Find the Latest Status about rabb meri umar from top creators only on Nojoto App. Also find trending photos & videos about, rabb meri umar.
Aman jassal
White ਮੇਰੀ ਵੀ ਇੱਕ ਦਰਦ ਨਾਕ ਦਾਸਤਾਨ ਆ ਤੇਰੇ ਦਿਤਾ ਦਰਦ ਐਨਾ ਮਹਾਨ ਆ ਕਿਨੀ ਵਾਰੀ ਵੱਸ ਮਰਿਆ ਹੀ ਨੀ ਪਤਾ ਨਹੀਂ ਕਿੰਨੀ ਕ ਜਾਨ ਆ ਮੈ ਵੀ ਉਹ ਤੀਰ ਹਾ ਲਗਦਾ ਜਿਸਦੀ ਵਾਹਿਗੁਰੂ ਹੱਥ ਕਮਾਨ ਐ ਮੇਰੇ ਵਿੱਚ ਇੱਕ ਮੈ ਆ ਮੇਰੀ ਬਾਕੀ ਉਸ ਦਾ ਇਨਸਾਨ ਐ ਸਾਰੀ ਦੁਨੀਆ ਹੀ ਉਸਦੇ ਹੱਥ ਆ ਉਹ ਐਨਾ ਬਲਵਾਨ ਆ ਕਿਸੇ ਦਾ ਰੱਬ ਕਿਸੇ ਦਾ ਅੱਲਾ ਕਿਸੇ ਦਾ ਉਹ ਭਗਵਾਨ ਐ ©Aman jassal #sad_quotes #kharar #god #hamsfar #dimag #risk #nojoto #rabb #sidhumoosewala #love
#sad_quotes #Kharar #God #Hamsfar #dimag #Risk nojoto #rabb #sidhumoosewala love
read moreAman jassal
ਇਹਨਾਂ ਸਾਯ਼ਰਾਂ ਨੂੰ ਲਿਖਣਾ ਸਿਖਾਕੇ ਨੀ.. ਇੱਕ ਵਾਰ ਐਵੇਂ ਨਜ਼ਰਾ ਮਿਲਾ ਕੇ ਨੀ.. ਮੇਰੀ ਜਿੰਦਗੀ ਨੂੰ ਜਿੰਦਗੀਂ ਬਣਾਕੇ ਨੀ... ਧੋਖੇਂ ਦੁਨੀਆਂ ਦੇ ਹਰ ਥਾਂ ਖਲਾਕੇ ਨੀ.... ©Aman jassal #god #hamsfar #dimag #tum #tranding #dunya #rabb #sidhumoosewala #love #pyar
Aman jassal
कोई भी कोई काम कहे । आज भी किसी ऐसे नही मोड़ता । तेरा दिल कैसे तोड़ दुगा । .....पग़ली.... मै तो गलती से सिग़नल भी नहीं तोड़ता ©Aman jassal #trafficcongestion #god #hamsfar #dimag #dubai #desi #pyar #tranding #dunya #rabb