Find the Latest Status about pyar ta anjan hola from top creators only on Nojoto App. Also find trending photos & videos about, pyar ta anjan hola.
F.S FAMUOS SAKIR
Yun Anjano Sa Vehvar na kar Badme "ajnabi" Banna hi hai toh pyar na kar #ajnabi #anjan #pyar
Shyam Chaudhary Selakui Dehradun Uttarakhand
Pyar ne kaha mai vikta nhi zaalim,,Tune bech diya mujhe gero ke hath mai,,Tujhe tab yaad aayi meri,,Jab tujhe yehemiyat pta chali pyar ki (Shyam Singh Lahol) tadap ta pyar
tadap ta pyar
read moreArchana sundhesa
Aj kal to duniyame kuch ulta hi chal raha he jabkoi apna durd de to durd nahi hota par jab koi anjan durd de to jyada durd hota he dil me pata nahikyo par apnese jyafa anjan pyara aur dayalu lagta he apneto apnoka dukh nahi samjte par anjan anjan ko bahut ja d apna bana leta he pata nai kyo par anjan jyada apne lagte he........!😢 ©Archana Sundhesha anjan se pyar gua,😢😢 #FadingAway
anjan se pyar gua,😢😢 #FadingAway #जानकारी
read moreofficialsarpanchraikoti
ਰੱਬ ਨੇ ਤੇਰੇ ਨਾਲ ਸੰਯੋਗ ਲਿਖੇ ਮੈਂ ਨਾ ਚੋਹੰਦੀ ਤੈਨੂੰ ਖੋਣਾ ਵੇ ਦਿਲ ਕਰਦਾ ਏਨਾ ਮੈਨੂੰ ਪਿਆਰ ਕਰੇ ਇਕ ਪਲ ਵੀ ਨਾ ਆਵੇ ਰੋਣਾ ਵੇ ਪਲ ਕਟਣੇ ਔਖੇ ਜੁਦਾਈਆਂ ਦੇ ਘੜੀ ਲੰਗਦੀ ਏ ਟਿਕ ਟਿਕ ਯਾਰਾਂ ਮੇਰੀ ਰੂਹ ਵੀ ਤੇਰੀ ਹੋ ਜਾਓ ਪਹਿਲਾ ਪਿਅਾਰ ਤਾ ਕਰਨਾ ਸਿੱਖ ਯਾਰਾ ਗੱਲ ਗੱਲ ਤੇ ਗੁੱਸੇ ਹੋ ਜਾਵੇ ਪਹਿਲਾ ਇਤਬਾਰ ਤੇ ਕਰਨਾ ਸਿੱਖ ਯਾਰਾ ਮੈਂ ਛੱਡਤਾ ਆਪਣੇ ਸੁਪਨਿਆਂ ਨੂੰ ਵੀ ਤੇਰੇ ਪਿਆਰ ਨੂੰ ਪਾਉਣ ਲਈ ਤੂੰ ਝੂਠਾ ਕਦੇ ਵੀ ਹੱਸਿਆ ਨਾ ਵੇ ਮੈਨੂੰ ਰੋਂਦੀ ਨੂੰ ਹਸਾਉਣ ਲਈ ਤੂੰ ਜਨਮ ਜਨਮ ਦਾ ਕਹੇ ਮੈਨੂੰ ਸੱਤੇ ਜਨਮ ਸਾਥ ਤੂੰ ਲਿਖ ਯਾਰਾ ਮੇਰੀ ਰੂਹ ਵੀ ਤੇਰੀ ਹੋ ਜਾਓ ਪਹਿਲਾ ਪਿਅਾਰ ਤਾ ਕਰਨਾ ਸਿੱਖ ਯਾਰਾ ਗੱਲ ਗੱਲ ਤੇ ਗੁੱਸੇ ਹੋ ਜਾਵੇ ਪਹਿਲਾ ਇਤਬਾਰ ਤੇ ਕਰਨਾ ਸਿੱਖ ਯਾਰਾ ਵੇ ਸਰਦਾਰਾ ਤੇਰੀ ਆਕੜ ਨੂੰ ਮੈਂ ਝੱਟ ਸੀਨੇ ਤੇ ਜ਼ਰ ਲੈਂਦੀ ਵੇ ਜਿੱਤਕੇ ਤੂੰ ਬਸ ਰਾਜੀ ਹੋਵੇ ਮੈਂ ਆਪਣੇ ਆਪ ਨੂੰ ਹਰ ਲੈਂਦੀ ਪਰ ਇਗਨੋਰ ਤੂੰ ਕਰਿਆ ਨਾ ਕਰ ਵੇ ਹੁਣ ਹੋ ਗਏ ਆ ਆਪਾ ਇਕ ਮਿਕ ਯਾਰਾ ਮੇਰੀ ਰੂਹ ਵੀ ਤੇਰੀ ਹੋ ਜਾਓ ਪਹਿਲਾ ਪਿਅਾਰ ਤਾ ਕਰਨਾ ਸਿੱਖ ਯਾਰਾ ਗੱਲ ਗੱਲ ਤੇ ਗੁੱਸੇ ਹੋ ਜਾਵੇ ਪਹਿਲਾ ਇਤਬਾਰ ਤੇ ਕਰਨਾ ਸਿੱਖ ਯਾਰਾ ਮੈਂ ਤੇਰੀ ਹਾਂ ਤੇ ਬੱਸ ਤੇਰੀ ਹਾਂ ਇਹ ਗੱਲ ਤੂੰ ਰਾਏਕੋਟੀ ਸਮਝ ਲਈ ਤੈਨੂੰ ਸਾਥ ਤਾ ਦੇਣਾ ਪੈਣਾ ਏ ਸਰਪੰਚਾਂ ਗੱਲ ਰਮਜ਼ਾ ਦੀ ਪੜ੍ਹਨ ਲਈ ਜੇ ਕਰੇਗਾ ਗੱਲ ਬੇਵ ਫਾ ਈਆਂ ਦੀ ਜਾਣਾ ਸੂਰਜ ਵਾਂਗੂ ਸਿਪ ਯਾਰਾ ਮੇਰੀ ਰੂਹ ਵੀ ਤੇਰੀ ਹੋ ਜਾਓ ਪਹਿਲਾ ਪਿਅਾਰ ਤਾ ਕਰਨਾ ਸਿੱਖ ਯਾਰਾ ਗੱਲ ਗੱਲ ਤੇ ਗੁੱਸੇ ਹੋ ਜਾਵੇ ਪਹਿਲਾ ਇਤਬਾਰ ਤੇ ਕਰਨਾ ਸਿੱਖ ਯਾਰਾ Lyrics By:- Tera Karam😍 Song Pyar Ta Karna Sikh Yara
Song Pyar Ta Karna Sikh Yara #ਸੰਗੀਤ
read more