Nojoto: Largest Storytelling Platform

New sukhman chohla Quotes, Status, Photo, Video

Find the Latest Status about sukhman chohla from top creators only on Nojoto App. Also find trending photos & videos about, sukhman chohla.

Stories related to sukhman chohla

    LatestPopularVideo

sukhman

SukhmaN #ਸ਼ਾਇਰੀ

read more
Alone  ਚੁੱਪ ਹੋਏ ਆ ਹਾਰੇ ਨੀ , 
ਵੇਖ ਰਹੇ ਆ ਕਿਸੇ ਨੇ ਸਾਥ ਛੱਡਿਆ
 ਬੁਰੇ ਵਕਤ ਚੋਂ
 ਥੋੜਾ ਟਾਇਮ ਹੋਰ
 ਮੂੰਹੋਂ‌ ਆਖਣਗੇ ਇਹ ਤਾਂ ਬਾਈ ਆ ਆਪਣਾ,

✍️tere mani SukhmaN

sukhman

sukhman #ਸ਼ਾਇਰੀ

read more
ਪਰੀਆ ਦੇ ਦੇਸ ਤੂੰ ਰਹਿਣ ਵਾਲੀਏ, ਸੁਣਿਆ ਮੈਂ ਤਾਰੇ ਤੇਰੀਆਂ ਸਿਫ਼ਤਾਂ ਕਰਦੇ ਨੇ,
ਚੰਨ ਤੇ ਸੂਰਜ ਤੈਨੂੰ ਦੇਖਣ ਦੇ ਲਈ ਚੜ੍ਹਦੇ ਆ । ਸੁਖਮਨ sukhman

sukhman

SukhmaN

read more
ਚੁੱਕ ਪਿਸਤੌਲ ਆਖੇ ਮੇਰੇ ਜਿਹਾ ਕੋਈ ਦਲੇਰ ਹੈ ਨੀ
ਵੇਖੀ ਘਰ ਉਨ੍ਹਾਂ ਦੇ ਜਾ ਜਿੰਨਾ ਦੇ ਘਾਹ ਚੁੱਲਿਆਂ ਚੋਂ ਉੱਗੇ ਆ,
ਸੁਣ ਸੀਸ ਫਾਇਰ ਦੀ ਖਬਰ ਦਿਲ ਧਕ ਧਕ ਧੜਕੇ 
ਪੁੱਤ ਜਿਹੜੀਆਂ ਮਾਵਾਂ ਦੇ ਵਾਂਡਰਾਂ ਤੇ ਲੱਗੇ ਆ,
,✍️✍️tre mani SukhmaN

Piara Telecom Moga

Seema sweet house chohla Sahib

read more

sukhman

miss you SukhmaN #ਸ਼ਾਇਰੀ

read more
ਪਲ ਪਲ ਆਉਦੀ ਯਾਦ ਤੇਰੀ
ਮੈ‌ ਤਿਣਕਾ ਤਿਣਕਾ ਕਰ ਮਰਦਾ,
ਤੇਰਾ ਇਸ਼ਕ ਕਰਾਉਦਾ ਤਰਲੇ
ਮੈ ਨਿਤ ਮੌਤ ਦੇ ਕਰਦਾ
SukhmaN
✍️tera mani miss you SukhmaN

sukhman

miss you SukhmaN #ਸ਼ਾਇਰੀ

read more
ਕਿਸ ਬਾਤ kaਸਿਕਵਾ ਕਰੂ ਮੈ tum ਸੇ
ਪੱਥਰ ਕਹਿ ਕਰ ਪੱਥਰ he ਬਣਾ ਦਿਆ
SukhmaN
✍️✍️ miss you SukhmaN

sukhman

miss you SukhmaN #ਸ਼ਾਇਰੀ

read more
ਕਦੇ ਵਕਤ ਮਿਲੇ ਤਾਂ ਦੱਸੀ ਯਾਰਾਂ 
ਅਸੀ ਕਿੰਨੇ ਤੇਰੇ ਖਾਸ ਸੀ,
ਕਿਉਂ ਜਿਉਂਦੇ ਜੀਅ ਮਾਰੀਆਂ ਤੂੰ ਮੈਨੂੰ
ਮੇਰਾ ਪਿਆਰ ਕਰਨਾ ਕਿ ਤੈਨੂੰ ਪਾਪ ਸੀ
SukhmaN
✍️✍️tere mani miss you SukhmaN

