Nojoto: Largest Storytelling Platform

New jiwin Quotes, Status, Photo, Video

Find the Latest Status about jiwin from top creators only on Nojoto App. Also find trending photos & videos about, jiwin.

    LatestPopularVideo

dawinder singh

justice for jiwindaar #shaudai shayer #farmersprotest Aman Verma jasvir kaur sidhu Gurvinder Singh ਬਸਖੇੜੀਅਾ sraj..midnight writer Sandeep #ਸ਼ਾਇਰੀ

read more
ਵਾਹਿਗੁਰੂ ਦੇ ਪੁੱਤ ਸਿੰਘ 
ਸ਼ਾਂਤੀ ਦੇ ਬੁੱਤ ਸਿੰਘ 
ਬਸ ਜਿੰਨਾ ਚਿਰ ਚੁੱਪ ਸਿੰਘ
ਉੰਜ ਖੰਡਾ ਨਾਲ ਹੈ
ਅਕਾਲ ਹੀ ਅਕਾਲ ਹੈ 
ਅਕਾਲ ਹੀ ਅਕਾਲ ਹੈ

ਮਿਆਨ ਵਿਚੋਂ ਬੋਲੇ ਚੰਡੀ 
ਦਿੱਲੀ ਕਰ ਦੇਣੀਂ ਠੰਡੀ 
ਜਿਸ ਸ਼ੇਰਾਂ ਨਾਲ ਮੱਥਾ ਲਾਇਆ
ਹੋਇਆ ਬੁਰਾ ਹਾਲ ਹੈ
ਅਕਾਲ ਹੀ ਅਕਾਲ ਹੈ
ਅਕਾਲ ਹੀ ਅਕਾਲ ਹੈ

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

©ਯਾਦਵਿੰਦਰ ਸਿੰਘ (ਦਵਿੰਦਰ) justice for jiwindaar #shaudai shayer

#farmersprotest  Aman Verma jasvir kaur sidhu  Gurvinder Singh ਬਸਖੇੜੀਅਾ sraj..midnight writer Sandeep
loader
Home
Explore
Events
Notification
Profile