Nojoto: Largest Storytelling Platform

New shayari on bapu in punjabi Quotes, Status, Photo, Video

Find the Latest Status about shayari on bapu in punjabi from top creators only on Nojoto App. Also find trending photos & videos about, shayari on bapu in punjabi.

Stories related to shayari on bapu in punjabi

    LatestPopularVideo

Chhotu

bapu tere karke Punjabi song #Bapu #ज़िन्दगी

read more

SukhRaj giLL

Mohammed Saab

Bapu #Bapu #Shayari #Quotes Life

read more

Nojoto Punjabi ( ਨੋਜੋਟੋ ਪੰਜਾਬੀ )

shayari in punjabi | best punjabi shayari #ShabdadiSanjh #punjabishayari #nojotopunjabi

read more

Rahul jassoria

Punjabi Motivational Shayari Follow me on instagram #Shayari #Punjabi #Motivation

read more
ਕਹਿੰਦੇ ਉਡਾਣ ਅੰਬਰਾਂ ਦੀ ਬੜੀ ਭਰਣੀ ਔਖੀ,
ਜਿਹਨਾਂ ਭਰੀਆਂ ਨਾਮ ਕਮਾਇਆ ਐ।
ਬੈਠ AC ਵਿੱਚ ਨਹੀਂ ਕੀਤੀਆਂ ਗੱਲਾਂ,
ਓਹਨਾਂ ਚੱਮ ਧੁੱਪ ਵਿੱਚ ਸਾੜਿਆ ਐ।
ਕਿੱਤੀ ਮੇਹਨਤ ਰੱਖੀ ਬੱਸ ਆਸ ਰੱਬ ਤੇ,
ਤਾਹੀਂ ਤੀਰ ਨਿਸ਼ਾਨੇ ਮਾਰਿਆ ਐ।
ਏਨਾਂ ਸੋਖਾ ਨਹੀ ਦੁਨੀਆ ਤੋਂ ਵੱਖ ਚੱਲਣਾਂ,
ਜਦੋਂ ਚੱਲਿਆ ਲੱਤਾਂ ਫੜ ਤਾਰਿਆ ਐ।
ਨਹੀਂ ਸਿੱਖਿਆ ਕਦੇ ਪਿਛੇ ਮੁੜ ਵੇਖਣਾਂ,
ਅੱਗੇ ਵੱਲ ਨੂੰ ਸੀਨਾ ਤਾੜਿਆ ਐ।
ਧੂਰੀ ਵਾਲਿਆ ਵੇ  ਰੋਟੀ ਚਾਹੇ ਘੱਟ ਖਾ ਲੀਂ ,
ਲੱਖ ਲਾਹਨਤਾਂ ਤੇਰੇ ਤੇ ਜੇ ਹੰਕਾਰਿਆ ਐ।

✍️ਰਾਹੁਲ ਜਸੋਰੀਆ Punjabi Motivational Shayari
Follow me on instagram
#shayari #punjabi #motivation

Gagan Lyrics

shayari in world and Punjabi #ਸ਼ਾਇਰੀ

read more
ਜਿੰਦਗੀ ਪੱਥਰ ਵਰਗੀ ਹੋ ਗਈਆ.
ਇੱਕੋ ਥਾਂ ਤੇ ਖਲੋ ਗਈਆਂ.
ਨਾ ਅੱਗੇ ਜਾਵੇ 
ਨਾ ਪਿੱਛੇ ਆਵੇ
ਬੱਸ ਗੁੰਮ-ਸੁੰਮ ਜਹੀ ਹੋ ਗਈਆਂ.
 ਜ਼ਿੰਦਗੀ ਪੱਥਰ ਵਰਗੀ ਹੋ ਗਈ ਆ.
 ਚਾਂਦ ਲਿਖਾਰੀ ✍️

©Gagan Lyrics shayari in world and Punjabi

Gurvansh Singh

Motivation Shayari in punjabi #humantouch

read more
ਕਾਮਯਾਬੀ ਕਦੇ ਵੀ ਇਕ ਦਿਨ ਵਿਚ ਨਹੀ ਮਿਲਦੀ,
ਪਰ ਜੇ ਮਨ ਬਣਾ ਲਈਏ ਫੇਰ ਇਕ ਦਿਨ ਜਰੂਰ ਮਿਲਦੀ ਹੈ॥

©Gurvansh Singh Motivation Shayari in punjabi 
#humantouch

yuvi kataria

#Babe#Bapu#Love# shayari

read more
ਮਾ ਤੋ ਉਤੇ ਕਦੇ ਕਿਸੇ ਭਗਵਾਨ ਨੂੰ  ਨੀ ਮਨਯਾ ਅੱਖ ਖੁੱਲਣ ਤੋ ਪਿਹਲਾ ਸੁਪਨਾ ਪੂਰਾ ਕਰ ਦੇਵੇ ਬਾਪੂ ਤੋ ਵੱਡਾ ਕੋਈ ਸੇਂਟਾ ਕਲੋਜ ਨੀ ਵੇਖਿਆਂ

yuvi kataria #babe#bapu#love# shayari

Nojoto Punjabi ( ਨੋਜੋਟੋ ਪੰਜਾਬੀ )

Shayari in punjabi - Khat Linkhi #ShabdadiSanjh #nojotopunjabi #Shayari

read more

mohitmangi

ਇਕੋ ਹੀ ਫਰਿਆਦ ਰਵੇ 🙏🏻

ਬਾਪੂ ਤੂੰ ਆਬਾਦ ਰਵੇ 🤗

ਉਂਗਲਾਂ ਫੜ-ਫੜ ਤੁਰਨਾ ਸਿਖਾਇਆ 🥰

ਕਿਵੇਂ ਨਾ ਦਿਨ ਯਾਦ ਰਹੇ 🙄

ਬਾਪੂ ਜਿੰਦਾਬਾਦ ਰਹੇ  
😘
ਬੇਬੇ ਜਿੰਦਾਬਾਦ ਰਹੇ  😘

✍🏻 ਮੌਹਿਤ ✍🏻 #lovemomdad #dad #loveyoumomdad #loveyoudad #dad #father #punjabi #bebe #bapu
loader
Home
Explore
Events
Notification
Profile