Find the Latest Status about devinder rithaliya from top creators only on Nojoto App. Also find trending photos & videos about, devinder rithaliya.
Devinder Singh
विश्वास आओ इस तरह से बन जाएँ हम खाश भावना बन जाओ तुम मेरी मै बन जाऊं तुम्हारा विश्वास devinder
devinder
read morenavjot
ਪਤੀ ਵਾਰਿਆ, ਪੁੱਤ ਵਾਰਿਆ,ਚਾਰ ਪੋਤੇ ਵਾਰੇ, ਜਿਗਰ ਦੇ ਟੋਟੇ ਵਾਰੇ, ਫੇਰ ਖੁਦ ਨੂੰ ਵੀ ਗਈ ਵਾਰ , 🙏ਗੁਜਰੀ🙏 ਪਰਬਤ ਤੋਂ ਵੱਡਾ ਸੀ, ਜੇਰਾ "ਮਾਤਾ ਗੁਜਰ ਕੌਰ ਜੀ" ਦਾ, ਜ਼ੁਲਮਾਂ ਨੂੰ ਹੱਸਦੀ ਗਈ ਸਹਾਰ, 🙏ਗੁਜਰੀ🙏 ਤੇਰਾ ਭਾਣਾ ਮੀਠਾ ਲਾਗੈ,ਤਾਂਵੀ ਆਖ ਗਈ ਸੀ, ਉਸ ਪਲ, 🙏ਗੁਜਰੀ🙏 ਇਸ ਦੁਨੀਆਂ ਤੇ ਕੋਈ ਸੋਚ ਵੀ, ਸਕਦਾ ਨਹੀ, ਜੋ "ਮਾਤਾ" ਗੁਜਰੀ ਝੱਲ ਗੁਜ਼ਰੀ। ✍.....ਨਵ devinder singh chahal
devinder singh chahal
read more