Nojoto: Largest Storytelling Platform

New mahal Quotes, Status, Photo, Video

Find the Latest Status about mahal from top creators only on Nojoto App. Also find trending photos & videos about, mahal.

Stories related to mahal

    LatestPopularVideo

دوندر ماحل

ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ, ਪਰ ਇੰਨਾਂ ਵੀ ਨਾ ਬਦਲੋ ਕਿ, ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ। #੧੧੪੮P੧੪੦੯੨੦੨੪ #dawindermahal dawindermahal_1 #Life #Mahal #dawindermahal_11 #MahalRanbirpurewala

read more
ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ,
ਪਰ ਇੰਨਾਂ ਵੀ ਨਾ ਬਦਲੋ ਕਿ, 
ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ।
#੧੧੪੮P੧੪੦੯੨੦੨੪

©دوندر  ماحل ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ,
ਪਰ ਇੰਨਾਂ ਵੀ ਨਾ ਬਦਲੋ ਕਿ, 
ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ।
#੧੧੪੮P੧੪੦੯੨੦੨੪
#dawindermahal #dawindermahal_1

Minsar Ali

#minsarAli mahalaxmi holiday dhobi ghat #Comedy

read more

دوندر ماحل

ਅਸਫਲ ਨੂੰ ਸਫਲ ਬਣਾਉਣ ਵਾਲਾ, ਇੱਕ ਅਸਫਲ ਵਿਅਕਤੀ ਹੀ, ਅਸਲ ਅਧਿਆਪਕ ਹੁੰਦਾ ਹੈ। #੦੯੧੦A੦੫੦੯੨੦੨੪ #dawindermahal #dawindermahal_11 #Mahal #Mahal#mahalrmaha #mahalrabnirpurewala

read more
ਅਸਫਲ ਨੂੰ ਸਫਲ ਬਣਾਉਣ ਵਾਲਾ,
ਇੱਕ ਅਸਫਲ ਵਿਅਕਤੀ ਹੀ,
ਅਸਲ ਅਧਿਆਪਕ ਹੁੰਦਾ ਹੈ। 
#੦੯੧੦A੦੫੦੯੨੦੨੪

©دوندر  ماحل ਅਸਫਲ ਨੂੰ ਸਫਲ ਬਣਾਉਣ ਵਾਲਾ,
ਇੱਕ ਅਸਫਲ ਵਿਅਕਤੀ ਹੀ,
ਅਸਲ ਅਧਿਆਪਕ ਹੁੰਦਾ ਹੈ। 
#੦੯੧੦A੦੫੦੯੨੦੨੪
#dawindermahal #dawindermahal_11 #mahal #mahal#mahalr#maha

دوندر ماحل

ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ, ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ। #੧੧੨੬P੦੪੦੯੨੦੨੪ #dawindermahal #dawindermahal_11 #Life #Mahal #MahalRanbirpurewala

read more
ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪

©دوندر  ماحل ਕੋਈ ਇਬਾਦਤ ਲਈ ਮੁਹੱਬਤ ਕਰਦੇ,
ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ,
ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪
#dawindermahal #dawindermahal_11

دوندر ماحل

ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ dawi #Life #Mahal #dawindermahal_11 #dawindermahal_11k #mahalrabnirpurewala

read more
ਦਰਦ ਦਾ ਦਰਦ ਭਾਰਾ ਹੁੰਦਾ,
ਭਾਰੇ ਦਾ ਅਕਸ਼ ਪਛਾਣੀ ਦਾ,
ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ,
ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ।
#੦੬੨੭P੦੧੦੯੨੦੨੪

©دوندر  ماحل ਦਰਦ ਦਾ ਦਰਦ ਭਾਰਾ ਹੁੰਦਾ,
ਭਾਰੇ ਦਾ ਅਕਸ਼ ਪਛਾਣੀ ਦਾ,
ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ,
ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ।
#੦੬੨੭P੦੧੦੯੨੦੨੪
#dawi

دوندر ماحل

ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k dawind #Life #Mahal #MahalRanbirpurewala

read more
ਸਦਾ ਨਾ ਜੋਸ਼ ਜਵਾਨੀ ਰਹਿਣੀ,  ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪

©دوندر  ماحل ਸਦਾ ਨਾ ਜੋਸ਼ ਜਵਾਨੀ ਰਹਿਣੀ, 
ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ,
ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪
#dawindermahal_11k #dawind

