ਗੲੀ. ਮੱਮਤਾ ਤੇਰੀ ਭੁੱਲ ਗਿਅਾ, ਖੌਰੇ ਕੈਸਾ ਸੀ ਕੁਵੇਲਾ, ਨਸ਼ਿਅਾਂ ੳੁੱਤੇ ਲੱਗ ਜ਼ਿੰਦਗੀ, ਬਰਬਾਦ ਹੋ ਗੲੀ. ਮੈਂ ਜਾਣਦਾ ਤੂੰ ਵੀ ਟੁੱਟ ਗੲੀ ਹੋਣੀ, ਜੱਦ ਮੈਂ ਮਾੜੀ ਚਾਲ ਚੁੱਣੀ. ਜਿਹੜੇ ਮੂੰਹ ਵਿੱਚ ਚੂਰੀਅਾਂ ਪਾੲਿਅਾਂ, ਜੱਦ ੳੁੱਸੇ ਮੂਹੋਂ ਗਾਲ ਸੁੱਣੀ. ਹੋ ਸਕਦਾ ਮੈਨੂੰ ਮੁਅਾਫ ਕਰੀਂ, ਵੈਸੇ ਮੈਂ ਲਾੲਿਕ ਨੲੀਂ, ਤੇਰੀ ਜ਼ਿੰਦ ਵੀ ਮੇਰੇ ਕਰਕੇ, ਰਾਖ ਹੋ ਗੲੀ. ਮਾਂ ਸੁਣਾਦੇ ਲੋਰੀ ਅੱਜ ਹੱਥ ਵਾਲਾਂ ਵਿੱਚ ਧਰਕੇ, ਤੇਰੇ ਪੁੱਤ ਤੋਂ ਨੀਂਦ ੳੁੱਹਦੀ ਨਾਰਾਜ਼ ਹੋ ਗੲੀ.............. #drugs
Sarika soni
नशा ड्रग्स ने शुरुआत में तो मज़ा दिया है पर असल में ये नशा सारी जिन्दगी ही उजाड़ गया है। @saarika quotes #drugs