Nojoto: Largest Storytelling Platform

New palwinder gill Quotes, Status, Photo, Video

Find the Latest Status about palwinder gill from top creators only on Nojoto App. Also find trending photos & videos about, palwinder gill.

    LatestPopularVideo

Agam Sangeet Academy

wang Palwinder na pacchtayo

read more
ਬਹੁਤ ਆਖਿਆ ਤਰਲੇ ਪਾਏ 
ਉਡੀਕ ਲਵੇ ਮੈਂਨੂੰ ਨਾਲ ਰਲਾਏ 
ਆਦਤ ਤੋਂ ਮਜਬੂਰ ਸੀ ਉਹ ਵੀ 
ਨਹੀਂ ਸੁਣਦਾ ਕਿਸੇ ਦੀ ਮਸ਼ਹੂਰ ਸੀ ਉਹ ਵੀ 
ਨਾ ਰੁਕਿਆ ਨਾ ਚਾਲ ਘਟਾਈ 
ਹੁੰਦੇ ਇਕੱਠੇ ਉਹ ਘੜੀ ਨਾ ਆਈ 
ਘਾਟੇ ਖਾਧੇ ਨੁਕਸਾਨ ਉਠਾਇਆ 
ਮੈਂ ਰੋਇਆ ਝੂਰਿਆ ਤੇ ਪਛਤਾਇਆ 
ਖਾ ਕੇ ਠੋਕਰਾਂ ਸਮਝ ਹੈ ਆਈ 
ਨਾ ਕਰੀਏ ਆਲਸ ਲਾਪਰਵਾਹੀ 
ਬਹੁਤ ਕੀਮਤੀ ਨਾ ਸਮਾਂ ਗਵਾਇਓ
ਵਾਂਗ ਪਲਵਿੰਦਰ ਨਾ ਪਛਤਾਇਓ wang Palwinder na pacchtayo

Prem Gill

Gill Gill #nojotophoto

read more
 Gill Gill

Charanjeet Gill

gill gill

read more

Rajendra Choudhary

Gurpreet gill Gurpreet gill #ज़िन्दगी

read more

Balkar Chmkila

gill #ਜੀਵਨ

read more

Babbu Singh Gill

gill

read more
ਜਦੋਂ ਜਿੰਦਗੀ ਇੱਕ ਵਾਰ ਮਿਲੀ ਹੈ ਤਾਂ ਫਿਰ ਦੋ ਵਾਰ ਕਿੳੁ ਸੋਚਣਾ।






Babbu gill gill

Babbu Singh Gill

gill #Music

read more
ਜਿਸਨੂੰ ਆਪਣੀ ਤਾਕਤ ਤੇ ਘਮੰਡ ਹੈ,ਉਸਨੂੰ ਪੁੱਛੋ ਕਿ ਆਪਣੀ ਅਰਥੀ ਖੁਦ ਉਠਾ ਸਕਦਾ ਹੈ।
  Babbu gill gill

Lovejot Gill

ਮੋਹੱਬਤ ਤਰੀਫਾਂ ਦੀ ਮੋਹਤਾਜ ਨੀ ਹੁੰਦੀ 
ਇਹ ਤਾਂ ਅਹਿਸਾਸਾਂ ਨਾਲ ਜੁੜਿਆ ਇਕ ਰਿਸ਼ਤਾ ਹੈ ...
                                        gill #gill

Sajid Gill

Gill

read more
ALone
GiLL Gill

Jagjeet singh Gill

gill

read more
ਅੱਖੀਆਂ ਨੂੰ 
ਜਗਰਾਤੇ
 ਦੇ ਗਈ gill
loader
Home
Explore
Events
Notification
Profile