Find the Latest Status about shayri on eyes in punjabi 0 from top creators only on Nojoto App. Also find trending photos & videos.
Schizology
Sunlight in her eyes In her eyes , you see In her eyes , I agree A different kind of beauty With her eyes , you feel With her eyes , it's real Careful , your heart she'll steal About her eyes , you know About her eyes , they glow Like a diamond put on show From her eyes , you fell From her eyes , they tell She will make your heart swell Twilight in her eyes , they shine Sunlight in her eyes , so fine Oh how I wish I could make her mine ©Schizology Sunlight in her eyes #sunlight #Eyes #poem✍🧡🧡💛
KHOSA Saab
White ਜੇ ਕਰ ਅੱਖਾਂ ਨਾ ਦਿੰਦਾ ਰੱਬ ਸਾਨੂੰ ਅਸੀ ਕਿਵੇਂ ਤੇਰਾ ਦੀਦਾਰ ਕਰਦੇ ਅੱਖਾਂ ਮਿਲਿਆ ਤਾ ਮਿਲਿਆ ਜਹਾਨ ਸਾਰਾ ਫੇਰ ਦਾਸ ਅਸੀਂ ਕਿਵੇਂ ਨਾ ਤੈਨੂੰ ਪਿਆਰ ਕਰਦੇ ©KHOSA Saab love in eyes#love❤
love in eyes#Love❤
read moreMann likhari
White ਏਸ ਜ਼ਨਮ ਨਹੀ ਮੁਕੰਮਲ ਹੋਨੇ ਤੋੜਕੇ ਰਿਸ਼ਤੇ ਨਾਤੇ ਮੈਂ ਮੁੜ ਜਾਣਾ ਆਪਣੇ ਹੀ ਹੰਝੂਆਂ ਦੀ ਛੱਲ਼ ਵਿੱਚ ਖੁ਼ਰਦੇ ਖ਼ੁਰਦੇ ਖੁਰ ਜਾਣਾ ਮਾਨ ਲਿਖਾਰੀ ਕਿੰਝ ਦੱਸਾ ਮਾਂ ਨੂੰ ਤੇਰੇ ਪੁੱਤ ਨੇ ਭਰੀ ਜਵਾਨੀ ਵਿੱਚ ਹੀ ਤੁਰ ਜਾਣਾ ©Mann likhari #safar # shayri #punjabi shayri#mann likhari✍️
Mann likhari
White ਇਸ਼ਕ ਦੀ ਖੇਤੀ ਨੂੰ ਮੈ ਹੰਝੂਆਂ ਦਾ ਪਾਣੀ ਲਾਇਆ ਏ ਫ਼ਸਲ ਨੂੰ ਲੱਗੇ ਫੁੱਲਾਂ ਦੇ ਰੰਗਾਂ ਵਿੱਚ ਮੈ ਅਪਨਾ ਖੂਨ ਮਿਲਾਇਆ ਏ ਉਹਦੇ ਲਈ ਪਿਆਰ ਮੇਰਾ ਸੁੱਚੇ ਮੋਤੀ ਤੋ ਵੀ ਸੁੱਚਾ ਏ ਖ਼ੌਰੇ ਰੱਬ ਵੀ ਤਾਹੀ ਖ਼ਫ਼ਾ ਹੋਏਆ ਮੇਰੇ ਯਾਰ ਦਾ ਦਰਜ਼ਾ ਰੱਬ ਤੋ ਵੀ ਉੱਚਾ ਏ ©Mann likhari #Couple shayri# Punjabi shayri #mann likhari ✍️
Gurbhej Singh
insta@im_gurbhejsingh ©Gurbhej Singh #Poetry #shayri #Punjabi