Nojoto: Largest Storytelling Platform

New kya kool hain hum 2012 Quotes, Status, Photo, Video

Find the Latest Status about kya kool hain hum 2012 from top creators only on Nojoto App. Also find trending photos & videos.

    LatestPopularVideo

M A.Majid

#Kya kya bech dethe hain

read more

Ek Kahani Gulabjamun Love Samosa

Poonam Kashyap

#Hum #Life

read more

Mahi Ji Mahi Ji

kya kya batay #वीडियो

read more

ਕਰਨ ਸਿੱਧੂ

ਮੁਸਕਾਨ ਤੇਰੀ ਨੂੰ ਤੱਕ ਕੇ ਫੁੱਲ ਵੀ ਜਾਂਦੇ ਨੇ ਨਸ਼ਿਆਈ ਨੀ,
ਤੇਰੇ ਨਾਲ ਮੁਹੱਬਤ ਕਰਨੀ ਭੋਰਾ ਵੀ ਨੇ ਰੱਟ ਲਾਈ ਨੀ,
ਤਾਰਿਆਂ ਦੇ ਨਾਲ ਰਿਸ਼ਤਾ ਤੇਰਾ ਚੰਨ ਨਾਲ ਬਾਤਾਂ ਪਾਉਂਦੀ ਏ,
ਨਾਮ ਤੇਰੇ ਦੇ ਗੀਤ ਸੋਹਣੀਏ ਪੰਛੀ ਜਾਂਦੇ ਗਾਈ ਨੀ,
ਧੁੱਪ ਤੇਰੇ ਮੱਥੇ ਨੂੰ ਚੁੰਮਦੀ ਝੱਲ ਦੇ ਪੱਖੀਆਂ ਰੁੱਖ ਕੁੜੇ,
ਸੋਹਣੀਆਂ ਤੇਰੀਆਂ ਅੱਖਾਂ,
ਸੋਹਣੀਆਂ ਜੁਲਫਾਂ ਸੋਹਣਾ ਤੇਰਾ ਮੁੱਖ ਕੁੜੇ,
ਮੁਸਕਾਨ ਤੇਰੀ ਨੂੰ ਤੱਕ ਕੇ ਫੁੱਲ ਜਾਂਦੇ ਨਸ਼ਿਆਈ ਹੀ..
.💝

©ਕਰਨ  ਸਿੱਧੂ #Hum

ਕਰਨ ਸਿੱਧੂ

ਇਕ ਤੂੰ ਹੋਵੇ ਇੱਕ ਮੈਂ ਹੋਵਾਂ,,
ਮਿਲ ਗੱਲਾਂ ਹੋਵਣ ਪਿਆਰ ਦੀਆਂ,,
ਸਮੁੰਦਰ ਤੋਂ ਕੋਹਾਂ ਦੂਰ ਨੇ ,,
ਤਾਂ ਵੀ ਅੱਖਾਂ ਡੂੰਘੀਆਂ ਯਾਰ ਦੀਆਂ,,
ਦਿਲ ਹਾਰ ਬੈਠੇ ਉਹਨਾ ਨੈਣਾਂ ਤੋਂ,,
ਉਹ ਵੀ ਜਾਨ ਸਾਡੇ ਤੋਂ ਵਾਰ ਗਈ,,
ਇਕ ਤੂੰ ਹੋਵੇ ਇਕ ਮੈਂ ਹੋਵਾਂ,,
ਮਿਲ ਗੱਲਾਂ ਹੋਵਣ ਪਿਆਰ ਦੀਆਂ।।

©ਕਰਨ  ਸਿੱਧੂ #Hum

Sudharani

hum kisise kama nahi hain janba💯💯💯🤟 #Love

read more

Lakshita kumar/Pravesh kumar

Hum kya lekar aaye the.... ? or .... kya sekar jayenge.... ? Loke, subscribe & Share... #Lakshita_9711, #Trending #treanding #Family #Life

read more

Vandana Yadav

#Hum #Poetry

read more

jyoti kanwar

loader
Home
Explore
Events
Notification
Profile