Find the Latest Status about atwal kansal from top creators only on Nojoto App. Also find trending photos & videos about, atwal kansal.
Sonu Atwal
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਕਰੇ ਇਹ ਤਿਉਹਾਰ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਸੋਨੂੰ ਆਦਮਪੁਰਾ।। ©Sonu Atwal Sonu atwal ######### @@@@@@@@@@
Sonu Atwal
Enjoy your first day of the year with the family and friends. CONGRATULATIONS From Sonu ©Sonu Atwal sonu Atwal######### @@@@@@@
Sonu Atwal
ਛੱਤਰੀ ਤੇ ਦਿਮਾਗ ਦੋਵੇਂ ਖੁੱਲੇ ਹੋਣ ਤੇ ਕੰਮ ਕਰਦੇ ਹਨ, ਤੇ ਬੰਦ ਹੋਣ ਤੇ ਦੋਵੇਂ ਸਿਰਫ ਬੋਝ। ©Sonu Atwal SOnu atwal @@@@@@@@ ########
Sonu Atwal
਼ਬਾਦਸ਼ਾਹਾਂ ਨੂੰ ਅਕਲਾਂ ਨਹੀਂ, ਵਜ਼ੀਰ ਸਿਖਾਉਂਦੇ ਨੇ ਼ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਼ਜਿਹੜਾ ਕਰੇ ਹੰਕਾਰ, ਉਹ ਥੋੜ੍ਹਾ ਸਮਾਂ ਜਿਉਂਦੇ ਨੇ਼਼ ©Sonu Atwal Sonu atwal@@@@@@ #############
Sonu Atwal
ਹਿਸਾਬ ਰੱਖਿਆ ਕਰੋ, ਅੱਜ ਕੱਲ੍ਹ ਲੋਕੀ ਪੁਛਦੇ ਨੇ,ਕੇ ਤੂੰ ਮੇਰੇ ਲੲੀ ਕੀ ਕੀਤਾ।।। ©Sonu Atwal SOnu atwal@@@@#$$$ @@@@@@@@####$
Sonu Atwal
Enjoy your Last day of the year.. And Advance all the people Happy New year From Sonu... ©Sonu Atwal sonu atwal########## $$$$$$$$$$###
Sonu Atwal
ਜ਼ਿੰਦਗੀ ਵਿੱਚ ਰਿਸਕ ਲੈਣ ਤੋਂ ਕਦੇ ਨਾ ਡਰੋ ਜਾ ਤਾ ਜਿੱਤ ਮਿਲੇਗੀ ਜੇ ਹਾਰ ਵੀ ਗੲੇ ਤਾਂ ਸਬਕ ਜ਼ਰੂਰ ਮਿਲੇਗਾ। ©Sonu Atwal SOnu atwal@@@@@@@@ ########## $$$$$$$$