Nojoto: Largest Storytelling Platform

New dhaliya Quotes, Status, Photo, Video

Find the Latest Status about dhaliya from top creators only on Nojoto App. Also find trending photos & videos about, dhaliya.

Stories related to dhaliya

    LatestPopularVideo

Nojoto Punjabi ( ਨੋਜੋਟੋ ਪੰਜਾਬੀ )

Start your day with the legendary poet of Punjab "Shiv Kumar Batalvi" 'Shehar tere tarkaalaa dhaliyaan' for more follow nojoto punjabi. no #Poetry #Quotes #Love #Thoughts #Punjabi #shivkumarbatalvi #nojotoquotes #BATALVI #nojotopunjabi #birhatusultan #legendpoet

read more
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ ਲੱਗ ਰੋਈਆਂ ਤੇਰੀਆਂ ਗਲੀਆਂ

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ

ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ

ਇਸ਼ਕ ਮੇਰੇ ਦੀ ਸਾਲ-ਗਿਰ੍ਹਾ 'ਤੇ
ਇਹ ਕਿਸ ਘੱਲੀਆਂ ਕਾਲੀਆਂ ਕਲੀਆਂ

'ਸ਼ਿਵ' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ
-ਸ਼ਿਵ ਕੁਮਾਰ ਬਟਾਲਵੀ Start your day with the legendary poet of Punjab "Shiv Kumar Batalvi"
'Shehar tere tarkaalaa dhaliyaan'

for more follow nojoto punjabi.
#no

S_N_H_ writes

ہم کو معلوم ہے مرض اپنا طبیب کیا کرے گا علاج اپنا شفاء تو ملتی ہے بس ایک در سے باقی کھول کے بیٹھے ہیں بس نظام اپنا ہر روز ہی مرتا ہوں یہ کوئ #Trending #Shayari #nojoto_English #onlinepoetry #Jugalbandi_Challenge

read more
loader
Home
Explore
Events
Notification
Profile