Nojoto: Largest Storytelling Platform

New punjabi shayari images Quotes, Status, Photo, Video

Find the Latest Status about punjabi shayari images from top creators only on Nojoto App. Also find trending photos & videos.

    LatestPopularVideo

Naveen Garg

#Punjabi shayari #Punjabi jokes #ਸ਼ਾਇਰੀ

read more
ਤੂੰ ਨੀ ਤੂੰ ਚਲੀ ਗਈ UK ਬੈੰੜ ਵਜਾ ਕੇ ਯਾਰਾ ਦਾ,
ਤੂੰ ਕੀ ਸੋਚੇਆ ਯਾਰ ਤੇਰਾ ਤਵਾਹ ਹੋ ਗਿਆ,
INDIA ਆ ਕੇ ਦੇਖ ਯਾਰਾ ਦਾ ਵਿਆਹ ਹੋ ਗਿਆ।

ਨਵੀਨ ਗਰਗ #punjabi shayari
#punjabi jokes

Naveen Garg

#Punjabi shayari #Punjabi status #ਸ਼ਾਇਰੀ

read more
ਵਿਸ਼ਵਾਸ ਵਿਸ਼ਵਾਸ ਔ ਜੋ ਗੱਲਾਂ ਤੋਂ ਹੋ ਜੇ,
ਗ਼ਰੂਰ ਤਾ ਹਰ ਕੋਈ ਰਖਦਾ ਹੈ  ਮਨ ਚ ਸਜਨਾਂ,
ਕਿਸੇ ਦੇ ਜਜ਼ਬਾਤਾਂ ਤੇ ਕਾਬੂ ਪਾਉਣਾ ਪਿਆਰ ਨਹੀਂ ਹੂੰਦਾ,
ਪਿਆਰ ਔ ਜੋ ਦਿਲ ਤੋਂ ਹੋ ਜੇ।

ਨਵੀਨ ਗਰਗ #punjabi shayari
#punjabi status

Naveen Garg

#Punjabi lyrics #Punjabi shayari #ਸ਼ਾਇਰੀ

read more
 #punjabi lyrics
#punjabi shayari

Naveen Garg

#Punjabi story #Punjabi poetry #Punjabi shayari

read more
ਅਲਵਿਦਾ ਤੋਂ ਬਾਅਦ ..

ਮੈਂ ਨਹੀਂ ਚਾਹੁੰਦਾ ਕਿ
ਅਲਵਿਦਾ ਤੋਂ ਬਾਅਦ
ਮੇਰੀ ਕਬਰ ਉੱਤੇ
ਕੋਈ ਘੁੰਗਰੂਆਂ ਦੀ ਛਣਕਾਰ ਕਰੇ,

ਅਤੇ ਕਬਰ ਦੇ ਕੋਲ ਉੱਗੇ
ਕੇਤਕੀ ਦੇ ਫੁੱਲ ਦੀ
ਉਦਾਸੀ ਭੰਗ ਹੋਵੇ,

ਨਾ ਹੀ ਕੋਈ 
ਜਲਦਾ ਦੀਪਕ ਲੈ ਕੇ
ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ
ਮੈਂ ਤਾਂ ਜੀਵਨ ਦੇ
ਅਨੇਕਾਂ ਹਨੇਰਿਆਂ ਨੂੰ
ਨਾਲ ਲੈ ਜਾਵਾਂਗਾ
ਅਲਵਿਦਾ ਦੇ ਸਮੇਂ। #punjabi story
#punjabi poetry
#punjabi shayari

badnamm shayar2323

ਜੇ ਮਨ🧠 ਪੜ੍ਹੇ ਜਾਂਦੇ ਤਾਂ
                    ਸਭ ਫੜੇ ਜਾਂਦੇ😎,,
ਪਰ ਜੇ ਦਿਲ ❣️ ਪੜ੍ਹੇ ਜਾਂਦੇ ਤਾਂ
             ਅਸੀਂ ਹੀਰਿਆਂ ਚ' ਜੜ੍ਹੇ ਜਾਂਦੇ🥰

©badnamm shayar2323 shayari #Shayar #Shayari #badnammshayar #Punjabi #punjabishayari #punjabi

Manoj Rai

https://hindipro.com/new-punjabi-shayari/ #Shayari #Punjabi

read more
 https://hindipro.com/new-punjabi-shayari/

#shayari #punjabi

KdeepKaur

Punjabi Shayari

read more

mau jha

Punjabi shayari #Shayari

read more
ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ ",ਕਦੇ 💪 ਬਦਲੇ ਨੀ... ♥️

©mau jha Punjabi shayari

Rashi Rashpal Virk

Punjabi Shayari

read more
ਸੀਨੇਂ ਚ ਬਦਲੇ ਦੀ ਅੱਗ ਵੈਰੀਆ
ਸੱਚੀ ਤੈਨੂੰ ਫੁਕ ਦਿਉ ਗੀ 
ਸਾਡੇ ਨੇੜੇ ਨਾਂ ਲੱਗ ਵੈਰੀਆ 

Rashi Rashpal virk


insta@rashirashpalvirk #Punjabi #Shayari

bir Pabla

 #punjabi
#shayari
loader
Home
Explore
Events
Notification
Profile