Find the Latest Status about crime song by harman maan from top creators only on Nojoto App. Also find trending photos & videos about, crime song by harman maan.
Romi Dairy Farm Kundal
ਨਾ ਪਾਸਾ ਵੱਟ ਕੇ ਲੰਘ ਸੱਜਣਾਂ, ਤੂੰ ਸਮਝਿਆ ਨਹੀਂ ਜਜ਼ਬਾਤਾਂ ਨੂੰ, ਮੂੱਖ ਤੇ ਝੁਰੜੀਆਂ ਤਾਂ ਕੀ ਹੋਇਆ, ਜਰਾ ਅੰਦਰੋਂ ਦੇਖ ਹਲਾਤਾਂ ਨੂੰ... (Sharan Brar) ✍️📓 Harman Maan
Harman Maan
read moreRomi Dairy Farm Kundal
ਹਾਰ dil di har dhadkan to phla teri yaad dhadkdi rhu sajjna..dunia beshak lakh vasdi teri ghaat radkdi rhu sajjna..dil te hath rakh das sajjna q vakhre tere raah ho gye...#mithe oh khatt kd milde jo bin sirnaave pa ho gye Harman Maan
Harman Maan #Mithe
read moreRomi Dairy Farm Kundal
ਰੂਹਾਂ ਦੇ ਨਾਲ ਇਕ-ਮਿਕ ਹੋ ਕੇ, ਰੂਹਾਂ ਨਾਲੋਂ ਟੁੱਟਦੇ ਕਿਉਂ ਹੋ? ਨਾਜ਼ਕ ਜਿਹਾ ਮਲੂਕ ਪਰਿੰਦਾ, ਹੱਥਾਂ ਦੇ ਵਿਚ ਘੁੱਟਦੇ ਕਿਉਂ ਹੋ? ਸੱਜਣ ਜੀ! ਤੁਸੀਂ ਰੁੱਸਦੇ ਕਿਉਂ ਹੋ?? Harman Maan
Harman Maan
read moreRomi Dairy Farm Kundal
ਹੁਣ ਤਾਂ ਇੰਝ ਲਗਦਾ ਜਿਵੇਂ ਮੈਂ ਪਿਆਰ ਨੀ ਕੋਈ ਗੁਨਾਹ ਕੀਤਾ ਹੋਵੇ,,, ਹੁਣ ਤਾਂ ਉਹ ਵੀ ਖੁਲ ਕੇ ਇਲਜ਼ਾਮ ਲਾ ਰਹੀ ਆ ਮੇਰੇ ਤੇ , ਹੁਣ ਕੀ ਸਮਝਾ ਦੱਸੋ Harman Maan
Harman Maan
read moreRomi Dairy Farm Kundal
main gulaam aa teria yaadan di .. nitt ਤਸੀਹੇ jhallne painde ne ... meri jindgi cho haase ho gye dur hun hnju nazaare lende ne ... Harman Maan
Harman Maan
read moreRomi Dairy Farm Kundal
ਮੇਰੀ ਚੁੱਪ ਨੂੰ ਮੇਰੀ ਆਕੜ ਨਾ ਸਮਝੀ ਕੁਝ ਠੋਕਰਾਂ ਈ ਅਜਿਹੀਆਂ ਖਾਦੀਆ ਕਿ ਬੋਲਣ ਨੂੰ ਦਿਲ ਈ ਕਰਦਾ Harman Maan
Harman Maan
read moreRomi Dairy Farm Kundal
ਸੌ ਹੱਥ ਰੱਸਾ ਸਿਰੇ ਤੇ ਗੰਡ ਮੈਂ ਉਹਨੂੰ ਪਿਆਰ ਕਰਦਾ ਸੀ ਕਰਦਾ ਹਾਂ ਤੇ ਆਖਰੀ ਸਾਹ ਤੱਕ ਕਰਦਾ ਰਹਾਂਗਾ ਇਹ ਗੱਲ ਵੱਖਰੀ ਆ ਕਿ ਉਹ ਹੁਣ ਮੇਰੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਜਦੀ Harman Maan
Harman Maan
read moreRomi Dairy Farm Kundal
ਓ ਹੈਲੋ ,,, ਗੱਲ ਸੁਣ ਰੱਬ ਨਾ ਕਰੇ ਕਦੇ ਤੇਰੇ ਤੇ ਕੋਈ ਮਾੜਾ ਟਾਈਮ ਆ ਵੀ ਜਾਵੇ ਤਾਂ ਯਾਦ ਰੱਖੀ ਮੇਰਾ ਨੰਬਰ ਓਹੀ 11ਸਾਲ ਪੁਰਾਣਾ ਈ ਚਲਦਾ ਜਦੋਂ ਮਰਜੀ ਫੋਨ ਮਾਰਲੀ ਆਖਰੀ ਸਾਹ ਤੱਕ ਹਾਜਰ ਹੋਵਾਂਗਾ Harman Maan
Harman Maan
read moreRomi Dairy Farm Kundal
ਜਿਨ੍ਹਾਂ ਉੱਚੇ ਦਰਾਂ ਨੇ ਦਿਲਾਸੇ ਦਿੱਤੇ ਦਿਲਾਂ ਨੂੰ ਸੱਜਦਾ ਹੈ ਐਸੀ ਦਹਿਲੀਜ਼ ਨੂੰ ਅੱਜ ਨੀ ਤਾਂ ਫ਼ੇਰ ਆਪੇ ਮੁੱਲ ਪਤਾ ਲੱਗ ਜੂਗਾ ਛੇੜੀਏ ਏ ਨਾ ਪਿਆਰ ਦੇ ਮਰੀਜ਼ ਨੂੰ Harman Maan
Harman Maan
read moreRomi Dairy Farm Kundal
ਆਖਦੀ ਹੁੰਦੀ ਸੀ ਤੈਨੂੰ ਪਾ ਕੇ ਛੱਡੂ ਗੀ ਓਹੀ ਗੱਲ ਹੋਈ ਮੈਨੂੰ ਪਾ ਕੇ ਛੱਡ ਤਾ ਆਖਦੀ ਹੁੰਦੀ ਸੀ ਦਿੱਲ ਲਾ ਕੇ ਛੱਡੂਗੀ ਓਹੀ ਗੱਲ ਹੋਈ ਦਿੱਲ ਲਾ ਕੇ ਛੱਡ ਤਾ Harman Maan
Harman Maan
read more