Find the Latest Status about ਮੇਰੀ ਬੁੱਗੀ from top creators only on Nojoto App. Also find trending photos & videos.
Manjit Sahota
White good morning ©Manjit Sahota #nojohindi #nojohindi_poetry #Nojoto #nojotopunjabi #Punjabi ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਇਸ਼ਕ ਮੌਹਲਾ
#nojohindi #nojohindi_poetry #nojotopunjabi #Punjabi ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਇਸ਼ਕ ਮੌਹਲਾ
read moregurniat shayari collection
ਚੱਲ ਸ਼ਾਇਰਾ ਕੁਝ ਤ ਦੱਸ ਤੂੰ ਛੁਪਾ ਕੇ ਹੰਝੂਆ ਨੂੰ ਝੂਠਾ ਜਿਹਾ ਮਹਿਫਲ ਚ ਲੋਕਾ ਸਾਹਮਣੇ ਹੱਸ ਤੂੰ ਕੋਣ ਸੁਣਦਾ ਦੁੱਖ ਕਿਸੇ ਦੇ×2 ਸੁੱਖ ਦੀ ਕੋਈ ਗੱਲ ਸ਼ੇਅਰਾ ਚ ਰੱਖ ਤੂੰ ਵਾਹ ਵਾਹ ਕਹਿਣ ਵਾਲੇ×2 ਬਹੁਤੇ ਤਮਾਸ਼ਬੀਨ ਹੁੰਦੇ ਨੇ ਇਹੋ ਜਹੇ ਅਲਾਕਾਰਾ ਤੋ ਬਚ ਤੂੰ ©gurniat shayari collection #Likho ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
#Likho ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
read moreNavi
White ਕਿ ਪਿਆਰ ਚ ਕੋਈ ਹਿਸਾਬ ਤਾਂ ਨਹੀਂ ਤੇਰੇ ਚ ਇੰਝ ਨਸ਼ਾ ਤੂੰ ਕਿਤੇ ਸ਼ਰਾਬ ਤਾਂ ਨਹੀਂ ਕਿ ਜਿਹੜੀ ਪੜ ਕਿ ਸਮਝਾ ਐਸੀ ਕੋਈ ਬਣੀ ਕਿਤਾਬ ਨਹੀਂ ਤੇਰੀ ਮਹਿਕ ਇੰਝ ਮਹਿਕੇ ਤੂੰ ਕਿਤੇ ਗੁਲਾਬ ਤਾਂ ਨਹੀਂ ©Navi #love_shayari ਮੇਰਾ ਪਹਿਲਾ ਪਿਆਰ ਨਿਰਾ ਇਸ਼ਕ ਮੇਰੀ ਬੁੱਗੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
#love_shayari ਮੇਰਾ ਪਹਿਲਾ ਪਿਆਰ ਨਿਰਾ ਇਸ਼ਕ ਮੇਰੀ ਬੁੱਗੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
read moregurniat shayari collection
ਮੇਰੀ ਸੋਚਾ ਦੀ ਕੁੱਖ ਚ ਪੱਲਦੇ ਖਿਆਲ ਤੇਰੇ ਤੇਰੇ ਏਕ ਹੁੰਗਾਰੇ ਤੇ ਮੁੱਕ ਜਾਂਦੇ ਸਵਾਲ ਮੇਰੇ ©gurniat shayari collection #Likho ਸੱਚਾ ਹਮਸਫ਼ਰ ਮੇਰੀ ਜਾਨ ਇਸ਼ਕ ਮੌਹਲਾ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ
#Likho ਸੱਚਾ ਹਮਸਫ਼ਰ ਮੇਰੀ ਜਾਨ ਇਸ਼ਕ ਮੌਹਲਾ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ
read moreNavneet Kour
