Nojoto: Largest Storytelling Platform

New click selfie together Quotes, Status, Photo, Video

Find the Latest Status about click selfie together from top creators only on Nojoto App. Also find trending photos & videos about, click selfie together.

    LatestPopularVideo

Pearl Prachi

Swati Rai Tiwari

Nabil Khan

#Selfie two #Videos

read more

MINTU NARANG

jeet musical world

selfie #ਕਾਮੇਡੀ

read more

MINTU NARANG

चाँदनी

#together

read more

VADRA KRISHNA

Drx Kumar pankaj

ਕਰਨ ਸਿੱਧੂ

ਨਾ ਮੰਗੀ ਸੀ ਮੰਨਤ ਰੱਬ ਕੋਲੋਂ ਕੋਈ ,
ਫਿਰ ਵੀ ਬਣ ਤੂੰ ਮੇਰਾ ਨਸੀਬ ਆਈ।।
ਰਿਸ਼ਤਾ ਬੇਸ਼ੱਕ ਕੋਈ ਨਹੀਂ ਸੀ ਆਪਣਾ,
ਨਾ ਚਾਹੁੰਦੇ ਵੀ ਦਿਲ ਦੇ ਕਿੰਨੀ ਕਰੀਬ ਆਈ।।
ਹੁਣ ਇਸ ਨੂੰ ਖੇਲ ਸਮਝਾਂ ਕੋਈ ਨਸੀਬਾਂ ਦਾ,
ਜਿੰਦਗੀ ਵਿੱਚ ਇਸ਼ਕ ਦੀ ਲਹਿਰ ਅਜ਼ੀਬ ਆਈ।।
ਜਿਵੇਂ ਮਰੇ ਵਿੱਚ ਕੋਈ ਜਾਨ ਫੂਕ ਜਾਵੇਂ,
ਤੈਨੂੰ ਪਾਉਣ ਦੀ ਦਿਲ ਵਿੱਚ ਉੱਠਦੀ ਰੀਂਝ ਆਈ।।
ਤੈਨੂੰ ਜਿੰਨਾ ਦੂਰ ਮੈਂ ਦਿਲ ਤੋਂ ਰੱਖਿਆ,
 ਉਹਨਾਂ ਹੀ ਦਿਲ ਦੇ ਤੂੰ ਕਰੀਬ ਆਈ।।

©ਕਰਨ  ਸਿੱਧੂ #together
loader
Home
Explore
Events
Notification
Profile