Find the Latest Status about sad shayari in punjabi for boyfriend from top creators only on Nojoto App. Also find trending photos & videos.
Jot
ਦੁਨੀਆ ਮਤਲਬ ਦੀ ਦਿੱਲਾ ਐਥੇ ਤਾ ਲੋਕ ਰੱਬ ਦੀ ਸੋਹ ਖਾਂ ਕੇ ਭੁੱਲ ਜਾਦੇਂ ਆ... ਫੇਰ ❤ਲਾ ਤੂੰ ਤਾ ਕੀ ਚੀਜ ਆ.... Jot #shayari#sad#punjabi
Shyam Chaudhary Selakui Dehradun Uttarakhand
Menu pyarwale pinjare cha band karke,,Aap ambara cha uddi jandiye,,Mera khayal na aaya tenu,,Tu gera naal hulaare isqh de lutti jandi ye (ShyamBawa ) Punjabi Sad Shayari
Geeta Malhotra
http://factsbygeeta.com/hear-touching-love-shayari-in-hindi-for-boyfriend/ #quotes #shayari #EID
Honey
ਦੁਸ਼ਮਣੀ ਪਾਉਣ ਲਈ ਕਿਸੇ ਨਾਲ ਲੜਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਸੱਚ ਬੋਲ ਕੇ ਜ਼ਾ ਫਿਰ ਆਪਣੇ ਹੱਕਾਂ ਦੀ ਗੱਲ ਹੀ ਕਰਕੇ ਦੇਖ ਲਵੋ ©Honey Sad Shayari #sad #shayari #Punjabi #nojoto #Trending
Honey
ਇਕੱਲੇ ਤੁਰਨ ਦੀ ਆਦਤ🚶♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ🙏 ©Honey Sad Shayari #Sad #Shayari #Trending #Punjabi #Nojoto
Simranjeet Gill
ਮੈਨੂੰ ਰੋਜ ਹੀ ਤਾਨੇ ਪੈਦੇ ਨੇ ਮੇਰੇ ਦਿਲ ਨੂੰ ਚੁਬਦੇ ਰਰਿੰਦੇ ਨੇ ਗੱਲ ਕੀ ਕਰਾ ਗੈਰਾ ਦੀ ਮੈਨੂੰ ਤਾ ਆਪਣੇ ਵੀ ਮਾੜਾ ਕਹਿੰਦੇ ਨੇ ©Simranjeet Gill sad statu punjabi shayari