Nojoto: Largest Storytelling Platform

New ਚੋਣਾਂ ਤੋਂ ਅਗਲੇ ਦਿਨ ਸ਼ੀਤਲ ਅੰਗੁਰਲ ਦਾ ਯੂ-ਟਰਨ Quotes, Status, Photo, Video

Find the Latest Status about ਚੋਣਾਂ ਤੋਂ ਅਗਲੇ ਦਿਨ ਸ਼ੀਤਲ ਅੰਗੁਰਲ ਦਾ ਯੂ-ਟਰਨ from top creators only on Nojoto App. Also find trending photos & videos.

HARBLAS SINGH

#Thinking ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

read more
White gadiiiiiiiiigadiiiiiigadiiiii

©HARBLAS SINGH #Thinking  ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

Jatinder Sidhu

ਕਾਮੇਡੀ ਹਾਸਿਆਂ ਦਾ ਪਿਟਾਰਾ

read more

jhalla

ਜਨਮ ਦਿਨ ਤੇ ਵਿਸ਼ੇਸ਼

read more
ਹਰ ਵਾਰ ਨਹੀਂ ਕੀਤਾ
ਪਰ ਇਸ ਵਾਰ ਮੇਰਾ ਦਿਲ ਕੀਤਾ
ਇਸ ਲਈ ਤੇਰੇ ਤੇ ਇਤਬਾਰ ਕਰਾਂਗਾ
ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਇਸ ਤੋਂ ਬਾਅਦ ਸ਼ਾਇਦ ਵਾਰ ਵਾਰ ਕਰਾਂਗਾ
ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਰੱਬ ਜਾਣੇ ਕਦੋਂ ਤੂੰ ਮਿਲਣਾ ਏ
ਤੈਨੂੰ ਬਿਨ ਦੇਖਿਆ ਦਿਲ ਵਿਚ ਦੇਖਦਾ ਸਾਂ
ਲ਼ਾ ਅੱਗ ਤੇਰੀਆਂ ਯਾਦਾਂ ਨੂੰ
ਮੈ ਧੁਰ ਅੰਦਰ ਤੱਕ ਸੇਕਦਾ ਹਾਂ
ਕਦੇ ਨਾ ਮਿਲਿਆ ਤੈਨੂੰ ਇੱਕ ਵਾਰੀ ਵੀ
ਫਿਰ ਵੀ ਤੈਨੂੰ ਸਜਦਾ ਐ ਯਾਰ ਕਰਾਂਗਾ

ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ

ਤੇਰੀ ਹਾਸੀ ਵਾਂਗ ਓਹ ਬੱਚਿਆਂ ਦੇ
ਜੌ ਹਰ ਗੱਲ ਤੋ ਅਣਜਾਣ ਹੁੰਦੇ
ਕਰ ਨਿੱਕੀਆਂ ਨਿੱਕੀਆਂ ਗੱਲਾਂ ਓਹ
ਵਿੱਚ ਵੱਡੀਆਂ ਖੁਸ਼ੀਆਂ ਮਾਣ ਹੁੰਦੇ
ਤੂੰ ਮਿਲਿਆ ਜੈ ਇਸ ਵਾਰ
ਤਾਂ ਖੁਦਾ ਨੂੰ ਮੈਂ ਮਿਹਰਬਾਨ ਕਹਾਂਗਾ

ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ
ਹਰ ਵਾਰ ਨਹੀਂ ਕੀਤਾ
ਪਰ ਇਸ ਵਾਰ ਮੇਰਾ ਦਿਲ ਕੀਤਾ
ਇਸ ਲਈ ਤੇਰੇ ਤੇ ਇਤਬਾਰ ਕਰਾਂਗਾ
ਝੱਲਾ✍

©jhalla ਜਨਮ ਦਿਨ ਤੇ ਵਿਸ਼ੇਸ਼

HARBLAS SINGH

#sad_quotes ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

read more
White Meri kashti Thi vahan dubi Jahan Pani kam tha

©HARBLAS SINGH #sad_quotes  ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

دوندرماہل

ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ, ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ। #੧੧੪੪P੧੬੦੧੨੦੨੪ #dawindermahal #MahalRanbirpurewala

read more
ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ,
ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ।
#੧੧੪੪P੧੬੦੧੨੦੨੪

©دوندرماہل ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ,
ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ।
#੧੧੪੪P੧੬੦੧੨੦੨੪
#dawindermahal #MahalRanbirpurewala

