Find the Latest Status about babbu maan punjabi from top creators only on Nojoto App. Also find trending photos & videos about, babbu maan punjabi.
Brijesha Vishwas
White फिर आ गए वो घर पर, मनाने के लिए हमें, लगता है ज़माने को आजमा लिया है उन्होंने, क्या करूँ बहुत परेशान हू, मान जाए बात उनकी, के फिर से छोड़ दें उनको ज़माने के पास ©Brijesha Vishwas maan gaye
maan gaye #Love
read moreMahi
White ਤੂੰ ਹੋਏ ਕੋਲ ਜਾਂ ਹੋਏ ਦੂਰ ਜ਼ਹਿਨ ਚ ਹਰ ਵੇਲ਼ੇ ਤੇਰਾ ਹੀ ਇਕ ਖ਼ਿਆਲ ਰਹਿੰਦਾ ਆ ਤੂੰ ਚੁੱਪ ਹੋ ਜਾਏ ਖਾਮੋਸ਼ੀ ਰੱਖ ਬੁੱਲ੍ਹਾ ਤੇ ਬੈਠ ਜਾਏ ਜਾਪਦਾ ਜਿਵੇਂ ਜ਼ਮਾਨਾ ਖਾਮੋਸ਼ ਰਹਿੰਦਾ ਆ ਤੇਰੇ ਬੋਲਣ ਨਾਲ ਹੀ ਮੁਸਕਰਾਉਂਦੀ ਹੈ ਦੁਨੀਆਂ ਮੇਰੀ ਤੇਰੀ ਖਾਮੋਸ਼ੀ ਨਾਲ ਮੇਰਾ ਵੀ ਮਨ ਉਦਾਸ ਰਹਿੰਦਾ ਆ ਪਿਆਰ ਹੈ ਜਾਂ ਅੱਖਾਂ ਤੇਰੀਆਂ ਦਾ ਨਸ਼ਾ ਮੈਂ ਇਹ ਅੱਖਾਂ ਚ ਖੋਇਆ ਰਹਿੰਦਾ ਆ ਤੇਰੇ ਹਾਸੇ ਤੋਂ ਮਿਲੇ ਸਕੂਨ ਜਿਹਾ ਤੂੰ ਨਾ ਹੱਸੇ ਤੇ ਦਿਲ ਬੇਸਕੂਨਾ ਜਿਹਾ ਰਹਿੰਦਾ ਆ ਤੂੰ ਕਰੇ ਪਿਆਰ ਜਾਂ ਨਾ ਕਰੇ ਮੇਰੇ ਦਿਲ ਵਿਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ ਮੇਰੇ ਦਿਲ ਵਿੱਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ। ਮਾਹੀ ©Mahi #rajdhani_night #Punjabi
#rajdhani_night #Punjabi #Poetry
read more