Find the Latest Status about punjabi status on instagram from top creators only on Nojoto App. Also find trending photos & videos.
onlydeepthoughts
Mehmy Saab
Harmeet Brar
Bhut Roye Wo Fool Jinko Tumne Shua Tha Jab Nikle The Tum Meri Sanso Se Asman vi roya Tha Kabhi pushna un galiyo se jha se meri asthi nikli thi mare huye ki ankho me ansu the or teri yaad baho main lipti thi Follow on Instagram @igupzmeet Punjabi Lyricist
Follow on Instagram @igupzmeet Punjabi Lyricist
read moreRahul jassoria
ਕਹਿੰਦੇ ਉਡਾਣ ਅੰਬਰਾਂ ਦੀ ਬੜੀ ਭਰਣੀ ਔਖੀ, ਜਿਹਨਾਂ ਭਰੀਆਂ ਨਾਮ ਕਮਾਇਆ ਐ। ਬੈਠ AC ਵਿੱਚ ਨਹੀਂ ਕੀਤੀਆਂ ਗੱਲਾਂ, ਓਹਨਾਂ ਚੱਮ ਧੁੱਪ ਵਿੱਚ ਸਾੜਿਆ ਐ। ਕਿੱਤੀ ਮੇਹਨਤ ਰੱਖੀ ਬੱਸ ਆਸ ਰੱਬ ਤੇ, ਤਾਹੀਂ ਤੀਰ ਨਿਸ਼ਾਨੇ ਮਾਰਿਆ ਐ। ਏਨਾਂ ਸੋਖਾ ਨਹੀ ਦੁਨੀਆ ਤੋਂ ਵੱਖ ਚੱਲਣਾਂ, ਜਦੋਂ ਚੱਲਿਆ ਲੱਤਾਂ ਫੜ ਤਾਰਿਆ ਐ। ਨਹੀਂ ਸਿੱਖਿਆ ਕਦੇ ਪਿਛੇ ਮੁੜ ਵੇਖਣਾਂ, ਅੱਗੇ ਵੱਲ ਨੂੰ ਸੀਨਾ ਤਾੜਿਆ ਐ। ਧੂਰੀ ਵਾਲਿਆ ਵੇ ਰੋਟੀ ਚਾਹੇ ਘੱਟ ਖਾ ਲੀਂ , ਲੱਖ ਲਾਹਨਤਾਂ ਤੇਰੇ ਤੇ ਜੇ ਹੰਕਾਰਿਆ ਐ। ✍️ਰਾਹੁਲ ਜਸੋਰੀਆ Punjabi Motivational Shayari Follow me on instagram #shayari #punjabi #motivation
Punjabi Motivational Shayari Follow me on instagram #Shayari #Punjabi #Motivation
read more