Find the Latest Status about punjabi word for love from top creators only on Nojoto App. Also find trending photos & videos.
ਮਨpreet ਕੌਰ
ਖ਼ੈਰ ਦੋਸਤੀ ਬਾਰੇ ਮੈਨੂੰ ਬਹੁਤਾ ਤਾਂ ਪਤਾ ਨਹੀਂ । ਪਰ ਜੋ ਸਕੂਨ ਤੇਰੇ ਨਾਲ ਗੱਲਾਂ ਕਰਕੇ ਮਿਲਦਾ, ਉਹ ਹੋਰ ਕਿਤੇ ਨਹੀਂ । ©ਮਨpreet ਕੌਰ #Dosti #Nojoto #nojotowriters #word #Punjabi #share #Love #wait
@official_mkay_ranjha
( ਜੇ ਤੂੰ ਪਿਆਰ ਕੀਤਾ ਹੁੰਦਾ ! ) ਜੇ ਤੂੰ ਪਿਆਰ ਕੀਤਾ ਹੁੰਦਾ ਤੂੰ ਵੀ ਅੱਗ ਵਿੱਚ ਤਰਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਤੂੰ ਵੀ ਅੱਖਾਂ ਵਿਚੋਂ ਪੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਗੁੱਸਾ ਨੱਕ ਤੇ ਨਹੀਂ ਚੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਇੱਕੋ ਗੱਲ ਤੇ ਨਹੀਂ ਅੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਮੇਰੇ ਨਾਲ ਅੱਜ ਖੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਠੰਡ ਵਿੱਚ ਵੀ ਸੜਣਾ ਸੀ , ਜੇ ਤੂੰ ਪਿਆਰ ਕੀਤਾ ਹੁੰਦਾ ਅੱਖਾਂ ਖੁੱਲ੍ਹੀਆਂ ਚ ਮਰਨਾ ਸੀ ਅੱਖਾਂ ਖੁੱਲ੍ਹੀਆਂ ਚ ਮਰਨਾ ਸੀ !! @official_mkay_ranjha #punjabi #Quotes #true #word #Life #experience

Preet Singh
pyar koi Gunah nahi jo chhupayenge. hum ne chaha h tumko hajaro ko btaynge. #one word for love♥️
Thinkistan poet✍️✍️✍️
लोग कहते हैं मोहब्बत एक बार होती है, पर मै जब भी देखता हूं उसकी तरफ मुझे हर बार होती है।। Ankit the true word for love
Manish
..... Na din na raat.....🌃 Na neend 😪 na khwaab😊 ....... janu ab toh bas.....🐱 ......... ❣️Aap hi Aap❣️ ....... ©Manish one word for love ❣️❣️
DIL SE DEEP TAK
TENU ME BANAYA AKHIYA DA NOOR TU HI HA MERE ZEEN DA GAROOR KARDA HA TERE TE MAAN ME US RAB TO JYADA TU HI TA HA MERE ZEEN DA SAROOE (DIL SE DEEP) ©DIL SE DEEP TAK FOR PUNJABI LOVERS