Nojoto: Largest Storytelling Platform

New punjabi mahiye Quotes, Status, Photo, Video

Find the Latest Status about punjabi mahiye from top creators only on Nojoto App. Also find trending photos & videos about, punjabi mahiye.

    LatestPopularVideo

Rohan Mishra

Meri Mahiye meri mahiye
Meri mahiye meri janiye......
Meri heriye meri soniye
Har vari mai hi kyu Phuchiya haal tera
Kadi tou phuch le ne haal mera
Hun main kyu raha tere khayalate,
kade tou vi mila ja raha pe
Meri Mahiye meri mahiye
Meri mahiye meri janiye......
Meri heriye meri soniye
Har bari main tunu yaad kara 
Bas teri hi teri baat kara
Socha hun har pal tenu hi,
Tenu soch ke main apna haal behaal kara,
Par chahata hun,
Kadi vo din laye rab mera,
jab tu bhi mainu yaad kare,
Mere bare soch ke tu bhi,
apna haal behaal kare
Meri mahiye meri janiye......
Meri heriye meri soniye
O...mahiye meri mahiye....

Aaj nahi tou kal wo pal aawega
Jab tu mainu bematlb yaad karengi

©Rohan Mishra #rohanmishra861 #alfaaz_rohu_ke #songlyrics
#lovebirds #mahiye

@crazy_shailu

Meet Timbadiya

Mahiye Jinna Sohnaa........ Darshan Raval ........... #new_trending #News

read more

Sureshsaiyam

Mahiye Jinna Sohna | Darshal Raval | Dance | Shorts | Eminent Dance Academy #Dance #Shorts #Trending #Mythology

read more

Riakipoetry

Naveen Garg

#Punjabi story #Punjabi poetry #Punjabi shayari

read more
ਅਲਵਿਦਾ ਤੋਂ ਬਾਅਦ ..

ਮੈਂ ਨਹੀਂ ਚਾਹੁੰਦਾ ਕਿ
ਅਲਵਿਦਾ ਤੋਂ ਬਾਅਦ
ਮੇਰੀ ਕਬਰ ਉੱਤੇ
ਕੋਈ ਘੁੰਗਰੂਆਂ ਦੀ ਛਣਕਾਰ ਕਰੇ,

ਅਤੇ ਕਬਰ ਦੇ ਕੋਲ ਉੱਗੇ
ਕੇਤਕੀ ਦੇ ਫੁੱਲ ਦੀ
ਉਦਾਸੀ ਭੰਗ ਹੋਵੇ,

ਨਾ ਹੀ ਕੋਈ 
ਜਲਦਾ ਦੀਪਕ ਲੈ ਕੇ
ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ
ਮੈਂ ਤਾਂ ਜੀਵਨ ਦੇ
ਅਨੇਕਾਂ ਹਨੇਰਿਆਂ ਨੂੰ
ਨਾਲ ਲੈ ਜਾਵਾਂਗਾ
ਅਲਵਿਦਾ ਦੇ ਸਮੇਂ। #punjabi story
#punjabi poetry
#punjabi shayari

Harshit saini

Punjabi video #Punjabi #फ़िल्म

read more

Mãlïk Shab

Punjabi movie #Punjabi #Society

read more

lakhwinder Mehra

punjabi punjabi dance #films

read more

Jaskirat Jassowal

ਦੁਨੀਆਂ ਦੀ ਆਬਾਦੀ ਯਾਰਾਂ ਬਹੁਤ ਵੱਧ ਏ
ਐਵੇ ਰੱਖੀਂ ਨਾ ਭੁਲੇਖਾ ਕੇ ਜੱਸੋਵਾਲ ਨੂੰ ਤੂੰ ਛੱਡਤਾ
ਕੁਦਰਤ ਦੇ ਆਸਕ ਹਾਂ ਤੇ ਰਾਹਾਂ ਉਹਦਿਆਂ ਤੇ ਚੱਲਦੇ
ਇੱਥੇ ਨਵੇਂ ਦਿਨ ਨਵੇਂ ਰਾਹ ਹੁੰਦੇ ਆਂ
ਸੋਚ ਵਿੱਚ ਹੁੰਦਾ ਥੋੜ੍ਹਾ ਬਹੁਤਾਂ Error 
ਜਦੋਂ ਬੰਦਾ ਸੋਚ ਲੈਦਾ ਮੇਰੇ ਬਿਨਾਂ ਇਹਦਾ ਨਹੀ ਸਰਨਾਂ #nojotopunjabi #punjabi #punjabi
loader
Home
Explore
Events
Notification
Profile