Find the Latest Status about kanwaljit singh from top creators only on Nojoto App. Also find trending photos & videos about, kanwaljit singh.
NAVDEEP KAUR
ਜਦੋਂ ਫ਼ੁੱਲਾਂ ਦੇ ਘਰ ਦੀ ਕੋਈ ਖਿੜਕੀ ਖੁੱਲ੍ਹ ਜਾਂਦੀ ਏ! ਜਦੋਂ ਸੂਹੇ ਗੁਲਾਬ ਮਹਿਕਣ ਲੱਗ ਜਾਂਦੇ ਨੇ, ਜਦੋਂ ਚਾਰੇ ਪਾਸੇ ਹਵਾਵਾਂ ਵਿੱਚ ਖੁਸ਼ਬੂ ਜਿਹੀ ਘੁਲ ਜਾਂਦੀ ਏ! ਜਦੋਂ ਦੱਬੇ ਪੈਰਾਂ ਨਾਲ ਗਮ ਸਾਰੇ ਮੈਨੂੰ ਛੱਡ ਤੁਰ ਜਾਂਦੇ ਨੇ! ਜਦੋਂ ਮੇਰੀ ਜਿੰਦਗੀ ਮੈਨੂੰ ਪਿਆਰ ਵਾਲੇ ਰੰਗਾਂ ਵਿੱਚ ਰੰਗ ਦਿੰਦੀ ਏ! ਜਦੋਂ ਮੇਰੀਆਂ ਗੱਲਾਂ ਤੇ ਮੇਰੇ ਦਿਲ ਦੀ ਧੜਕਣ ਖਾਮੋਸ਼ ਹੀ ਰਹਿ ਜਾਂਦੇ ਨੇ! ਜਦੋਂ ਧਰਤੀ ਤੋਂ ਅਰਸ਼ ਤੱਕ ਚੁੱਪ ਪਸਰ ਜਾਂਦੀ ਏ! ਜਦੋਂ ਬਾਗੇ ਵਿੱਚ ਪੰਛੀ ਚਿਹਕਦੇ ਨੇ ! ਜਦੋਂ ਸੂਰਜ ਚੜ੍ਹਨਾ ਭੁੱਲ ਜਾਂਦਾ ਏ! ਜਦੋਂ ਬੱਦਲ ਡਰ ਕੇ ਮੀਂਹ ਵਰਾਉਦੇ ਨੇ ! ਜਦੋਂ ਅਸਮਾਨੀ ਸਤਰੰਗੀ ਪੀਂਘ ਪੈ ਜਾਂਦੀ ਏ! ਜਦੋਂ ਠੰਢੀਆਂ ਹਵਾਵਾਂ ਇੰਜ ਵਗਣ , ਜਿਵੇਂ ਕੋਈ ਸਿਰਨਾਵਾਂ ਭਾਲਦੀਆ ਨੇ, ਜਦੋਂ ਤੇਰੀ ਯਾਦ ਵਿੱਚ ਮੇਰੀਆਂ ਕਾਲੀਆਂ ਰਾਤਾਂ ਵੀ ਸੁਪਨਿਆਂ ਦੇ ਪੈਰਾਂ ਹੇਠ ਚਾਂਦਨੀ ਵਿਛਾ, ਕਾਲੇ ਬੱਦਲਾਂ ਨੂੰ ਸੁਨਹਿਰੀ ਕੰਨੀ ਲਾ ਦੇਂਦੀਆ ਨੇ, ਉਦੋਂ ਮੈਨੂੰ ਆਮਦ ਹੋ ਜਾਂਦੀ ਏ, ਕਿ ਤੁਸੀਂ ਹੁਣ ਆਉਣ ਵਾਲੇ ਹੋ !! ~ ਨਵਦੀਪ ਕੌਰ Kanwaljit Bhullar
Kanwaljit Bhullar
read moreNAVDEEP KAUR
ਜਦੋਂ ਫ਼ੁੱਲਾਂ ਦੇ ਘਰ ਦੀ ਕੋਈ ਖਿੜਕੀ ਖੁੱਲ੍ਹ ਜਾਂਦੀ ਏ! ਜਦੋਂ ਸੂਹੇ ਗੁਲਾਬ ਮਹਿਕਣ ਲੱਗ ਜਾਂਦੇ ਨੇ, ਜਦੋਂ ਚਾਰੇ ਪਾਸੇ ਹਵਾਵਾਂ ਵਿੱਚ ਖੁਸ਼ਬੂ ਜਿਹੀ ਘੁਲ ਜਾਂਦੀ ਏ! ਜਦੋਂ ਦੱਬੇ ਪੈਰਾਂ ਨਾਲ ਗਮ ਸਾਰੇ ਮੈਨੂੰ ਛੱਡ ਤੁਰ ਜਾਂਦੇ ਨੇ! ਜਦੋਂ ਮੇਰੀਆਂ ਗੱਲਾਂ ਤੇ ਮੇਰੇ ਦਿਲ ਦੀ ਧੜਕਣ ਖਾਮੋਸ਼ ਹੀ ਰਹਿ ਜਾਂਦੇ ਨੇ! ਜਦੋਂ ਧਰਤੀ ਤੋਂ ਅਰਸ਼ ਤੱਕ ਚੁੱਪ ਪਸਰ ਜਾਂਦੀ ਏ! ਜਦੋਂ ਬਾਗੇ ਵਿੱਚ ਪੰਛੀ ਚਿਹਕਦੇ ਨੇ ! ਜਦੋਂ ਸੂਰਜ ਚੜ੍ਹਨਾ ਭੁੱਲ ਜਾਂਦਾ ਏ! ਜਦੋਂ ਬੱਦਲ ਡਰ ਕੇ ਮੀਂਹ ਵਰਾਉਦੇ ਨੇ ! ਜਦੋਂ ਅਸਮਾਨੀ ਸਤਰੰਗੀ ਪੀਂਘ ਪੈ ਜਾਂਦੀ ਏ! ਜਦੋਂ ਠੰਢੀਆਂ ਹਵਾਵਾਂ ਇੰਜ ਵੱਗਣ , ਜਿਵੇਂ ਕੋਈ ਸਿਰਨਾਵਾਂ ਭਾਲਦੀਆ ਨੇ, ਜਦੋਂ ਤੇਰੀ ਯਾਦ ਵਿੱਚ ਮੇਰੀਆਂ ਕਾਲੀਆਂ ਰਾਤਾਂ ਵੀ ਸੁਪਨਿਆਂ ਦੇ ਪੈਰਾਂ ਹੇਠ ਚਾਂਦਨੀ ਵਿਛਾ, ਕਾਲੇ ਬੱਦਲਾਂ ਨੂੰ ਸੁਨਹਿਰੀ ਕੰਨੀ ਲਾ ਦੇਂਦੀਆ ਨੇ, ਉਦੋਂ ਮੈਨੂੰ ਆਮਦ ਹੋ ਜਾਂਦੀ ਏ, ਕਿ ਤੁਸੀਂ ਹੁਣ ਆਉਣ ਵਾਲੇ ਹੋ !! ~ ਨਵਦੀਪ ਕੌਰ Kanwaljit Bhullar
Kanwaljit Bhullar
read moreNAVDEEP KAUR
ਜਿੰਦਗੀ ਕਿੱਧਰ ਨੂੰ ਤੇ ਕਿਵੇਂ ਤੁਰੀ ਜਾ ਰਹੀ ਹੈ? ਆਖਿਰ ਜਿੰਦਗੀ ਦਾ ਬਣੇਗਾ ਕੀ? ਅੰਤ ਮਿਟ ਜਾਏਗੀ!! ~ਨਵਦੀਪ ਕੌਰ #ਚੁੱਪ ਦੀ ਛਾਵੇਂ Kanwaljit Bhullar
#ਚੁੱਪ ਦੀ ਛਾਵੇਂ Kanwaljit Bhullar
read moreRagi Dhanjindersingh Khalsa