sukhman

Miss you SukhmaN #ਸ਼ਾਇਰੀ

read more
ਕੱਲਾ ਬਹਿ ਕੇ ਕਦੇ ਕਦਾਈਂ ਰੋ ਮੈਂ ਲੈਨਾ ਆ, 
ਮੇਰੀ ਹੀ ਕਿਸਮਤ ਮਾੜੀ ਆ ,ਨਾ ਤੈਨੂੰ ਬੁਰਾ ਕਹਿੰਦਾ ਆ, 
ਤੂੰ ਮੇਰੀ ਦੁਸ਼ਮਣ ਸੀ ਜਾਂ ਦੋਸਤ ਮੈਨੂੰ ਸਮਝ ਨਾ ਆਇਆ ਏ,
 ਭੁੱਲ ਜਾਉ ਮੈਂ ਤੈਨੂੰ ਇੱਕ ਦਿਨ ਜਿਵੇਂ ਤੂੰ ਮੈਨੂੰ ਭੁੱਲਾਇਆ ਏ ,
ਸਭ ਕੁਝ ਮਨੀ ਨੇ ਤੇਰੇ ਇਸ਼ਕ ਲੇਖੇ ਲਾਇਆ ਏ,
ਇਸ਼ਕਾ ਦੇ ਲੇਖੇ ਹੁਣ ਸੁਣਦੇ ਰਹਿੰਦੇ ਆ,
 ਕਿਉਂ ਤੂੰ ਐਨੀ ਮਾੜੀ ਕੀਤੀ ਬਸ ਇਹੋ ਕਹਿੰਦੇ ਆ , 
ਜਿਉਦੇ ਜੀਅ ਤੈਨੂੰ ਮੇਰੇ ਤੋ ਕੋਈ  ਵੱਖ ਨਹੀਂ ਕਰ ਸਕਦਾ,
ਖੱਬੀ ਬਾਂਹ ਤੇ ਮੈਂ ਤੇਰਾ ਫੋਟੋ ਬਣਵਾਇਆ ਏ, 
ਭੁੱਲ ਜਾਉ ਤੈਨੂੰ ਇੱਕ ਦਿਨ ਜਿਵੇਂ ਤੂੰ ਮੈਨੂੰ ਭੁੱਲਾਇਆ ਏ,
ਸਭ ਕੁਝ ਮਨੀ ਨੇ ਤੇਰੇ ਇਸ਼ਕ ਦੇ ਲੇਖੇ ਲਾਇਆ ਏ ,
SukhmaN
✍️✍️ਤੇਰਾ ਮਨੀ Miss you SukhmaN

sukhman

miss you sukhman #ਸ਼ਾਇਰੀ

read more
ਗੋਦ ਮੌਤ ਦੀ ਵਿੱਚ ਸੌਣ ਨੂੰ ਜੀ ਕਰਦਾ
ਕੋਈ ਮੈਨੂੰ ਬੁਲਾਵੇ ਨਾ 
ਬਹਿ ਕੱਲਿਆਂ ਰੋਣ ਜੀ ਕਰਦਾ,
sukhman miss you sukhman

sukhman

miss you sukhman #ਸ਼ਾਇਰੀ

read more
ਨਫ਼ਰਤ ਹੋ ਗਈ ਆ ਮੈਨੂੰ ਇਸ ਦੁਨੀਆਂ ਤੋਂ
ਤੇ ਨਫ਼ਰਤ ਜਿਹੀ ਹੋ ਗਈ ਆ ਆਪਣੇ ਆਪ ਤੋ,
ਪਰ ਤੇਰੀ ਹਰ ਇੱਕ ਚੀਜ਼ ਨਾਲ ਪਿਆਰ ਆ
sukhman miss you sukhman
loader
Home
Explore
Events
Notification
Profile