Find the Latest Status about hindi love status com from top creators only on Nojoto App. Also find trending photos & videos.
gurvinder sanoria
White "ਮੇਰਾ ਏਕ ਤਰਫ਼ਾ ਪਿਆਰ-ਭਾਗ 1" ਤੂੰ ਮੇਰੇ ਲਈ ਕਹਿਣ ਨੂੰ ਨਹੀ ਮੰਨਣ ਨੂੰ ਵੀ ਰੱਬ ਸੀ ਹੀਰੇ ਮੈ ਤੈਨੂੰ ਵੇਖ ਨਾ ਸਕਿਆ, ਛੋਹ ਨ ਸਕਿਆ, ਮਿਲ ਨਾ ਸਕਿਆ, ਰੱਬ ਦੀ ਉਸ ਪੱਥਰ ਦੀ ਮੂਰਤ ਜਿਹੀ ਮੇਰੇ ਕਮਰੇ ਚ ਲੱਗੀ ਤੇਰੀ ਤਸਵੀਰ ਮੇਰੀਆ ਗੱਲਾਂ ਤ ਸੁਣਦੀ ਐ,ਪਰ ਹੁੰਗਾਰਾ ਨਹੀ ਦਿੰਦੀ ਆਸਤਿਕ ਜਿਵੇ ਪੁਜਾਰੀ ਤੋ ਰੱਬ ਦੀਆ ਕਥਾਵਾਂ ਸੁਣ ਭਰਮਿਤ ਹੁੰਦਾ ਮੈ ਤੇਰੀਆ ਸਹੇਲੀਆਂ ਤੋ ਤੇਰੇ ਬਾਰੇ ਪੁੱਛ ਪੁੱਛ ਤੇਰੀ ਮੁਹੱਬਤ ਚ ਯਕੀਂ ਪੱਕਾ ਕਰਦਾ ਗਿਆ ©gurvinder sanoria #good_evening_images #Nojoto #Life #Love #Hindi #Shayari #status
#good_evening_images Life Love #Hindi Shayari #status #ਸ਼ਾਇਰੀ
read moreM9jpooniya
कान्हा कहते इंसान का भरोसा टूटना जरूरी हैं ताकि उसको पता चले की यहां भरोसा करने लायक कोई नही हैं सिवाय मेरे राधे❤️🩹राधे ©M9jpooniya #janmashtami #Good #Love #com