دوندر ماحل

ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ, ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ। #੦੮੪੦P੧੪੦੮੨੦੨੪ #dawindermahal_11k dawindermaha #Life #Mahal #MahalRanbirpurewala

read more
ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ,
ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ।
#੦੮੪੦P੧੪੦੮੨੦੨੪

©دوندر  ماحل ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ,
ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ।
#੦੮੪੦P੧੪੦੮੨੦੨੪
#dawindermahal_11k #dawindermaha

دوندر ماحل

ਉਦਾਸ ਜਿਹਾ ਦਿਲ, ਉਦਾਸ ਜਿਹੇ ਖੁਆਬ ਪਰੋਂਦਾ ਏ, ਸ਼ੋਰ ਵਿੱਚ ਭਾਲਦਾ ਚੁੱਪ ਨੂੰ, ਤੇ ਚੁੱਪ ਦੇ ਸ਼ੋਰ ਵਿੱਚ ਰੋਂਦਾ ਏ। #dawindermahal_11 #Mahal #MahalRanbirpurewala #Life

read more
ਉਦਾਸ ਜਿਹਾ ਦਿਲ,
ਉਦਾਸ ਜਿਹੇ ਖੁਆਬ ਪਰੋਂਦਾ ਏ,
ਸ਼ੋਰ ਵਿੱਚ ਭਾਲਦਾ ਚੁੱਪ ਨੂੰ,
ਤੇ ਚੁੱਪ ਦੇ ਸ਼ੋਰ ਵਿੱਚ ਰੋਂਦਾ ਏ।

©دوندر  ماحل ਉਦਾਸ ਜਿਹਾ ਦਿਲ,
ਉਦਾਸ ਜਿਹੇ ਖੁਆਬ ਪਰੋਂਦਾ ਏ,
ਸ਼ੋਰ ਵਿੱਚ ਭਾਲਦਾ ਚੁੱਪ ਨੂੰ,
ਤੇ ਚੁੱਪ ਦੇ ਸ਼ੋਰ ਵਿੱਚ ਰੋਂਦਾ ਏ।
#dawindermahal_11 #mahal #MahalRanbirpurewala

دوندر ماحل

ਰੰਗਾਂ 'ਚ ਭਿੱਜਣਾ ਵੀ ਚੰਗਾ, ਰੰਗਾਂ 'ਚੋਂ ਨਿੱਖੜਣਾ ਵੀ ਚੰਗਾ, ਚੰਗਾ ਹੁੰਦਾ ਏ, ਚੰਗੇ ਦਾ ਨਾ ਚੰਗਾ ਹੋਣਾ, ਚੰਗਾ ਹੁੰਦਾ ਏ, ਮਿਲਣਾ ਗਿਲਣਾ ਜੁਦਾ ਤੇ ਵਿਛੜਣਾ ਚੰਗਾ। #੧੧੨ #Quotes #Mahal #dawindermahal #dawindermahal_11 #MahalRanbirpurewala #੧੧੨੭P੨੧੦੭੨੦੨੪

read more
ਰੰਗਾਂ 'ਚ ਭਿੱਜਣਾ ਵੀ ਚੰਗਾ,
ਰੰਗਾਂ 'ਚੋਂ ਨਿੱਖੜਣਾ ਵੀ ਚੰਗਾ,
ਚੰਗਾ ਹੁੰਦਾ ਏ, ਚੰਗੇ ਦਾ ਨਾ ਚੰਗਾ ਹੋਣਾ,
ਚੰਗਾ ਹੁੰਦਾ ਏ, ਮਿਲਣਾ ਗਿਲਣਾ ਜੁਦਾ ਤੇ ਵਿਛੜਣਾ ਚੰਗਾ।
#੧੧੨੭P੨੧੦੭੨੦੨੪

©دوندر  ماحل ਰੰਗਾਂ 'ਚ ਭਿੱਜਣਾ ਵੀ ਚੰਗਾ,
ਰੰਗਾਂ 'ਚੋਂ ਨਿੱਖੜਣਾ ਵੀ ਚੰਗਾ,
ਚੰਗਾ ਹੁੰਦਾ ਏ, ਚੰਗੇ ਦਾ ਨਾ ਚੰਗਾ ਹੋਣਾ,
ਚੰਗਾ ਹੁੰਦਾ ਏ, ਮਿਲਣਾ ਗਿਲਣਾ ਜੁਦਾ ਤੇ ਵਿਛੜਣਾ ਚੰਗਾ।
#੧੧੨

Priya v k

mahalaxmi #ಸಮಾಜ್

read more
loader
Home
Explore
Events
Notification
Profile