Find the Latest Status about whats the drug molly made of 10 from top creators only on Nojoto App. Also find trending photos & videos about, whats the drug molly made of 10.
S Premalatha
If you dont stand for something you will for anything ©S Premalatha #humantouch whats love in the world
#humantouch whats love in the world #suspense
read moreSunil Dosanjh
ਕਰਨਾ ਨਈਂ ਨਸ਼ਾ ਮੈਂ ਦੁਬਾਰਾ ਮਿੱਤਰੋ ਬਾਪ ਵਰਗਾ ਨਾ ਕੋਈ ਵੀ ਸਹਾਰਾ ਮਿੱਤਰੋ ਨਾਲ਼ ਮੇਰੇ ਖੜ੍ਹਾ ਰਿਹਾ ਯਾਰੋ ਹਿੱਕ ਤਾਣ ਕੇ ਮੇਰੇ ਸਾਰੇ ਕੀਤੇ ਹੋਏ ਗੁਨਾਹਾਂ ਨੂੰ ਉਹ ਜਾਣ ਕੇ ਵਾਰ ਵਾਰ ਲਵੇ ਆ ਕੇ ਕਮਰੇ 'ਚ ਸਾਰ ਮੇਰੀ ਪਹਿਲਾਂ ਨਾਲੋਂ ਠੀਕ ਐਂ ਤੂੰ ਦੱਸਦੀ ਇਹ ਚਾਲ ਤੇਰੀ ਉਂਝ ਨਾ ਕੋਈ ਪੁੱਛੇ ਯਾਰੋ ਹਾਲ ਮੇਰਾ ਆਣ ਕੇ ਕਰਦੇ ਨੇ ਲੋਕੀਂ ਬਦਨਾਮ ਜਾਣ ਜਾਣ ਕੇ ਸ਼ੁਕਰ ਖ਼ੁਦਾ ਦਾ ਯਾਰੋ ਬੱਚ ਗਿਆ ਮੈਂ ਬਚਾਇਆ ਪਹਿਲਾਂ ਚਾਚੇ ਨੇ ਤੇ ਦੂਜਾ ਡੈਡੀ ਤੈਂ ਇਕ ਇਕ ਪਲ ਯਾਰੋ ਚੰਗੇ ਕੰਮੀਂ ਲਾ ਲਈਏ ਜ਼ਿੰਦਗੀ ਪਿਆਰੀ ਗੀਤ 'ਦੁਸਾਂਝ' ਰਲ਼ ਗਾ ਲਈਏ । ਸੁਨੀਲ ਦੁਸਾਂਝ ©Sunil Dosanjh #stop drug