Find the Latest Status about smzs hit or flop from top creators only on Nojoto App. Also find trending photos & videos about, smzs hit or flop.
Satta Flop Singer
tokha sannu de gai he tokha tennu vi milna he jide peseyan otte tull gai c o tere jism na khed ke turna he ©Satta Flop Singer flop star 🌟
нαямαиρяєєт. sι∂нυ
ਬੱਚਿਆਂ ਹੱਥ, ਮੋਬਾਇਲ ਆ ਗਿਆ, ਦਿਲ ਦਿਮਾਗ਼ ਤੇ ਬੜਾ ਹੀ ਛਾ ਗਿਆ । ਸਕਰੀਨ ਤੇ, ਉਂਗਲਾਂ ਮਾਰੀ ਜਾਂਦੇ , ਐਂਵੇਂ ਵਕਤ ਗੁਜਾਰੀ ਜਾਂਦੇ। ਲੁੱਕ ਛੁਪ ਕੇ ਨੇ, ਖੇਡਦੇ ਗੇਮਾਂ, ਕਾਲੀਆਂ ਗੋਰੀਆਂ ਵੇਖਣ ਮੇਮਾਂ । ਮਾਪਿਆਂ ਨੂੰ ਨਾ ਬੰਨਣ ਪੱਲੇ, ਕਹਿਣ ਜੇ ਰੋਕਿਆ, ਘਰੋਂ ਆਂ ਚੱਲੇ । ਭੁੱਖ ਪਿਆਸ ਨਾ, ਇਹਨਾਂ ਨੂੰ ਲੱਗੇ, ਹਰ ਦਮ ਪਿਆ, ਮੋਬਾਇਲ ਹੈ ਅੱਗੇ। ਮੰਮੀ ਡੈਡੀ, ਬੁਲਾਈ ਜਾਵਣ, ਬੇਸ਼ੱਕ ਰੌਲਾ, ਪਾਈ ਜਾਵਣ। ਬੱਚਿਆਂ ਨੂੰ ਹੁਣ, ਅਸਰ ਕੋਈ ਨਹੀਂ, ਵਿਗੜ ਗਏ ਬੱਚੇ, ਕਸਰ ਕੋਈ ਨਹੀਂ। ਸਾਰੀ ਸਾਰੀ, ਰਾਤ ਨਹੀਂ ਸੌਂਦੇ । ©нαямαиρяєєт. sι∂нυ #lunar #Stop #stone #Flop