Find the Latest Status about punjabi sad shayri pic 10 from top creators only on Nojoto App. Also find trending photos & videos.
Harpal Singh Pala
ਉਹ ਬਦਲ ਗਏ ਅਸੀਂ ਸ਼ਿਕਵਾ ਕਰੀਏ ਮੁਕਦਰਾਂ ਤੇ, ਐਵੇਂ ਕੀਤਾ ਸੀ ਭਰੋਸਾ ਕਾਹਤੋਂ ਅਸੀਂ ਬੇਕਦਰਾਂ ਤੇ, ਪਤਾ ਨਹੀਂ ਸੀ ਝੱਖੜ ਬਣਕੇ ਝੁੱਲ ਜਾਵਣਗੇ, ਇਸ ਕਦਰ ਉਹ ਸਾਡੇ ਦਿੱਲ ਦੀਆਂ ਸੱਧਰਾਂ ਤੇ। ©Harpal Singh Pala sad Punjabi shayri #AkelaMann
sad Punjabi shayri #AkelaMann #ਪਿਆਰ
read morePunjabo
#OpenPoetry ਤੂੰ ਮੈਨੂੰ ਛੱਡਣਾ ਨਹੀਂ.... 💕 .. ਤੇ ਮੈਂ ਤੈਨੂੰ ਕਦੀ ਛੱਡ ਨਹੀ ਸਕਦਾ ਗਿੱLL+R@j #Punjabi #StandUpShow#sad #shayri #stories #sad#love
Punjabo
..Aasool ਇੱਕ ਰੱਖੋ ਜੇ ਕਰਨਾ ਤਾਂ ਦਿਲੋਂ ਕਰਨਾ ਜੇ ਨਹੀ ਤਾਂ.. ਉੱਤੋ ਉੱਤੋ ਵੀ ਨਹੀ ਕਰਨਾ... ਗਿੱLL+R@j #Punjabi #StandUpShow#sad #shayri #stories #sad #love
Raja Gharu
ਮੇਰੀ ਉਮਰ ਬੀਤ ਦੀ ਜਾਂਦੀ ਐ ਭਾਵੇਂ ਪਰ ਪਹਿਲਾ ਪਿਆਰ ਕਦੇ ਭੁੱਲ ਨਹੀਂ ਹੁੰਦਾ ਓਹਨੇ ਕੱਪੜਿਆਂ ਵਾਂਗੂ ਲੱਖ ਯਾਰ ਬਦਲੇ ਪਰ ਸਾਡੇ ਤੋਂ ਕਿਸੇ ਹੋਰ ਉੱਤੇ ਡੁੱਲ ਨਹੀਂ ਹੁੰਦਾ ✍️Lyricist_Rajagharu45 #sad #romantic #punjabi #shayri #lover #sadshayri #romanticshayri #hindi #punjabi #
#SAD #Romantic #Punjabi #shayri #lover #sadshayri #romanticshayri #Hindi #Punjabi # #ਸ਼ਾਇਰੀ
read more