Find the Latest Status about dark poet ripple effect lyrics from top creators only on Nojoto App. Also find trending photos & videos about, dark poet ripple effect lyrics.
Sk Verma
खुशियों से नाराज़ है मेरी जिंदगी, बस प्यार की मोहताज है मेरी जिंदगी, हँस लेता हूं लोगों को दिखाने के लिए, वैसे तो दर्द की किताब है मेरी जिंदगी। ©Sk Verma #Dark
Deep Dhaliwal Moga
ਬੰਦਾ ਜਦੋਂ ਵੀ ਮਰਦਾ, ਨਾ ਹਾਰਾ ਤੋਂ ਮਰਦਾ ਆ, ਨਾ ਹਥਿਆਰਾਂ ਤੋਂ ਮਰਦਾ, ਬੰਦਾ ਜਦੋਂ ਵੀ ਮਰਦਾ, ਝੂਠੇ ਯਾਰਾਂ ਦੇ ਝੂਠੇ ਇਤਬਾਰਾ ਤੋਂ ਮਰਦਾ ਆ..ਦੀਪ ©Deep Dhaliwal Moga #Dark
Deep Dhaliwal Moga
ਅੰਦਰੋਂ ਤਾਂ ਸਭ ਸੜੇ ਪਏ ਨੇ, ਬਾਹਰੋਂ ਰੱਖਦੇ ਸਾਰ ਬੜੀ, ਦੱਸ ਕਿਸ ਕਿਸ ਦਾ ਨਾਮ ਲਵਾਂ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ..ਦੀਪ ©Deep Dhaliwal Moga #Dark