Find the Latest Status about rajvir jawanda from top creators only on Nojoto App. Also find trending photos & videos about, rajvir jawanda.
Rajvir Sharma
you Love mi ©Rajvir Sharma Rajvir Love💋 Nidhi Sharma
Rajvir Love💋 Nidhi Sharma #समाज
read moreSurjit \"Sabir\"
ਸੁਣਾ ਦੇ ਕੋਈ ਗੱਲ ਚੰਨਾ ਸੁਣੇ ਬੜੀ ਦੇਰ ਹੋਈ । ਬੜੀ ਲੰਬੀ ਰਾਤ ਚੰਨਾ ਅਜੇ ਨਾਂ ਸਵੇਰ ਹੋਈ। ਚੰਨ ਨੇ ਵੀ ਅਜੇ ਨਾਂ ਜਵਾਣੀ ਵਿੱਚ ਪੈਰ ਪਾਇਆ। ਕੱਚੀ ਹੈ ਉਮਰ ਅਜੇ ਤਾਰਿਆਂ ਦੀ ਜਾਪਦੀ । ਪਤੰਗਿਆਂ ਨੂੰ ਇਸ਼ਕੇ ਦਾ ਅਜੇ ਨਾਂ ਸਰੂਰ ਹੋਇਆ। ਮੱਠੀ ਮੱਠੀ ਬਲਦੀ ਏ ਸ਼ਮਾਂ ਵਾਲੀ ਲਾਟ ਵੀ । ਬਾਤ ਅੱਜ ਪਿਆਰਾਂ ਵਾਲੀ ਪਾ ਦੇ ਮਾਈਆ ਫੇਰ ਕੋਈ। ਬੜੀ ਲੰਬੀ ਰਾਤ ਚੰਨਾ ਅਜੇ ਨਾਂ ਸਵੇਰ ਹੋਈ। ਸੁਣਾਂ ਦੇ ਕੋਈ ਗੱਲ ਚੰਨਾ ਸੁਣੇ ਬੜੀ ਦੇਰ ਹੋਈ। ✍️ "ਸਾਬਿਰ" #FriendshipDay Rajvir Singh Baljeet Chauhan Manpreet Kaur Manish Panjabi manpreet singh
#FriendshipDay Rajvir Singh Baljeet Chauhan Manpreet Kaur Manish Panjabi manpreet singh
read more