Find the Latest Status about friendship shayari punjabi from top creators only on Nojoto App. Also find trending photos & videos about, friendship shayari punjabi.
Muhammad Muzamil Zahid
Friends forever یاراں دی غلامی ساڈی زندگی دا اصول اے اک دوجے بنا ساڈی زندگی فضول اے 🔥 شریکا دے کولوں اسی پانی وی نئیں منگدے یاراں دے ہتھوں سانوں زہر وی قبول اے.❤ #friendsforever #punjabi #friendship
Shankki Sharma
ਜੋ ਸ਼ਮਸ਼ਾਨ ਤੱਕ ਲੈਕੇ ਜਾਵੇ ਸਾਡੇ ਦਸੇ ਹੋਏ ਰਾਜ਼' ਇਹੋ ਜੇ ਯਾਰ ਰੱਬਾ ਸਾਡੀ ਕਿਸਮਤਾਂ ਵਿਚ ਲਿੱਖਦੇ! #yqbaba #yqpaaji #punjabi #poetry #friendship #love #yourquote #shayari
Naveen Garg
ਤੂੰ ਨੀ ਤੂੰ ਚਲੀ ਗਈ UK ਬੈੰੜ ਵਜਾ ਕੇ ਯਾਰਾ ਦਾ, ਤੂੰ ਕੀ ਸੋਚੇਆ ਯਾਰ ਤੇਰਾ ਤਵਾਹ ਹੋ ਗਿਆ, INDIA ਆ ਕੇ ਦੇਖ ਯਾਰਾ ਦਾ ਵਿਆਹ ਹੋ ਗਿਆ। ਨਵੀਨ ਗਰਗ #punjabi shayari #punjabi jokes
Naveen Garg
ਅਲਵਿਦਾ ਤੋਂ ਬਾਅਦ .. ਮੈਂ ਨਹੀਂ ਚਾਹੁੰਦਾ ਕਿ ਅਲਵਿਦਾ ਤੋਂ ਬਾਅਦ ਮੇਰੀ ਕਬਰ ਉੱਤੇ ਕੋਈ ਘੁੰਗਰੂਆਂ ਦੀ ਛਣਕਾਰ ਕਰੇ, ਅਤੇ ਕਬਰ ਦੇ ਕੋਲ ਉੱਗੇ ਕੇਤਕੀ ਦੇ ਫੁੱਲ ਦੀ ਉਦਾਸੀ ਭੰਗ ਹੋਵੇ, ਨਾ ਹੀ ਕੋਈ ਜਲਦਾ ਦੀਪਕ ਲੈ ਕੇ ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ ਮੈਂ ਤਾਂ ਜੀਵਨ ਦੇ ਅਨੇਕਾਂ ਹਨੇਰਿਆਂ ਨੂੰ ਨਾਲ ਲੈ ਜਾਵਾਂਗਾ ਅਲਵਿਦਾ ਦੇ ਸਮੇਂ। #punjabi story #punjabi poetry #punjabi shayari
Naveen Garg
ਵਿਸ਼ਵਾਸ ਵਿਸ਼ਵਾਸ ਔ ਜੋ ਗੱਲਾਂ ਤੋਂ ਹੋ ਜੇ, ਗ਼ਰੂਰ ਤਾ ਹਰ ਕੋਈ ਰਖਦਾ ਹੈ ਮਨ ਚ ਸਜਨਾਂ, ਕਿਸੇ ਦੇ ਜਜ਼ਬਾਤਾਂ ਤੇ ਕਾਬੂ ਪਾਉਣਾ ਪਿਆਰ ਨਹੀਂ ਹੂੰਦਾ, ਪਿਆਰ ਔ ਜੋ ਦਿਲ ਤੋਂ ਹੋ ਜੇ। ਨਵੀਨ ਗਰਗ #punjabi shayari #punjabi status
badnamm shayar2323
ਜੇ ਮਨ🧠 ਪੜ੍ਹੇ ਜਾਂਦੇ ਤਾਂ ਸਭ ਫੜੇ ਜਾਂਦੇ😎,, ਪਰ ਜੇ ਦਿਲ ❣️ ਪੜ੍ਹੇ ਜਾਂਦੇ ਤਾਂ ਅਸੀਂ ਹੀਰਿਆਂ ਚ' ਜੜ੍ਹੇ ਜਾਂਦੇ🥰 ©badnamm shayar2323 shayari #Shayar #Shayari #badnammshayar #Punjabi #punjabishayari #punjabi