Find the Latest Status about 1313 angel number from top creators only on Nojoto App. Also find trending photos & videos about, 1313 angel number.
Guri sandhu
ਇੱਕ ਅਨਜਾਣ ਗੱਲਾ ਹੀ ਗੱਲਾ ਚ ਹੋਇਆ ਮਿਹਰਬਾਨ, ਚੰਗੇ ਇਨਸਾਨਾਂ ਵਿੱਚ ਆਉਣ ਵਾਲੇ , ਲੋਕਾਂ ਨੂੰ ਗੁਰਬਾਣੀ ਦੇ ਰਾਹ ਤੇ ਲਾਉਣ ਵਾਲੇ, ਸਭ ਦੇ ਮਨਾਂ ਨੂੰ ਭਾਉਣ ਵਾਲੇ, ਹਰ ਇਕ ਨੂੰ ਆਪਣਾ ਬਣਾਉਣ ਵਾਲੇ। malkeet kaur 1313
malkeet kaur 1313 #ਸ਼ਾਇਰੀ
read more༺S 𝕍𝕚𝕛𝕒𝕪𝕒 L𝕒𝕜𝕤𝕙𝕞𝕚༻
கடந்து போகும் காற்று போல கடத்தி விட்ட நாட்களின் இதம் சுவாசமாய் வீற்றிருக்கிறது நெஞ்சினிலே.. ! #நாட்களின்_இதம் #9_10_2020 #1313
#நாட்களின்_இதம் #9_10_2020 1313
read moresraj midnight writer
ਤੇਰੀ ਅੱਖ ਚੋਂ ਵਗਦਾ ਨੀਰ ਕਿਤੇ ਮੇਰੀ ਹਿੰਮਤ ਤੋੜ ਨਾ ਦੇਵੇ ਸਾਡੇ ਸੁਪਨਿਆਂ ਵਾਲੀ ਲਹਿਰ ਨੂੰ ਆਉਣ ਤੋਂ ਪਹਿਲਾਂ ਈ ਮੋੜ ਨਾ ਦੇਵੇ ਕੱਲ ਤੱਕ ਮੈਨੂੰ ਜੋੜਦਾ ਸੀ ਵੇ ਅੱਜ ਖੁੱਦ ਹੀ ਟੁੱਟਿਆ ਲਗਦਾ ਏਂ ਕਿਸੇ ਵਕ਼ਤ ਬੁਰੇ ਦੀ ਤਾਕਤ ਕੋਲੋਂ ਲੁੱਟਿਆ ਲਗਦਾ ਏਂ ਪੱਤਝੜ ਦੇ ਵਿੱਚ ਅਕਸ਼ਰ ਪੱਤੇ ਝੜ ਹੀ ਜਾਂਦੇ ਨੇ ਬਗਾਨਿਆਂ ਦਾ ਕਿ ਰੋਸਾ ਮਾੜੀ ਕਰ ਹੀ ਜਾਂਦੇ ਨੇ ਬੁਰਜਵਾਲੀਆ ਯਾਦ ਰੱਖੀਂ ਕਦੇ ਆਸ ਨਹੀਂ ਢਾਈ ਦੀ ਲੱਖ ਮਾੜਾ ਕੋਈ ਕਹਿ ਜੇ ਪਰ ਕਦੇ ਗੱਲ ਨੀ ਦਿਲ ਤੇ ਲਾਈ ਦੀ ਮੈਂ ਥੱਕ ਗਿਆ ਹਾਂ ਰਾਜ ਹੁਣ ਇਹ ਲਫ਼ਜ਼ ਦਵਾਰਾ ਬੋਲੀਂ ਨਾਂ ਤੇਰੇ ਨਾਲ ਖੜੀ ਹਾਂ ਯਾਰਾ ਐਵੇਂ ਡੋਲੀਂ ਨਾਂ ਤੇਰੇ ਨਾਲ ਖੜੀ ਹਾਂ ਯਾਰਾ ਐਵੇਂ ਡੋਲੀਂ ਨਾਂ sraj ladhroia sraj...ladhroia Deep Sandhu Ladhroia 1313
Deep Sandhu Ladhroia 1313
read moresukhvir Kaur
आपने कभी मन की सुन्दरता देखी है मैने देखी है मेरी मां की आँखों में जो कभी अच्छा बुरा नहीं ©sukhvir Kaur ਮਾਹੀ ਢਿੱਲੋ Asha Shukla Jagpreet Singh 1313
