Nojoto: Largest Storytelling Platform

New sarabjit kaur Quotes, Status, Photo, Video

Find the Latest Status about sarabjit kaur from top creators only on Nojoto App. Also find trending photos & videos about, sarabjit kaur.

Stories related to sarabjit kaur

    LatestPopularVideo

Bhavy Jangid

Sarabjit...♥️ #Quotes

read more

surojit Ghosh8668613202

Sarabjit Ghosh #পুরাণ

read more

Sarabjit Chandravanshi

SARABJIT SINGH #SarabjitSingh #najoto #कविता

read more

Deep Sandhu

#brokenheart kaur jot jasvir kaur sidhu Geet Jasvinder kaur Mansa gurmeet kaur meet #ਸ਼ਾਇਰੀ

read more
ਇੱਕ ਗਲਤੀ ਤਾ ਮੰਨ  ਲੇ ਆਪਣੀ 
ਹਰ ਗੱਲ ਤੇ ਗਲਤ ਠਹਿਰਾਇਆ ਆਪਣਿਆ ਨੇ
ਨਾ ਚਾਹੁੰਦਿਆਂ ਹੋਇਆਂ  ਵੀ ਮੈਨੂੰ ਸਦਾ ਲਈ ਗੈਰ
ਬਣਾਇਆ ਆਪਣਿਆਂ ਨੇ
ਮੈਂ ਜਿਸ ਦਾ ਵੀ ਕੀਤਾ ਦਿਲੋ ਹੀ ਕੀਤਾ 
ਪਰ ਮੈਨੂੰ ਮਨੋਂ ਲਾਹਿਆ ਆਪਣਿਆਂ ਨੇ
ਹੁਣ ਤਾ ਪੱਥਰ ਦਿਲ ਹੋ ਗਿਆ ਸੰਧੂ ਦਾ
ਕਿਉਂਕਿ ਬੜਾ ਹੀ ਦਿਲ ਦੁਖਾਇਆ ਆਪਣਿਆ ਨੇ

©Deep Sandhu #brokenheart kaur jot jasvir kaur sidhu  Geet Jasvinder kaur Mansa gurmeet kaur meet

Deep Sandhu

Parwinder Kaur Simarabhi Kaur Harman Maan manraj kaur Baljit Singh jasvir kaur sidhu

read more
ਤੇਰਾ ਹਰ ਗੁਨਾਹ ਮਾਫ ਸੀ…
ਸੱਚੋ ਸੱਚ ਦੱਸ ਸੱਜਣਾ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ….
ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ
                ** ਤੇਰਾ ਦੀਪ ਸੰਧੂ ** Parwinder Kaur Simarabhi Kaur Harman Maan manraj kaur Baljit Singh  jasvir kaur sidhu

sukh preet

Parwinder Kaur Shayar #SUMAN# Lovepreet Kaur Khalsa Navneet Kaur #ਸ਼ਾਇਰੀ

read more
♥ ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ, ਮੇਰੇ ਹੱਥ
ਵਿੱਚ ਤੂੰ ਉਹਦੀ ਲਕੀਰ ਬਣਾ ਦੇ
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ, ਬੱਸ ਉਹਦੇ ਦਿੱਲ ਵਿੱਚ
ਮੇਰੀ ਤਸਵੀਰ ਬਣਾ ਦੇ..❤ Parwinder Kaur Shayar #suman# Lovepreet Kaur Khalsa Navneet Kaur

Manpreet Singh

#Dosti Sandeep kaur Sandeep kaur

read more
Tum Muja Itna Pyar    Krte Hoo Jaan Loge 
Kya .. 
Tuhare Lia Dunia V Shod Sakta Hu Mannn Loo Ga Kya?...


Tera Mani😘

©Manpreet Singh #Dosti  Sandeep kaur  Sandeep kaur

ਮਨਪ੍ਰੀਤ ਬੈਂਸ

gurpreet kaur Nav kaur #SUMAN#

read more
अरज किया है

   उसे लगा कि हम हर चीज मैं
नाकाम हुये हैं
ऐ सनम 
हम तो तेरे मोहब्बत मैं
बदनाम हुये हैं
जोकर 
बन के हसाया ओर हम तो
महढिल मैं सरेआम
रोये हैं
तुझ से ही जिना सिखा ऐ सनम
ओर............
तुझ से ही कतलेआम हुये है gurpreet kaur Nav kaur #suman#

pargat bhullar

kaur #विचार

read more
mera sher putar

©pargat bhullar kaur

Deep Sandhu

#mydearfriend Parwinder Kaur jasvir kaur sidhu Simarabhi Kaur Baljit Singh manraj kaur ਕੌਰ ਢਿਲੋਂ

read more
ਮੇਰੇ ਪਿਆਰੇ ਦੋਸਤ ਅੱਜ ਤਨਹਾਈ ਵਿੱਚ ਬੈਠਿਆਂ ਪਿਆਰ        ਕਹਾਣੀ ਯਾਦ ਆ ਗਈ
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ
ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇਨਾ ਜਾਨੇ ਕੀ ਸੀ ਮਜਬੂਰੀ
ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ #mydearfriend  Parwinder Kaur jasvir kaur sidhu  Simarabhi Kaur Baljit Singh  manraj kaur ਕੌਰ ਢਿਲੋਂ
loader
Home
Explore
Events
Notification
Profile