Find the Latest Status about cheta ki chetwali from top creators only on Nojoto App. Also find trending photos & videos about, cheta ki chetwali.
Chetan Savkar
The school of Love,Happiness & Knowledge pls.visit us #adihuman01 Team cheta
cheta #adihuman01
read moreBALJEET SINGH MAHLA
ਤੇਰਾ ਚੇਤਾ ਜਦ ਕੋਈ ਰਾਹੀ ਜਾਂਦਾ ਦਿਸੇ ਸ਼ੜਕੇ ਜੇ, ਜਦ ਕੋਈ ਦਰਵਾਜ਼ਾ ਖਟ-ਖਟ ਖੜਕੇ ਜੇ, ਜਦ ਰਾਤੀਂ ਨੈਣਾ ਚ ਨੀਂਦਰ ਰੜਕੇ ਜੇ, ਜਦ ਦਿਲ ਪਿਆ ਧੱਕ-ਧੱਕ ਧੜਕੇ ਜੇ, ਫਿਰ ਮੈਨੂੰ ਤੇਰਾ ਚੇਤਾ ਆ ਜਾਂਦਾ ਏ, ਇਕੱਲੇਪਣ ਦਾ ਡਰ ਸਤਾ ਹੀ ਜਾਂਦਾ ਏ। ਜਦ ਕੋਈ ਸਿਵ ਦੀ ਕਿਤਾਬ ਪੜਦਾ ਏ, ਜਦ ਕੋਈ ਬਿਰਹੋਂ ਦੀ ਅੱਗ ਸੜਦਾ ਏ, ਜਦ ਕੋਈ ਰਾਹਾਂ ਤੱਕਦਾ ਚੁਬਾਰੇ ਚੜਦਾ ਏ, ਜਦ ਕੋਈ ਚੱਤੋ ਪਹਿਰ ਹੀ ਲੜਦਾ ਏ, ਫਿਰ ਮੇਰਾ ਦਿਲ ਘਬਰਾ ਹੀ ਜਾਂਦਾ ਏ, ਇੱਕਲੇਪਣ ਦਾ ਡਰ ਸਤਾ ਹੀ ਜਾਂਦਾ ਏ । ਜਦ ਕੰਧੀ ਲੱਗ ਲੱਗ ਰੋਣ ਵਿਚਾਰੇ ਜਜ਼ਬਾਤ, ਜਦ ਆਪਣੇ ਹੱਥ ਦੀ ਲਕੀਰ ਪਾਵੇ ਮਾਤ, ਜਦ ਕੋਈ ਆਪਣਾ ਹੀ ਛੱਡ ਜਾਏ ਸਾਥ, ਜਦ ਫਿਕਰਾਂ ਚ ਲੰਘ ਜਾਏ ਸਾਰੀ ਰਾਤ, ਫਿਰ ਮੇਰਾ ਦਿਲ ਘਬਰਾ ਹੀ ਜਾਂਦਾ ਏ, ਇੱਕਲੇਪਣ ਦਾ ਡਰ ਸਤਾ ਹੀ ਜਾਂਦਾ ਏ। ਜਦ ਕੋਈ ਸੁਪਨਾ ਚੀਕਾਂ ਜਿਹੀਆਂ ਮਾਰਦਾ ਏ, ਜਦ ਕੋਈ ਰੂਹ ਤੇ ਥੱਪੜ ਮਾਰਦਾ ਏ, ਜਦ ਕੋਈ ਆਪਣੀ ਜਿੰਮੇਵਾਰੀ ਤੋਂ ਹਾਰਦਾ ਏ, ਜਦ ਕੋਈ ਬੇੜੀ ਨੂੰ ਅੱਧਵਿਚਕਾਰੇ ਤਾਰਦਾ ਏ, ਫਿਰ ਮੈਨੂੰ ਤੇਰਾ ਚੇਤਾ ਆ ਜਾਂਦਾ ਏ, ਇੱਕਲੇਪਣ ਦਾ ਡਰ ਸਤਾ ਹੀ ਜਾਂਦਾ ਏ । ਕਮਲਜੀਤ ਛੱਡ ਰਹਿਣ ਦੇ ਛੇੜਨਾ ਦਰਦਾਂ ਨੂੰ, ਇਹ ਦਰਦ ਤਾਂ ਨੇ ਦਿਲ ਦਰਿਆ ਅੜੀਏ, ਜੇ ਚਾਹੁੰਦੀ ਕਰਨੇ ਸੱਤ ਸਮੁੰਦਰ ਪਾਰ ਤੂੰ, ਫਿਰ ਤਕਲੀਫਾਂ ਤੋਂ ਨਾ ਕਰ ਡਰਿਆ ਅੜੀਏ। ਲੇਖਿਕਾ-ਕਮਲਜੀਤ ਕੌਰ ਧਾਲੀਵਾਲ ©BALJIT MAHLA✍️ Tera cheta
Tera cheta #Shayari
read moreVishal Anmol Sandhu
ਪਲ ਪਲ ਮਰ ਰਿਆ ਹਾ ਤੇਰੀ ਯਾਦ ਵਿਚ ਤੂੰ ਕਿੱਤੋ ਤਾ ਆ ਜਾਵੇ ਮੈਨੂੰ ਘੁੱਟ ਕੇ ਗਲ ਨਾਲ ਲਾ ਜਾਵੇ ਜਾ ਤਾ ਲੈ ਜਾਵੇ ਮੈਨੂੰ ਆਪਣੇ ਨਾਲ ਵੇ ਨਹੀ ਤਾ ਕਲੇ ਰਹਿ ਕੇ ਜੀਨ ਦਾ ਤਰੀਕਾ ਸਿਖਾ ਜਾ ਵੇ #vichoda#yarritutti#cheta
#vichoda#yarritutti#cheta #ਸ਼ਾਇਰੀ
read moreABhishek PAnchal
Tu अज वी cHeTa ह चेहरा तेरा भुलया नी तेरे तो बाद 🅰BHI....... किसी होर ते डुलया नी.. ............🅰🅰 tu cheta h manu
tu cheta h manu #Shayari
read more