ਮਾਹੀ ਢਿੱਲੋ Asha Shukla Jagpreet Singh 1313 #विचार
read moresraj midnight writer
ਕੱਲ ਦਰਿਆ ਕੰਡੇ ਖੜ ਕੇ ਕਹਿੰਦਾ sry ਇਸ ਤੋਂ ਅੱਗੇ ਨੀ ਜਾ ਸਕਦਾ ਮੈਂ ਰਾਜ ਮੈਂ ਹੱਸ ਕੇ ਕਹਿ ਤਾ ਕੋਈ ਨੀ ਕਮਲਿਆ ਮੈਨੂੰ ਪਤਾ ਇਹ ਹੋਂਸਲਾ ਵੀ ਕਿਸੇ ਕਿਸੇ ਚ ਈ ਹੁੰਦਾ... sethiraj ਜਜ਼ਬਾਤ Ladhroia 1313 Kamal walia Deep Sandhu
ਜਜ਼ਬਾਤ Ladhroia 1313 Kamal walia Deep Sandhu
read moreLabhanshi Ag.(writer)
❤️❤️❤️❤️❤️❤️❤️ अफसरा हो या कोई जादुई परी हो तुम, लगती ही नहीं इसी दुनिया में जन्मी हो तुम, सबके दिलों पर राज करने वाली जादुई छड़ी हो तुम। जहां अंधेरा ही अंधेरा हो, उस अंधेरे को उजाले में बदल दो वो रोशनी हो तुम, बिन कहे जो समझ ले,ऐसी ममता की मूरत हो तुम, हम सबके के लिए ईश्वर का अनमोल उपहार हो तुम । 😘😘😘😘😘😘 ©Labhanshi Agrawal #Angel #Angel पोएट्री #Angel
sraj midnight writer
ਕਾਸ਼ ਇਹ ਵਕ਼ਤ ਰੁਕ ਜਾਵੇ ਕੁਜ ਚਿਰ ਲਈ...................................... ਮੈਂ ਉਮਰਾਂ ਦਾ ਰੱਜ ਕਰਨਾ ਆਪਣੇ ਯਾਰ ਦੇ ਦੀਦਾਰ ਚੋ...... Jyoti Joy "गुमनाम" Deep Sandhu suman# Ladhroia 1313
Jyoti Joy "गुमनाम" Deep Sandhu suman# Ladhroia 1313
read moresraj midnight writer
ਲਹਿਰਾਂ ਵਿਚ ਪਿਆਰ ਲਈ ਕਈ ਦੁਖੜੇ ਸਹਾਰੇ ਅਸੀਂ ਤਰਨਾ ਵੀ ਜਾਣਦੇ ਸੀ ਪੁੱਜਦੇ ਕਿਨਾਰੇ ਅਸੀਂ ਪਰ ਛੱਡਣਾ ਨੀ ਤੈਨੂੰ ਕੀਤੀ ਬੇੜੀ ਨਾਂ ਜੁਬਾਨ ਸੀ ਕਿੱਸੇ ਨੂੰ ਕਿ ਆਖੀਏ ਮਲਾਹ ਬੇਈਮਾਨ ਸੀ...... sethiraj ladhroia Ladhroia 1313 Gurtej 22 #suman# Kamal walia Deep Sandhu
Ladhroia 1313 Gurtej 22 #SUMAN# Kamal walia Deep Sandhu
read more