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਈਦ ਦਾ ਚੰਦ #ਜਿੰਦਗੀਦੀਆਂਪਗਡੰਡੀਆਂ

read more
White ਇੱਕ ਦਿਨ ਰਾਹ ਚੱਲਦਿਆਂ ਸਾਨੂੰ ਵਿਛੜੇ ਸੱਜਣਾਂ ਦਾ ਦੀਦਾਰ ਹੋਇਆ ਅਸਾਂ ਚੁੱਪ ਚਾਪ ਪੈੜਾਂ ਚ ਪੈੜ ਧਰੀ
ਫਿਰ ਅਚਾਨਕ ਉਨ੍ਹਾਂ ਚਿਹਰਾ ਘੁਮਾਇਆ ,ਤੇ ਸਾਨੂੰ ਤੱਕ  ਚਾਲ ਪਹਿਲਾਂ ਨਾਲ ਤੇਜ਼ ਹੋ ਗਈ
ਬਿਲਕੁਲ ਉਝ ਜਿਵੇਂ ਈਦ ਦਾ ਚੰਦ ਬੱਦਲਾਂ ਚ ਲੁੱਕ ਗਿਆ ਹੋਵੇ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਈਦ ਦਾ ਚੰਦ
#ਜਿੰਦਗੀਦੀਆਂਪਗਡੰਡੀਆਂ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਦੁਨੀਆਂ ਦਾ ਆਸ਼ਕ....... @Preet #ਜ਼ਿੰਦਗੀਦੀਆਂਪਗਡੰਡੀਆਂ

read more
ਦੁਨੀਆਂ ਦਾ ਆਸ਼ਕ ........ 



ਇੱਕ ਹੈ ਦੁਨੀਆਂ ਦਾ ਆਸ਼ਕ  ਜੋ  ਬਣਾ ਕੇ ਕੁਝ ਵੀ ਭੁੱਲ ਨੀਂ ਜਾਂਦਾ
ਸਾਰੀਆਂ ਦੁਨੀਆਂ ਇੱਕ ਪਾਸੇ, ਪਰ ਉਸ ਦੇ ਕੁਝ ਵੀ ਤੁਲ ਨੀਂਂ ਜਾਂਦਾ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਦੁਨੀਆਂ ਦਾ ਆਸ਼ਕ....... @Preet

#ਜ਼ਿੰਦਗੀਦੀਆਂਪਗਡੰਡੀਆਂ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਹਵਾਵਾਂ ਦੇ ਹਾਣੀ.......... #ਜਿੰਦਗੀਦੀਆਪਗਡੰਡੀਆ #ਆਕਾਲ ਦਾ ਥਾਪੜਾ #ਆਕਾਲਦਾਥਾਪੜਾ

read more
White 

      ਹਵਾਵਾਂ ਦੇ ਹਾਣੀ............... 

ਤੇਰੀਆਂ ਪੈੜਾਂ ਲੱਭਦੇ ਰਹੇ,
ਜਦ ਚੇਤੇ ਆਇਆ ਪੈੜਾਂ ਰੇਤ ਤੇ ਸੀ, ਉਦੋਂ ਤੋਂ ਕਾਹਲੇ ਹੋ ਬੈਠੇ ਹਵਾਵਾਂ ਦੇ ਹਾਣੀ ਹੋਣ ਲਈ
ਜੇ ਸਾਡਾ ਹਾਣੀ ਹੋਣਾ, ਹਵਾਵਾਂ ਦਾ ਹਾਣੀ ਹੋਣਾ ਪੈਣਾ
ਹਵਾਵਾਂ ਕਿਸੇ ਦੀ ਉਡੀਕ ਨਹੀਂ ਕਰਿਆ ਕਰਦੀਆਂ 
ਅਸੀਂ ਉਡੀਕ ਨਹੀਂ ਛੱਡੀ ਤੂੰ ਜੇ ਮਿਲਣਾ ਆ ਜਾਵੀਂ ਪਿੱਛੇ, ਹਵਾ ਬਣ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੇ ਹਾਣੀ..........

#ਜਿੰਦਗੀਦੀਆਪਗਡੰਡੀਆ 

#ਆਕਾਲ ਦਾ ਥਾਪੜਾ 
#ਆਕਾਲਦਾਥਾਪੜਾ

Aman Majra

ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

read more
ਇਹ ਪੈਸਾ ਕਾਂ ਬਨੇਰੇ ਦਾ,
ਕਦੇ ਏਸ ਬਨੇਰੇ ਤੇ ਕਦੇ ਓਸ ਬਨੇਰੇ ਤੇ,

ਇਹ ਬੇਵਫ਼ਾ ਮਸ਼ੂਕ ਦੇ ਵਾਂਗੂੰ,
ਕਦੇ ਆਸ਼ਿਕ ਤੇਰੇ ਤੇ ਕਦੇ ਆਸ਼ਿਕ ਮੇਰੇ ਤੇ...

©Aman Majra    ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ

Dolly

ਮਿੱਤਰਾਂ ਦਾ ਟੋਲਾ

read more
loader
Home
Explore
Events
Notification
Profile