Find the Latest Status about killer truth from top creators only on Nojoto App. Also find trending photos & videos about, killer truth.
Shayar Deepak
ਮੇਰੇ ਕੋਲੋਂ ਚੰਨ-ਤਾਰੇ ਤੋੜ ਕੇ ਲਿਆਉਣ ਦੀਆਂ ਫਰਮਾਇਸ਼ਾਂ ਨਾ ਕਰ ਭਲਾ! ਅੱਜ ਤੱਕ ਕਿਸੇ ਨੇ ਲਿਆ ਕੇ ਦਿੱਤੇ ਨੇ? ਸਭ ਫਿਲਮੀ ਡਾਇਲੌਗਬਾਜੀ ਅੈ ਚੱਲ ਜੇ ਲਿਆ ਵੀ ਦਿੱਤੇ! ਤੂੰ ਚੰਨ-ਤਾਰਿਆਂ ਦਾ ਕਰੇਂਗੀ ਕੀ? ਚੰਨ-ਤਾਰੇ ਕੀ ਚੱਟਣੇ ਨੇ? ਜਿੱਥੇ ਹੈਗੇ ਲੱਗੇ ਰਹਿਣ ਦੇ ਤੇਰੇ ਕੀ ਦੰਦੀਆਂ ਵੱਢਦੇ ਨੇ ਚੰਨ-ਤਾਰੇ? ਕਮਲੀਏ! ਕਿਸੇ ਨੂੰ ਤੋੜ ਕੇ ਵੀ ਭਲਾਂ ਕੋਈ ਜੁੜ ਸਕਿਅੈ? ਤੂੰ ਫਿਲਮਾਂ ਘੱਟ ਵੇਖਿਆ ਕਰ ਅੈਵੀੰ ਕਵੀਆਂ ਦੀਆਂ ਗੱਲਾਂ 'ਚ ਨਾ ਆਇਆ ਕਰ ਅਪਣੇ ਤੋੰ ਨੀ ਝੂਠ ਬੋਲਿਆ ਜਾਂਦਾ ਮੈਂ ਤਾਂ ਜੋ ਕਰ ਸਕਦਾਂ ਓਹੀ ਕਹਿੰਨਾਂ ਸਰਕਾਰੂ ਲਾਰੇ ਨਹੀ ਲਾਓੰਦਾ ਜੇ ਤੇਰੇ ਲਈ ਪਿਆਰ ਨੂੰ ਪਰਖਣ ਦਾ ਪੈਮਾਨਾ ਕੁੱਝ ਤੋੜ ਕੇ ਲਿਆਉਣਾ ਹੈ ਤਾਂ ਜੇ ਕਹਿੰਨੀ ਅੈੰ ਤੇਰੇ ਵਾਸਤੇ ਅਮਰੂਦ ਤੋੜ ਕੇ ਲਿਆਵਾਂ? ©Shayar Deepak #moon #nojoto🖋️🖋️ #nojoto #punjabi #Heart_quotes_love #IndianWritingCommunity #Killer#truth# #QandA
#Moon nojoto🖋️🖋️ nojoto #Punjabi #Heart_quotes_love #IndianWritingCommunity #killer#Truth# #QandA #ਕਵਿਤਾ
read moreAll About Life1913
"dekho mager pyar se ." ©All About Life1913 shine you and spread it...! #life #positive #experience #Chance #true #Killer#truth #Nojoto#shayari #all_about_life1913
shine you and spread it...! #Life #positive #experience #Chance #true #killer#Truth #Shayari #all_about_life1913 #अनुभव
read moremohit
Fire of truth सामने दीखते हुए रास्ते सब कुछ बया केर देते है की आप कहा जा रहे है #Truth (pain killer)
#Truth (pain killer)
read moreRoshan pandit
Bahut sare kutte milkar sher ko gher to skte hai pr uska sikar nhi kr skte ,pta h q kyuki wo sher hai ,tum jitna sharif bnoge ye duniya tumhe utna hi badnaam kregi ,ek baar badnaam hoke to dekho ye duniya tumhe salaam thokegi.. #killer...the real truth....
#killer...the real truth....
read moreAks
रहनुमा ही चुना हो जब कत्ल का हुनर देखकर।। तो मायूस क्यों हो लाशों का शहर देखकर।। ©Aks #killer
Sū MīT DïXïT
Girl quotes in Hindi Aksar Dikhai Nahi Deta Shamil Zarur Hota Hai Har Khudkhushi Karne Wale Ka Katil Zarur Hota Hai ©Sū MīT DïXïT #Killer