ਮੰਗਲਾਚਰਨ Kanwaljit Bhullar jaswinder chhinda Sukhwinder Singh Shant Anshu writer deep
read moreMohd Ndmk
Nadeem Ahmed writs ©Nadeem Ahmed khak hona hai ISHQ परस्त عشق Ankur Raaz Quazi Nasim Kuldeep singh rj09 kanwaljit kaur raj maran
khak hona hai ISHQ परस्त عشق Ankur Raaz Quazi Nasim Kuldeep singh rj09 kanwaljit kaur raj maran #Shayari
read moreMohd Ndmk
dilkash ISHQ परस्त عشق Nadeem Ahmed kanwaljit kaur shifa praveen Bhavya Raj Bunker #Shayari
read moreDILRAJ MEENA
जज़्बात तेरा एक एक लम्हा मैं कैसे भुलाऊगा लोग गोद की बात करते हैं मैं आँखों पर सुलाऊंगा, बरसों से यूँही इन काँटों पर लेटा हूँ आ आकर देख जरा जहाँ छोड़के गई थी आजतक वहीं बैठा पुरानी हर बात उठा लिओ जो जलाय मैंने जज़्बात उठा लिओ, जितना जगाया मैंने मुझे जगा लिओ लौट आ अब तो लौट आ चल हाथ उठा लिओ। Title:- लौट आ !!! ©DILRAJ MEENA #jazbaat #nojotoshayari #Januarycreator #soulmate سيد عسكرى عباس نقوى Neelam Malviya pooja rani ʀǟռɨ ʍɨֆʀǟ kanwaljit kaur
#jazbaat #nojotoshayari #Januarycreator #soulmate سيد عسكرى عباس نقوى Neelam Malviya pooja rani ʀǟռɨ ʍɨֆʀǟ kanwaljit kaur
read moreAtul Singh
#GuruGobindSingh उठा कर तलवार जब घोड़े पे सवार होते बाँध के साफ़ा जब तैयार होते देखती है दुनिया छत पे चढ़के. कहते है की काश हम भी ऐसे होशियार होते… Guru Govind Singh Ji. ©Atul Singh Singh Singh
Singh Singh #gurugobindsingh
read moreNitesh Singh
मन भरा हुआ है दिल टुटा हुआ है कब तक जुटेगा जब तक दिल एक बार और ना टुटेगा वो नयी नयी गली मे आयी हुई थी एक दिन उसकी मम्मी मुझे बुलायी हुई थी उस दिन हुए नैना चार अब दिल होने लगे बेकरार एक दुजे को समझने लगे धीरे धीरे आगे बढ़ने लगे मोहब्बत में खोने लगे अब आयी शादी वाली बात वो करने लगी इनकार मैंने कहा मैंने किया सच्चा प्यार उसने कहा इस बात को भुल जा यार तेरे जैसे मेरे बहुत है प्यार अब क्या करू मै यार मन भरा हुआ है दिल टुटा हुआ है कब तक जुटेगा जब तक दिल एक बार और ना टुटेगा #मन #Nojoto Aadarsha singh Saloni Singh Sarda Singh Navneet Singh Samarth Singh