Nojoto: Largest Storytelling Platform

New heeran art vastu fangs Quotes, Status, Photo, Video

Find the Latest Status about heeran art vastu fangs from top creators only on Nojoto App. Also find trending photos & videos about, heeran art vastu fangs.

Stories related to heeran art vastu fangs

    LatestPopularVideo

songsrecords2.0

vigdiyan heeran #Videos

read more
HONEY SINGH'S
VIGDIYAN HEERAN
RELEASING SOON
15MARCH

©songsrecords2.0 vigdiyan heeran

Amrit Samrow

sohnian heeran

read more
ਤੇਰੇ ਨਜ਼ਰੀਂ ਆਵੇ ਨਾ ਪਿਆਰ ਹਾਏ ਸਾਡਾ ਨੀ,
 ਅੱਧ ਵਿਚਾਲੇ ਧੋਖਾ ਕਰ ਗਿਆ ਕੁੜੇ ਰੱਬ ਵੀ ਡਾਢਾ ਨੀ।
ਤੇਰਾ ਨਾ ਕਸੂਰ ਇਹ ਸੌਦੇ ਤਕਦੀਰਾਂ ਦੇ ,
ਝੂਠੇ ਵਾਅਦੇ ਹੁੰਦੇ ਹਾਏ ਨੀ ਸੋਹਣੀਆਂ ਹੀਰਾਂ ਦੇ।
ਮੁੰਦੀਆਂ ਛੱਲੇ ਵੱਟਗੇ ਤੇਰੇ ਨਾਲ ਪਿਆਰਾਂ ਚ,
ਰੰਗ ਦਿਖਾ ਗੲੀ ਟੁੱਟੀ ਯਾਰੀ ਦਿਨਾਂ ਗਿਆਰਾਂ ਚ।
ਗੈਰਾਂ ਵਾਂਗ ਨਿਸਾਨੇ ਤੂੰ ਵੀ ਮਾਰੇ ਤੀਰਾਂ ਦੇ,
ਝੂਠੇ ਵਾਅਦੇ ਹੁੰਦੇ ਹਾਏ ਨੀ ਸੋਹਣੀਆਂ ਹੀਰਾਂ ਦੇ।
ਤੇਰੇ ਪਿੰਡ ਵੱਲ ਮੁੜਦੇ ਜਾਂਦੇ ਪੈਰ ਹਾਏ ਮੇਰੇ ਨੀ,
ਹੱਸਕੇ ਸਹਿ ਗਏ ਬੱਲੀਏ ਕੀਤੇ ਵਾਰ ਹਾਏ ਤੇਰੇ ਨੀ।
 ਕਿੰਨੇ ਟੇਕੇ ਮੱਥੇ ਤੇਰੀਆਂ ਸੁੱਖਾਂ ਲਈ ਪੀਰਾਂ ਦੇ,
ਝੂਠੇ ਵਾਅਦੇ ਹੁੰਦੇ ਹਾਏ ਨੀ ਸੋਹਣੀਆਂ ਹੀਰਾਂ ਦੇ।
ਤੇਰਾ ਪਿਆਰ ਤਾਂ ਅੱਲੜੇ ਸਾਨੂੰ ਤੋੜਕੇ ਰੱਖ ਗਿਆ,
ਤੇਰੀਆਂ ਮੰਗਾਂ ਪੂਰੀਆਂ ਕਰ ਕਰ ਅੰਮ੍ਰਿਤ ਥੱਕ ਗਿਆ।
ਅੱਖੀਆਂ ਵਿੱਚੋਂ ਹੰਝੂ ਕੁੜੀਏ ਵਗਦੇ ਨੀਰਾਂ ਦੇ,
ਝੂਠੇ ਵਾਅਦੇ ਹੁੰਦੇ ਹਾਏ ਨੀ ਸੋਹਣੀਆਂ ਹੀਰਾਂ ਦੇ।
                                                  ਅੰਮ੍ਰਿਤ ਸਮਰਾਉ। sohnian heeran

songsrecords2.0

#songs vigdiyan heeran #Videos

read more

Deepesh Sahani

#Vastu #election

read more

WRITER JC KUMAWAT

WRITER JC KUMAWAT

WRITER JC KUMAWAT

WRITER JC KUMAWAT

WRITER JC KUMAWAT

WRITER JC KUMAWAT

loader
Home
Explore
Events
Notification
Profile