Find the Latest Status about royee jande naina from top creators only on Nojoto App. Also find trending photos & videos about, royee jande naina.
Tarun Kashyap
ਵਾਹ ਮੇਰੇ ਉਹ ਰੱਬਾ, ਕਿ ਦਸਤੂਰ ਦੁਨੀਆ ਦਾ ਬਣਾਇਆ ਏ, ਜਿਹਦਾ ਅਸੀ ਦਿਲੋਂ ਕੀਤਾ, ਅੱਜ ਓਹਨੇ ਕੀਤਾ ਪਰਾਇਆ ਏ। ਬਿਨ ਚਾਨਣ ਨਾ ਅੱਗ ਬਲਦੀ ਵੇਖੀ, ਨਾ ਦਿਸੇ ਹੌਂਦ ਬਿਨ ਸਾਯਾ। ਜਿਸਦੀ ਜਿੱਤ ਦਾ ਸੁੱਖ ਮੰਗਦੇ ਰਹੇ, ਅੱਜ ਉਸ ਨੇ ਸਾਨੂੰ ਹਰਾਇਆ ਏ। jdo apne praye ho jande !!
jdo apne praye ho jande !!
read more