Unsplash Hindi Shayari: तेरे बिना ज़िंदगी अधूरी सी लगती है, तेरी यादों में हर सुबह और शाम गुजरती है। तू है वो ख़्वाब, जो आँखों से कभी उतरता नहीं, सिर्फ तुझसे ही तो मेरी दुनिया सवरती है ©Navneet Kour #lovelife ਮੇਰੀ ਜਾਨ ਪਤੀ-ਪਤਨੀ ਪਿਆਰ ਤਕਰਾਰ ਮੇਰੀ ਬੁੱਗੀ
#lovelife ਮੇਰੀ ਜਾਨ ਪਤੀ-ਪਤਨੀ ਪਿਆਰ ਤਕਰਾਰ ਮੇਰੀ ਬੁੱਗੀ
read moregurniat shayari collection
Unsplash ਮਿਲਕੇ ਪਾਣੀ ਜਿਵੇ ਨਦੀਆ ਦੇ ਸਮੁੰਦਰਾ ਚ, ਮੁੜ ਜੁਦਾ ਨਹੀ ਹੁੰਦੇ ਘੁਲ ਕੇ ਮਹਿਕ ਹਵਾ ਵਿੱਚ ਜਦ ਫੁੱਲਾਂ ਦੀ ਖ਼ੁਸ਼ਬੋ ਬਣ ਕੇ,ਮੁੜ ਜੁਦਾ ਨਹੀ ਹੁੰਦੇ ਮਿਲ ਜਾਏ ਜਦ ਫ਼ਕੀਰ ਨੂੰ ਰੱਬ ਤੇ ਉਹ ਮੁੜ ਜੁਦਾ ਨਹੀ ਹੁੰਦੇ ਆਪਾ ਵੀ ਇੰਝ ਮਿਲੀਏ ਸਦਾ ਲਈ ਨ ਕਿ ਸਰੀਰ ਤੇ ਰੂਹ ਵਾਂਗਰ ਮਿਲੀਏ ਤੇ ਫਿਰ ਵਿਛੜ ਜਾਇਏ ©gurvinder sanoria #lovelife ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਮੇਰੀ ਜਾਨ ਪਿਆਰ ਵਾਲੀ ਜ਼ਿੰਦਗੀ
#lovelife ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਮੇਰੀ ਜਾਨ ਪਿਆਰ ਵਾਲੀ ਜ਼ਿੰਦਗੀ
read moregurniat shayari collection
White ਸਿਖਰ ਇਸ਼ਕ ਦੀ ਛੋਹ ਕੇ ਆਏ ਹਾਂ ਉਸਦੇ ਸ਼ਹਿਰ ਹੋ ਕੇ ਆਏ ਹਾਂ ਗਲੀ ਉਹਦੇ ਮੁੱਹਲੇ ਦੀ ਟੋਹ ਕੇ ਆਏ ਹਾਂ ਬੰਦ ਦਰਵਾਜਾ ਵੇਖ ਉਹਦੇ ਚੁਬਾਰੇ ਦਾ ਕਰ ਸੱਜਦਾ ਤੇ ਰੋ ਕੇ ਆਏ ਹਾਂ ਉਹਦੀ ਜੁਲਫ ਜਿਹੀ ਛਾਂ ਤੇ ਜੱਫੀ ਜਿਹਾ ਨਿੱਘ ਦਿੰਦਾ ਐ ਉਹਦੇ ਘਰ ਸਾਹਮਣੇ ਲੱਗਾ ਰੁੱਖ ਏਕ ਰਾਤ ਉਹਦੀ ਯਾਦ ਚ ਸੋ ਕੇ ਆਏ ਹਾਂ ©gurvinder sanoria #sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
#sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
read moreAman Majra
उन्होंने अचानक ही पूछ लिया, कितना प्यार करते हो, मैंने कहा करना आता है बस बताना नहीं आता... ©Aman Majra #lovebirds ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਨਿਰਾ ਇਸ਼ਕ
#lovebirds ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਨਿਰਾ ਇਸ਼ਕ
read moreਪਰਦੀਪ ਪੰਜਾਬੀ
White ਮੇਰੇ ਪੁੱਤਰ ਬੇਵਨ ਕੈਲੇ ਤੈਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ। ਪਰਮਾਤਮਾ ਤੈਨੂੰ ਤੰਦਰੁਸਤੀ ਤੇ ਤਰੱਕੀ ਬਖ਼ਸੇ ਤੇ ਤੇਰੀਆਂ ਲੰਮੀਆਂ ਉਮਰਾਂ ਕਰੇ। ©ਪਰਦੀਪ ਪੰਜਾਬੀ ਮੇਰੀ ਬੁੱਗੀ
ਮੇਰੀ ਬੁੱਗੀ
read more