Find the Latest Status about deep singh sidhu from top creators only on Nojoto App. Also find trending photos & videos about, deep singh sidhu.
Jagtar jakhepalia
ਕੀਹਦੇ ਤੇ ਕਰਾਂ ਯਕੀਨ, ਜਿੰਦਗੀ ਦਾ ਮਸਲਾ, ਕਹਿ ਜੰਨਤ, ਨਰਕਾਂ ਨੂੰ ਭੇਜ ਦਿੰਦੇ ਨੇ ਲੋਕ । ਮਿਲੇ ਜੇ ਕੋਈ ਤਾਂ ਮਿਲ ਵੀ ਲਈਏ, ਹਰਜ ਕਿ ਏ, ਜਿਸਮਾਂ ਤੋਂ ਨੇੜੇ ਰੂਹ ਤੋਂ ਦੂਰ ਹੋ ਕੇ ਮਿਲਦੇ ਨੇ ਲੋਕ । ਮਿਲਦੇ ਨੇ ਰਾਤ ਨੂੰ ਚੰਨ ਤਾਰਿਆਂ ਦੀ ਸਾਹਵੇਂ, ਪਤਾ,ਫਿਰ ਵੀ ਚੰਨ ਨੂੰ ਬਦਨਾਮ ਕਰਦੇ ਨੇ ਲੋਕ । ਦਿਲਾਂ ਸੱਚਿਆ ਵਾਲੇ ਯਾਰੀ ਲਾਉਣ ਤੋਂ ਤਾਂ ਡਰਦੇ ਆਪੇ ਯਾਰੀ ਤੋੜ ਆਪੇ ਭੰਡਦੇ ਨੇ ਲੋਕ । ✍ ਮੰਡੇਰ ਜਖੇਪਲੀਆ ਗਜ਼ਲਾ SUKHPAL SINGH Satnam Dhaliwal veer sidhu Deep Dhillon jasvir kaur sidhu
ਗਜ਼ਲਾ SUKHPAL SINGH Satnam Dhaliwal veer sidhu Deep Dhillon jasvir kaur sidhu
read moreJagtar jakhepalia
👉ਜਦੋਂ ਤੇਰੀ ਮੰਜ਼ਿਲ ਨੂੰ ਤੇਰੇ ਦਿਨ ਦਾ ਪਹਿਲਾ ਖਿਆਲ ਰੁਸਨਾਉਣ ਲੱਗ ਗਿਆ, ਤਾਂ ਸਮਝੀ ਲਵੀਂ ਕਿ ਤੇਰੇ ਉਹ ਖੁਆਬਾ ਦੇ ਹੁਸੀਨ ਪਲ ਹੁਣ ਬਹੁਤੀ ਦੂਰ ਨੀ । ✍ਮੰਡੇਰ ਜਖੇਪਲੀਆ SUKHPAL SINGH Paramjit Singh gaddo veer sidhu Deep Dhillon ਕਾਲਾਂ ਸਿੰਘਾਸੀਆ
SUKHPAL SINGH Paramjit Singh gaddo veer sidhu Deep Dhillon ਕਾਲਾਂ ਸਿੰਘਾਸੀਆ
read moreHarman Maan
Gurvinder Singh guggu😍 #suman# Deep Sandhu Jass Sidhu
Gurvinder Singh guggu😍 #SUMAN# Deep Sandhu Jass Sidhu #nojotophoto
read moreHarman Maan
Gurvinder Singh guggu😍 #suman# Deep Sandhu Jass Sidhu
Gurvinder Singh guggu😍 #SUMAN# Deep Sandhu Jass Sidhu #nojotophoto
read moreHarman Maan
ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਨਹੀਂ, ਕਿਉਂਕਿ...... ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਾਈ ਹੀ ਨਹੀਂ, ਮੇਰੀ ਤਕਦੀਰ ਲਿਖ ਕੇ ਤਾਂ ਰੱਬ ਵੀ ਮੁਕਰ ਗਿਆ ਸੀ , ਪੁੱਛਣ ਤੇ ਕਹਿੰਦਾ ੲਿਹ ਤਾਂ ਮੇਰੀ ਲਿਖਾੲੀ ਹੀ ਨਹੀਂ...... Jass Sidhu Gurvinder Singh Deep Sandhu #suman# guggu😍
Jass Sidhu Gurvinder Singh Deep Sandhu #SUMAN# guggu😍
read moreHarman Maan
ਜੇ ਨਾ ਹੱਸਦੀ, ਜੇ ਨਾ ਤੱਕਦੀ, ਪਹਿਲੀ ਤੱਕਨੀ ਵਿੱਚ ਵਿਸਾਰ ਦਿੰਦੀ, ਨਾ ਦਿਲ ਟੁੱਟਦਾ💔, ਨਾ ਦਰਦ ਹੁੰਦਾ, ਜੇ ਪਹਿਲਾਂ ਹੀ ਠੋਕਰ ਮਾਰ ਦਿੰਦੀ, Jass Sidhu Gurvinder Singh Deep Sandhu #suman# guggu😍
Jass Sidhu Gurvinder Singh Deep Sandhu #SUMAN# guggu😍
read moreHarman Maan
Har cheez hadd me achi lagti ha...... par pata nahi kyu ..... tum he kyu behadd ache lagte oo........ guggu😍 Jass Sidhu #suman# Deep Sandhu Gurvinder Singh
guggu😍 Jass Sidhu #SUMAN# Deep Sandhu Gurvinder Singh
read moreGagan Waraich
ਕੁਦਰਤ ਦੇ ਲਫ਼ੇੜਿਆਂ ਨੇ ਇਕ ਵਾਰ ਫੇਰ ਸ਼ਪੱਸ਼ਟ ਕਰਤਾ ਕੇ ਸਰਕਾਰੀ ਹਸਪਤਾਲਾ ਨੂੰ ਮਾੜੇ ਤੇ ਗਰੀਬਾਂ ਦੇ ਹਸਪਤਾਲ ਕਹਿਣ ਵਾਲਿਉ ਕਰੋਨਾ ਤੋ ਬਚਾਉਣ ਲਈ ਹੁਣ ਏਹੀ ਹਸਪਤਾਲ ਤੁਹਾਡੇ ਲਈ ਮਸੀਹਾ ਬਣਨਣਗੇ. Gagan waraich Robin Deep Singh Manisha Sharma Jasmeet Sidhu milli MONIKA SINGH Salman Khan
Robin Deep Singh Manisha Sharma Jasmeet Sidhu milli MONIKA SINGH Salman Khan #ਵਿਚਾਰ
read more